ਪੰਜਾਬ
ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕੇਂਦਰੀ ਗੁਰੂ ਸਿੰਘ ਸਭਾ ਨੇ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ
ਕੇਂਦਰੀ ਗੁਰੂ ਸਿੰਘ ਸਭਾ ਨੇ ਸੁਖਬੀਰ ਬਾਦਲ ਉੱਤੇ ਚੁੱਕੈ ਸਵਾਲ
Moga News : ਮੋਗਾ 'ਚ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਠਭੇੜ, ਦੋ ਮੁਲਜ਼ਮਾਂ ਦਾ ਕੀਤਾ ਐਨਕਾਊਂਟਰ, ਇੱਕ ਦੇ ਵੱਜੀ ਗੋਲ਼ੀ
Moga News : 6 ਮੁਲਜ਼ਮਾਂ ’ਚੋਂ 4 ਮੌਕੇ ਤੋਂ ਹੋਏ ਫ਼ਰਾਰ, 1 ਪਿਸਤੌਲ ਤੇ ਜ਼ਿੰਦਾ ਕਾਰਤੂਸ, ਮੋਟਰਸਾਈਕਲ ਕੀਤਾ ਬਰਾਮਦ, ਕਿਸੇ ਹੋਰ ਵਾਰਦਾਤ ਨੂੰ ਦੇਣ ਜਾ ਰਹੇ ਸੀ ਅੰਜਾਮ
Khanuri border News : ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 50ਵੇਂ ਦਿਨ ਵੀ ਜਾਰੀ, ਪਾਣੀ ਪਚਾਉਣ ’ਚ ਵੀ ਆਉਣ ਲੱਗੀ ਮੁਸ਼ਕਲ
Khanuri border News : ਡਾਕਟਰਾਂ ਨੇ ਕਿਹਾ ਕਿ ਸਰੀਰ ਮਲਟੀਪਲ ਆਰਗਨ ਫੇਲ੍ਹ ਹੋਣ ਵੱਲ ਵਧ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਸਥਿਤੀ ਹੈ
ਮਰੀਜ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ, ਡਰਾਈਵਰ ਦੀ ਮੌਤ
ਹਾਦਸਾ ਗੰਨੇ ਦੀ ਟਰਾਲੀ ਨਾਲ ਟਕਰਾਉਣ ਕਾਰਨ ਹੋਇਆ
ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਅਤੇ ਉਪ ਪ੍ਰਧਾਨ ਚੁਣ ਕੇ ਇੱਕ ਮਿਸਾਲ ਕੀਤੀ ਕਾਇਮ : ਚੀਮਾ
ਮੰਤਰੀ ਹਰਪਾਲ ਚੀਮਾ ਨੇ ਪ੍ਰਧਾਨ ਮਨਿੰਦਰ ਸਿੰਘ ਅਤੇ ਉਪ ਪ੍ਰਧਾਨ ਜਸਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ ਨਗਰ ਨਿਗਮ 'ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਦੋ ਆਜ਼ਾਦ ਕੌਂਸਲਰ 'ਆਪ' 'ਚ ਹੋਏ ਸ਼ਾਮਲ
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕੌਂਸਲਰਾਂ ਦਾ 'ਆਪ' 'ਚ ਕੀਤਾ ਸਵਾਗਤ
Tarn Taran News : ਤਰਨ ਤਾਰਨ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
Tarn Taran News : ਨੌਜਵਾਨ ਲੋਹੜੀ ਵੇਖਣ ਆਇਆ ਹੋਇਆ ਸੀ ਘਰ, ਜੋ ਕਿਸੇ ਕੰਪਨੀ ’ਚ ਕਰਦਾ ਸੀ ਕੰਮ
Tarn Taran News : ਤਰਨ ਤਾਰਨ ’ਚ ਕੋਠੇ ’ਤੇ ਪਤੰਗ ਫੜਦੇ ਸਮੇਂ ਕਰੰਟ ਲੱਗਣ ਨਾਲ ਬੱਚੇ ਦੀ ਮੌਤ
Tarn Taran News : ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਵਾਪਰਿਆ ਹਾਦਸਾ
Bhatinda News : 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ : ਮੰਤਰੀ ਡਾ . ਬਲਜੀਤ ਕੌਰ
Bhatinda News : ਤਿੰਨ ਹਜ਼ਾਰ ਔਰਤਾਂ ਦੀ ਹੋਵੇਗੀ ਭਰਤੀ ਮਿਲੇਗਾ ਰੁਜ਼ਗਾਰ
ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ, ਕੱਲ੍ਹ ਤੋਂ ਮਰਨ ਵਰਤ ’ਤੇ ਬੈਠਣਗੇ 111 ਕਿਸਾਨ
ਸਿਰਫ਼ ਪਾਣੀ ਪੀਣਗੇ ਕਿਸਾਨ ਆਗੂ