ਪੰਜਾਬ
Ludhiana ’ਚ ਕੰਮ ਤੋਂ ਵਾਪਸ ਆ ਰਹੇ ਵਿਅਕਤੀ ’ਤੇ ਬਦਮਾਸ਼ਾਂ ਨੇ ਕੀਤਾ ਹਥਿਆਰਾਂ ਨਾਲ ਹਮਲਾ
Ludhiana News : ਮੋਬਾਈਲ ਦੇਣ ਤੋਂ ਮਨਾ ਕਰਨ ’ਤੇ ਤਲਵਾਰ ਨਾਲ ਗੁੱਟ ਵੱਢਿਆ, ਭੱਜ ਕੇ ਬਚਾਈ ਜਾਨ
Jalandhar Bulldozer Action: ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ 3 ਭਰਾਵਾਂ ਦੇ ਘਰਾਂ ’ਤੇ ਚੱਲਿਆ ਬੁਲਡੋਜ਼ਰ
ਤਿੰਨਾਂ ਭਰਾਵਾਂ ਵਿਰੁਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਰੀਬ 15 ਮਾਮਲੇ ਦਰਜ ਹਨ
Punjab Budget Session Updates : ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਵਲੋਂ ਸਦਨ ’ਚ ਭਾਰੀ ਹੰਗਾਮਾ ਕੀਤਾ ਵਾਕ ਆਊਟ
Punjab Budget Session Updates: 'ਜੈ ਜਵਾਨ ਜੈ ਕਿਸਾਨ' ਦੇ ਲਗਾਏ ਨਾਅਰੇ
Sirhind News: ਸਰਹਿੰਦ 'ਚ ਵੱਡਾ ਹਾਦਸਾ, ਵੈਲਡਿੰਗ ਦੀ ਦੁਕਾਨ ‘ਚ ਹੋਇਆ ਧਮਾਕਾ, ਦੋ ਲੋਕਾਂ ਦੀ ਮੌਤ
Sirhind News: ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ
Ludhiana Encounter News: ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 3 ਮੁਲਜ਼ਮ ਜ਼ਖ਼ਮੀ
ਪੁਲਿਸ ਨੇ ਬਦਮਾਸ਼ਾਂ ਤੋਂ ਦੋ ਗੈਰ-ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤੇ ਹਨ।
Weather News: ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਪਾਰ
"ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ।"
Amritpal's 7 Associates Remanded : ਅੰਮ੍ਰਿਤਪਾਲ ਦੇ 7 ਸਾਥੀਆਂ ਦਾ 4 ਦਿਨ ਦਾ ਮਿਲਿਆ ਪੁਲਿਸ ਰਿਮਾਂਡ, ਅਜਨਾਲਾ ਕੋਰਟ ਨੇ ਸੁਣਾਇਆ ਫ਼ੈਸਲਾ
Amritpal's 7 Associates Remanded : 25 ਮਾਰਚ ਨੂੰ ਮੁੜ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
Abohar Farmer Suicide News: ਨਵੇਂ ਟਰੈਕਟਰ ਦੀ ਪਹਿਲੀ ਕਿਸ਼ਤ ਨਾ ਭਰ ਸਕਿਆ ਕਿਸਾਨ, ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Abohar Farmer Suicide News: ਤਿੰਨ ਬੱਚਿਆਂ ਦਾ ਪਿਓ ਸੀ ਮ੍ਰਿਤਕ
ਨਵਾਂਸ਼ਹਿਰ ਦੇ ਪਿੰਡ ਬਹਾਰਾ ਨੇੜੇ ਨਸ਼ਾ ਤਸਕਰ ਦਾ ਹੋਇਆ ਐਨਕਾਊਂਟਰ
ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਹੈ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਪੰਜਾਬ ਵਿੱਚ 3000 ਤੋਂ ਵੱਧ ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਮਤਾ ਪਾਸ
ਯੁੱਧ ਨਸ਼ਿਆਂ ਵਿਰੁੱਧ ਜਾਰੀ , 20ਵੇਂ ਦਿਨ ਸੂਬੇ ਭਰ ’ਚ 440 ਛਾਪੇਮਾਰੀਆਂ ਤੋਂ ਬਾਅਦ 97 ਨਸ਼ਾ ਤਸਕਰ ਗਿਫਤਾਰ