ਪੰਜਾਬ
ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ
“ਮੋਹਾਲੀ 'ਚ ਵਿਸ਼ੇਸ਼ ਅਦਾਲਤ ਕੀਤੀ ਜਾਵੇਗੀ ਸਥਾਪਤ”
ਪੰਜਾਬ ਕੈਬਨਿਟ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ
ਪੀ.ਐਮ.ਐਲ.ਏ. 2022 ਤਹਿਤ ਹੋਵੇਗੀ ਕਾਰਵਾਈ
ਸੰਗਰੂਰ ਦੇ ਕਈ ਪਿੰਡਾਂ 'ਚ ਕਿਸਾਨਾਂ ਦੀ ਝੋਨੇ ਦੀ ਫਸਲ ਚੀਨੀ ਵਾਇਰਸ ਦੀ ਮਾਰ ਹੇਠ
ਪਿੰਡ ਕਿਲਾ ਭਰੀਆਂ 'ਚ ਝੋਨੇ ਦੀ ਫਸਲ ਹੋਈ ਬਰਬਾਦ
Zirakpur ਦੀ ਇਕ ਕੰਪਨੀ 300 ਨਿਵੇਸ਼ਕਾਂ ਦੇ 100 ਕਰੋੜ ਰੁਪਏ ਲੈ ਕੇ ਭੱਜ ਗਈ
ਗੋਲਡਨ ਸਕੁਏਅਰ 'ਚ ਕੰਪਨੀ ਚਲਾਉਣ ਵਾਲੇ ਜੋੜੇ ਨੇ ਦਫ਼ਤਰ ਕੀਤਾ ਬੰਦ
ਜਲੰਧਰ 'ਚ 5 ਟਰੈਵਲ ਏੇਜੰਸੀਆਂ ਦੇ ਲਾਇਸੈਂਸ ਕੀਤੇ ਗਏ ਰੱਦ
ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਵੱਲੋਂ ਕੀਤੀ ਗਈ ਕਾਰਵਾਈ
Ludhiana Fire News: ਲੁਧਿਆਣਾ ਵਿਚ ਇਕ ਘਰ ਨੂੰ ਲੱਗੀ ਅੱਗ, ਦਾਦੀ ਪੋਤੇ ਦੀ ਦਮ ਘੁੱਟਣ ਨਾਲ ਹੋਈ ਮੌਤ
Ludhiana Fire News: ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਦਿੜ੍ਹਬਾ ਦੇ ਪਿੰਡ ਖਨਾਲ 'ਚ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਹੋਈ ਮੌਤ
ਸੁੰਨਸਾਨ ਜਗ੍ਹਾ 'ਤੇ ਮਿਲੀ ਨੌਜਵਾਨ ਦੀ ਮ੍ਰਿਤਕ ਦੇਹ
ਪੰਜਾਬ 'ਚ ਵੱਡੀ ਸਾਈਬਰ ਠੱਗੀ ਦੇ ਪਰਦਾਫਾਸ਼ ਤੋਂ ਬਾਅਦ ਪੁਲਿਸ ਤੇ ਸਿਆਸੀ ਹਲਕਿਆਂ 'ਚ ਮਚਿਆ ਹੜਕੰਪ
ਠੱਗੀ ਕਰਨ ਵਾਲਿਆਂ 'ਚ ਪੁਲਿਸ ਕਰਮਚਾਰੀ ਤੇ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਣ ਵਾਲਾ ਵਿਅਕਤੀ ਸੀ ਸ਼ਾਮਲ
Punjab Weather Update: ਪੰਜਾਬ ਵਿਚ ਬਦਲ ਰਿਹਾ ਮੌਸਮ ਦਾ ਮਿਜਾਜ਼, ਰਾਤਾਂ ਹੋ ਰਹੀਆਂ ਠੰਢੀਆਂ
Punjab Weather Update: ਸੂਬੇ ਵਿਚ ਮੀਂਹ ਪੈਣ ਨੂੰ ਲੈ ਕੇ ਨਹੀਂ ਹੈ ਕੋਈ ਅਲਰਟ
TarnTaran Double murder Case News: ਤਰਨਤਾਰਨ ਦੋਹਰੇ ਕਤਲ ਕੇਸ ਵਿਚ ਪਾਕਿਸਤਾਨੀ ਡੌਨ ਦੀ ਐਂਟਰੀ, ਕਿਹਾ- ਇਹ ਟ੍ਰੇਲਰ ਹੈ
TarnTaran Double murder Case News: ਬੀਤੇ ਦਿਨ 2 ਮੁੰਡਿਆਂ ਦਾ ਗੋਲੀ ਮਾਰ ਕੇ ਕੀਤਾ ਕਤਲ