ਪੰਜਾਬ
Patiala News : ਸੜਕਾਂ ਕਿਨਾਰੇ ਫ਼ੁਟਪਾਥਾਂ ‘ਤੇ ਨਾਜਾਇਜ਼ ਕਬਜ਼ੇ ਕਰਨ 'ਤੇ ਪਾਬੰਦੀ, ਦੁਕਾਨਾਂ ਦੇ ਬਾਹਰ ਸਮਾਨ ਰੱਖਣ ਦੀ ਮਨਾਹੀ
Patiala News : ਸਾਈਨ ਬੋਰਡ/ਫਲੈਕਸਾਂ ਦੁਕਾਨ ਦੇ ਬਾਹਰ ਨਾ ਲਗਾਏ ਜਾਣ, ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏਡੀਸੀ ਵੱਲੋਂ ਹੁਕਮ ਜਾਰੀ
Patiala Accident News: DSP ਦੇ 22 ਸਾਲਾ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ
Patiala Accident News: ਏਕਮਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Ashwani Sharma ਨੇ BJP ਪੰਜਾਬ ਦੇ Working President ਵਜੋਂ ਸੰਭਾਲਿਆ ਅਹੁਦਾ
ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿਤੀ ਮੁਬਾਰਕਬਾਦ
Sangrur 'ਚ PPSC ਦੇ ਸਾਬਕਾ ਮੈਂਬਰ Gurpartap Mann ਵਿਰੁਧ Fraud ਦਾ ਪਰਚਾ ਦਰਜ
ਦਸ ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਮਾਮਲੇ 'ਚ ਤਿੰਨ ਹੋਰ ਮੁਲਜ਼ਮ ਸ਼ਾਮਲ
Punjab Weather Update News: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ
Punjab Weather Update News: ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ
ਪਿੰਡ ‘ਕਾਲੂ ਵਾਲਾ ਟਾਪੂ' ਦੇ 70 ਪ੍ਰਵਾਰ ਕਿਸ਼ਤੀ ਦੇ ਭਰੋਸੇ, ਸਤਲੁਜ ਦਰਿਆ ਨਾਲ ਘਿਰੇ ਪਿੰਡ 'ਚ ਇਕ ਸਥਾਈ ਪੁਲ ਵੀ ਨਹੀਂ ਬਣਵਾ ਸਕੀਆਂ ਸਰਕਾਰਾਂ
ਹਸਪਤਾਲ, ਸਕੂਲ ਜਾਂ ਸ਼ਹਿਰ ਜਾਣ ਲਈ ਕਿਸ਼ਤੀ ਹੀ ਇਕਮਾਤਰ ਸਹਾਰਾ, ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਪਿੰਡ ਦੇ ਲੋਕ
ED ਨੇ PACL ਮਾਮਲੇ ਵਿਚ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ
ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ ਅਤੇ ਆਸਟ੍ਰੇਲੀਆ 'ਚ ਸਥਿਤ 68 ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਗਿਆ
ਕਪੂਰਥਲਾ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਸੋਸ਼ਲ ਮੀਡੀਆ ਇਨਫ਼ਲੂਐਂਸਰ ਨੂੰ ਕੀਤਾ ਜ਼ਖ਼ਮੀ
ਸਿਵਲ ਸਟਾਫ਼ ਨੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਈ, ਦੋ ਨੌਜਵਾਨ ਗ੍ਰਿਫ਼ਤਾਰ
Punjab News : 378 ਸੜਕਾਂ ਮੁਰੰਮਤ ਅਧੀਨ; 325 ਕਿਲੋਮੀਟਰ ਹਿੱਸੇ ਨੂੰ ਕੀਤਾ ਅਪਗ੍ਰੇਡ: ਹਰਭਜਨ ਸਿੰਘ ਈਟੀਓ
ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਸਬੰਧੀ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
Bathinda News : ਬਠਿੰਡਾ 'ਚ ਅਸਲੇ ਸਮੇਤ ਰਾਜਸਥਾਨੀ ਨੌਜਵਾਨ ਗ੍ਰਿਫ਼ਤਾਰ
Bathinda News : ਚੋਰੀ ਦੀ ਕਾਲੀ ਥਾਰ ਲੈ ਕੇ ਘੁੰਮ ਰਿਹਾ ਸੀ ਨੌਜਵਾਨ. ਗੈਰ ਕਾਨੂੰਨੀ ਹਥਿਆਰ, 4 ਜ਼ਿੰਦਾ ਕਾਰਤੂਸ, 20 ਹਜ਼ਾਰ ਰੁਪਏ ਨਕਦੀ ਬਰਾਮਦ