ਪੰਜਾਬ
Pathankot ਦੇ ਨਿੱਜੀ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਸੁਰੱਖਿਆ ਏਜੰਸੀਆ ਨੇ ਡਾ. ਰਈਸ ਨੂੰ ਕੀਤਾ ਕਾਬੂ
ਦਿੱਲੀ ਧਮਾਕੇ ਦੇ ਮੁੱਖ ਆਰੋਪੀ ਡਾ. ਉਮਰ ਦੇ ਸੰਪਰਕ 'ਚ ਸੀ ਕਾਬੂ ਕੀਤਾ ਗਿਆ ਡਾਕਟਰ
ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਮੁਅੱਤਲ
ਗੈਂਗਸਟਰਾਂ ਵਿਰੁੱਧ ਕਾਰਵਾਈ ਨਾ ਕਰਨ ਕਾਰਨ ਕੀਤੀ ਕਾਰਵਾਈ
ਕੈਨੇਡਾ ਤੋਂ ਆਏ 2 ਦੋਸਤਾਂ ਦੀ ਸੜਕ ਹਾਦਸੇ 'ਚ ਹੋਈ ਮੌਤ
ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਹੋਏ ਦਰੱਖ਼ਤ ਨਾਲ ਟਕਰਾਈ ਫ਼ਾਰਚੂਨਰ
Ludhiana 'ਚ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ
ਹਾਦਸੇ ਦੌਰਾਨ 1 ਵਿਅਕਤੀ ਦੀ ਹੋਈ ਮੌਤ, ਦੋ ਹੋਏ ਜ਼ਖਮੀ
Punjab Weather Update : ਪੰਜਾਬ ਵਿੱਚ ਸਵੇਰ ਅਤੇ ਸ਼ਾਮ ਨੂੰ ਠੰਢ ਵਧੀ, ਤਾਪਮਾਨ 10 ਡਿਗਰੀ ਤੋਂ ਘੱਟ ਕੀਤਾ ਗਿਆ ਦਰਜ
ਕਈ ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਘੱਟ ਕੀਤਾ ਗਿਆ ਦਰਜ
ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਹੋਈ ਮੌਤ
ਸਵਿਫ਼ਟ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫ਼ੈਸਲੇ
ਅੱਜ ਸਵੇਰੇ 11 ਵਜੇ ਹੋਵੇਗੀ ਬੈਠਕ
ਸਰਬਜੀਤ ਕੌਰ ਨਿਕਾਹ ਕਰਕੇ ਬਣੀ ਨੂਰ ਹੁਸੈਨ
ਪਾਕਿਸਤਾਨ ਗਈ ਮਹਿਲਾ ਨੇ ਕੀਤਾ ਧਰਮ ਪਰਿਵਰਤਨ
DDPO ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਰਾਜਵੰਤ ਕੌਰ 'ਤੇ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ
ਮਿਸ਼ਨ ਚੜ੍ਹਦੀ ਕਲਾ ਦੇ ਤੀਜੇ ਪੜਾਅ ਤਹਿਤ ਰਾਹਤ ਵੰਡ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਾਰੀ
ਲਗਾਤਾਰ ਚੌਥੇ ਦਿਨ 17 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਹੜ੍ਹ ਪੀੜਤਾਂ ਨੂੰ ਵੰਡੀ