ਪੰਜਾਬ
ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਮੁਫ਼ਤ ਬੀਜ ਮੁਹੱਈਆ ਕਰਵਾਏਗੀ
ਪੰਜ ਲੱਖ ਏਕੜ ਜ਼ਮੀਨ ਲਈ ਦਿੱਤੇ ਜਾਣਗੇ ਮੁਫ਼ਤ ਬੀਜ
ਸੰਦੀਪ ਸਿੰਘ ਦਾ ਕੇਸ ਲੜ ਰਹੇ ਵਕੀਲ ਘੁੰਮਣ ਭਰਾਵਾਂ ਉੱਤੇ ਦਬਾਅ ਪਾਉਣ ਦੀ ਕਾਰਗੁਜ਼ਾਰੀ ਨਿੰਦਣਯੋਗ: ਜਥੇਦਾਰ ਗੜਗੱਜ
“ਦਬਾਅ ਬਣਾਉਣ ਵਾਲੀ ਕਾਰਵਾਈ ਨਿਆਂਪੂਰਣ ਨਹੀਂ ਪੱਖਪਾਤੀ ਹੈ”
ਸਰਕਾਰੀ ਕਰਮਚਾਰੀ ਦੀ ਮੌਤ ਤੋਂ ਬਾਅਦ ਪੈਨਸ਼ਨ ਤੇ ਸੇਵਾਮੁਕਤੀ ਲਾਭਾਂ ਦੀ ਵੰਡ 'ਚ ਬੱਚਿਆਂ ਦੇ ਅਧਿਕਾਰ ਸੁਰੱਖਿਅਤ
ਸਿਰਫ਼ ਅਨੁਮਾਨਾਂ ਦੇ ਆਧਾਰ 'ਤੇ ਪੈਨਸ਼ਨ ਲਾਭਾਂ ਨੂੰ ਰੋਕਣਾ ਗੈਰ-ਵਾਜਬ: ਹਾਈਕੋਰਟ
“ਖੇਤ, ਦਰਿਆ, ਜੰਗਲ, ਜ਼ਮੀਨ ਤਬਾਹ – ਮਾਜਰੀ ਵਿੱਚ ਖਣਨ ਮਾਫੀਆ ਬੇਕਾਬੂ”
ਮਾਜਰੀ ਬਲਾਕ ਵਿੱਚ ਗੈਰਕਾਨੂੰਨੀ ਖਣਨ ਨੂੰ ਲੈ ਕੇ ਭਾਜਪਾ ਨੇਤਾਵਾਂ ਵੱਲੋਂ ਮੋਹਾਲੀ ਡੀਸੀ ਨੂੰ ਸੌਂਪਿਆ ਗਿਆ ਮੈਮੋਰੰਡਮ
ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਨੇ ਵੇਰਕਾ ਹਾਈ ਪ੍ਰੋਟੀਨ ਦਹੀਂ ਕੀਤਾ ਲਾਂਚ
ਇਸ ਦਹੀ ਨਾਲ ਮਨੁੱਖੀ ਸਰੀਰ ਨੂੰ ਮਿਲਣਗੇ ਕਈ ਤੱਤ
ਕਪਾਹ ਦੀ ਫਸਲ ਦੀ ਨਿਰਧਾਰਤ ਕੀਮਤ ਘੱਟ ਹੈ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
“99 ਹਜ਼ਾਰ ਏਕੜ ਤੋਂ ਵੱਧ ਕੇ 1 ਲੱਖ 19 ਹਜ਼ਾਰ ਏਕੜ ਹੋਈ ਕਪਾਹ ਦੀ ਫਸਲ”
ਪਿੰਡ ਸਸਰਾਲੀ ਕਲੋਨੀ ਦੇ ਧੁਸੀ ਬੰਨ੍ਹ ਨੂੰ ਲੈ ਕੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਨੇ ਰਾਜਪਾਲ ਨੂੰ ਲਿਖੀ ਚਿੱਠੀ
ਦਖਲਅੰਦਾਜ਼ੀ ਦੀ ਕੀਤੀ ਮੰਗ, ਕਿਹਾ ਲਗਾਤਾਰ ਹੋ ਰਿਹਾ ਫਸਲਾਂ ਦਾ ਨੁਕਸਾਨ
2 ਅਕਤੂਬਰ ਨਹੀਂ, ਦਸੰਬਰ ਵਿੱਚ ਪੂਰੀ ਤਰ੍ਹਾਂ ਸ਼ੁਰੂ ਹੋਵੇਗੀ CM ਸਿਹਤ ਬੀਮਾ ਯੋਜਨਾ: ਡਾ. ਬਲਬੀਰ ਸਿੰਘ
'ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਫ਼ਤ ਇਲਾਜ'
Jalandhar: ਸਤਲੁਜ ਦੇ ਪਾਣੀ ਦੇ ਤੇਜ਼ ਵਹਾਅ ਕਰਨ ਖੁਰ ਰਿਹਾ ਬੰਨ੍ਹ
ਲੋਕ ਆਪਣੇ ਘਰ ਖਾਲੀ ਕਰਨ ਲੱਗੇ, ਗੱਲ ਕਰਦੇ ਰੋਣ ਲੱਗੀ ਬਜ਼ੁਰਗ ਔਰਤ
'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਜ਼ਾ ਨੂੰ ਹਾਈਕੋਰਟ 'ਚ ਦਿੱਤੀ ਚੁਣੌਤੀ
ਆਪਣੀ ਸਜ਼ਾ 'ਤੇ ਰੋਕ ਲਗਾਉਣ ਦੀ ਕੀਤੀ ਮੰਗ