ਪੰਜਾਬ
Jalandhar News : ਸ਼ਹੀਦੀ ਦਿਵਸ 'ਤੇ ਮਿੱਟੀ ਦੀ ਵਰਤੋਂ ਕਰ ਕੇ ਚਿੱਤਰਕਾਰ ਵਰੁਣ ਨੇ ਬਣਾਇਆ ਵਿਲੱਖਣ ਚਿੱਤਰ
Jalandhar News : ਵਿਲੱਖਣ ਚਿੱਤਰ ਨਾਲ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
Ludhiana News: ਲੁਧਿਆਣਾ ਦੇ ਕਲੱਬ 'ਚ ਪੁਲਿਸ ਦਾ ਛਾਪਾ, ਹੁੱਕਾ ਪੀਂਦੇ ਹੋਏ 9 ਵਿਅਕਤੀ ਫੜੇ
Ludhiana News: SHO ਨੇ ਕਿਹਾ- 1 ਹੁੱਕਾ ਬਰਾਮਦ, ਛਾਪੇਮਾਰੀ ਜਾਰੀ ਰਹੇਗੀ
Jalalabad News : ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਨੇ ਨਸ਼ਾ ਵੇਚਣ ਵਾਲੇ ਨੂੰ ਕੀਤਾ ਕਾਬੂ
Jalalabad News : 10 ਗ੍ਰਾਮ ਹੈਰੋਇਨ ਬਰਾਮਦ , ਮਾਮਲਾ ਦਰਜ
Fazilka News : ਫ਼ਾਜ਼ਿਲਕਾ ਦੇ ਪਿੰਡ ਮਲਕਪੁਰਾ ’ਚ ਨੌਜਵਾਨ ਦਾ ਕਤਲ
Fazilka News : ਕਣਕ ਦੀ ਫ਼ਸਲ ’ਚ ਮਿਲੀ ਲਾਸ਼, ਫ਼ੋਰੈਂਸਿਕ ਟੀਮ ਜਾਂਚ ’ਚ ਜੁਟੀ
Patiala News: ਪਟਿਆਲਾ 'ਚ ਕਰਨਲ ਬਾਠ ਦੇ ਪ੍ਰਵਾਰ ਵਲੋਂ ਪ੍ਰਦਰਸ਼ਨ, ਭਾਜਪਾ ਆਗੂ ਪਰਨੀਤ ਕੌਰ ਪ੍ਰਦਰਸ਼ਨ ਵਿਚ ਹੋਏ ਸ਼ਾਮਲ
Patiala News: ਕਈ ਸਾਬਕਾ ਫ਼ੌਜੀ ਵੀ ਪ੍ਰਦਰਸ਼ਨ ਵਿਚ ਸ਼ਾਮਲ
Teacher found dead in Ludhiana: ਲੁਧਿਆਣਾ ’ਚ 22 ਸਾਲਾ ਅਧਿਆਪਕਾ ਦੀ ਮਿਲੀ ਲਾਸ਼
Teacher found dead in Ludhiana: ਪਰਵਾਰ ਨੇ ਦਸਿਆ ਖ਼ੁਦਕੁਸ਼ੀ, ਜਾਂਚ ਵਿਚ ਜੁਟੀ ਪੁਲਿਸ
Amritsar Himachal Buses News: ਅੰਮ੍ਰਿਤਸਰ ਵਿਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਬੱਸਾਂ ਦੇ ਅਗਲੇ ਤੇ ਪਿਛਲੇ ਸ਼ੀਸ਼ੇ ਤੋੜੇ
Amritsar Himachal Buses News: HRTC ਦੀਆਂ 4 ਬੱਸਾਂ 'ਤੇ ਕੀਤਾ ਗਿਆ ਹਮਲਾ
Faridkot News: ਅਜਨਾਲਾ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜੇ ਨੌਜਵਾਨ ਨੂੰ ਹਿਰਾਸਤ ’ਚ ਲਿਆ
ਪੁਲਿਸ ਨੂੰ ਅਜਨਾਲਾ ਥਾਣੇ ਹਮਲੇ ’ਚ ਸ਼ਾਮਲ ਹੋਣ ਦਾ ਸ਼ੱਕ
Jalandhar News: ਯੂਟਿਊਬਰ ਦੇ ਘਰ 'ਤੇ ਗ੍ਰਨੇਡ ਸੁੱਟਣ ਦੇ ਮਾਮਲੇ ’ਚ ASI ਦੇ ਪੁੱਤਰ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ
Punjab News: ਪੰਜਾਬ ਸਰਕਾਰ ਵੱਲੋਂ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਵਜੋਂ ਤਰੱਕੀ
ਬੈਂਸ ਨੇ ਅਧਿਆਪਕਾਂ ਨੂੰ ਦਿੱਤੀ ਵਧਾਈ