ਪੰਜਾਬ
Zirakpur News : ਜ਼ੀਰਕਪੁਰ ’ਚ ਫੜਿਆ ਗਿਆ ‘ਨਕਲੀ ਫ਼ੌਜੀ’, ਹਵਾਈ ਫ਼ੌਜ ਅਧਿਕਾਰੀ ਵਰਗੀ ਪੁਸ਼ਾਕ ਪਾ ਕੇ ਘੁੰਮ ਰਿਹਾ ਸੀ ਪ੍ਰਭਾਤ ਰੋਡ ’ਤੇ
Zirakpur News : ਪੁੱਛ-ਪੜਤਾਲ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਹੀਂ ਦੇ ਰਿਹਾ ਜਵਾਬ
Khanna News : ਸੁਨਿਆਰੇ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋ਼ਸ ’ਚ ਤਿੰਨ ਗ੍ਰਿਫਤਾਰ,1 ਕਿਲੋ ਸੋਨੇ ਦੀ ਕੀਤੀ ਸੀ ਮੰਗ
Khanna News : ਪੁਲਿਸ ਨੇ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ
Educational institutions: ਭਲਕੇ ਤੋਂ ਆਮ ਵਾਂਗ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਪੰਜਾਬ ਪੁਲਿਸ ਵਲੋਂ ਦੋ ਪਾਕਿਸਤਾਨੀ ‘ਜਾਸੂਸ’ ਕਾਬੂ
ਭਾਰਤੀ ਫ਼ੌਜ ਦੀ ਮਹੱਤਵਪੂਰਨ ਜਾਣਕਾਰੀ ਪਹੁੰਚਾਉਂਦੇ ਸੀ ਪਾਕਿਸਤਾਨ
Punjab News: ਪੰਜਾਬ ਵਿਚ ਬਲੈਕਆਊਟ ਜਾਰੀ ਰਹੇਗਾ- ਸੀਐਮ ਮਾਨ
ਕਿਹਾ-''ਅਸੀਂ ਪਾਕਿਸਤਾਨ 'ਤੇ ਵਿਸ਼ਵਾਸ਼ ਨਹੀਂ ਕਰ ਸਕਦੇ'', ''ਸਾਡੀ ਸਰਹੱਦਾਂ 'ਤੇ ਉਸੇ ਤਰ੍ਹਾਂ ਤਿਆਰੀ ਰਹੇਗੀ''
ਸੁਨੀਲ ਜਾਖੜ ਨੇ ਪਾਕਿਸਤਾਨੀ ਹਮਲੇ ਦੌਰਾਨ ਝੁਲਸੇ ਪੀੜਤਾਂ ਨਾਲ ਕੀਤੀ ਮੁਲਾਕਾਤ
ਕਿਹਾ, ਜੇ ਕੋਈ ਗ਼ਲਤ ਹਰਕਤ ਕਰੇਗਾ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ
Tanda Urmar News : ਚੋਰਾਂ ਨੇ ਬੀਡੀਪੀਓ ਮਾਰਕੀਟ ਟਾਂਡਾ ’ਚ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Tanda Urmar News : ਦੁਕਾਨਾਂ ਦੇ ਸਟਰ ਤੋੜ ਕੇ ਨਕਦੀ ਤੇ ਸਮਾਨ ਕੀਤਾ ਚੋਰੀ, ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਹੋਈ ਕੈਦ
Punjab News: ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਆਮ ਵਰਗੇ ਹੋਏ ਹਾਲਾਤ, ਸਰਹੱਦੀ ਇਲਾਕਿਆਂ ਦੇ ਲੋਕ ਪਰਤ ਰਹੇ ਪਿੰਡ ਵਾਪਸ
Punjab News: ਸੀਐਮ ਮਾਨ ਅੱਜ ਫ਼ਿਰੋਜ਼ਪੁਰ ਡਰੋਨ ਹਮਲੇ ਜ਼ਖ਼ਮੀਆਂ ਨੂੰ ਮਿਲਣਗੇ
ਜੰਮੂ ’ਚ ਗੋਲੀਬਾਰੀ ਦੌਰਾਨ ਹਵਾਈ ਸੈਨਾ ਦੇ ਸਾਰਜੈਂਟ ਸੁਰਿੰਦਰ ਕੁਮਾਰ ਹੋਏ ਸ਼ਹੀਦ
ਗੋਲੀਬਾਰੀ ਤੇ ਡਰੋਨ ਹਮਲਿਆਂ ਦੌਰਾਨ ਦੌਰਾਨ ਸੱਤ ਹੋਰ ਜਵਾਨ ਹੋਏ ਜ਼ਖ਼ਮੀ
Takht Sri Damdama Sahib : ਤਖ਼ਤ ਸ੍ਰੀ ਦਮਦਮਾ ਸਾਹਿਬ ’ਚ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
Takht Sri Damdama Sahib : ਵੱਡੀ ਗਿਣਤੀ ਵਿਚ ਸੰਗਤ ਨੇ ਗੁਰੂ ਘਰ ’ਚ ਲਵਾਈ ਹਾਜ਼ਰੀ