ਪੰਜਾਬ
ਲੋਹੜੀ ਮੌਕੇ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਕਿਹਾ, ਸ਼ੁਭਦੀਪ ਜਵਾਨੀਆਂ ਮਾਣ ਪੁੱਤਰਾ, ਤੇਰੇ ਨਵੇਂ ਰੂਪ ਨੂੰ ਪਹਿਲੀ ਲੋਹੜੀ ਮੁਬਾਰਕ
Punjab News: CM ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ
ਉਨ੍ਹਾਂ ਲਿਖਿਆ, ਇਹ ਪਵਿੱਤਰ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ, ਚੰਗੀ ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ।
ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਪੰਜਾਬ ਸਰਕਾਰ ਨੇ ਕੀਤੇ ਵੱਡੇ ਉਪਰਾਲੇ
ਆਨਲਾਈਨ ਕੋਚਿੰਗ ਅਤੇ ਬਿਜ਼ਨਸ ਬਲਾਸਟਰਜ਼ ਵਰਗੀਆਂ ਪਹਿਲਕਦਮੀਆਂ ਨਾਲ ਹੋ ਰਹੀ ਹੈ ਭਵਿੱਖ ਸੁਆਰਨ ਦੀ ਤਿਆਰੀ
Kapurthala News : ਕਪੂਰਥਲਾ ’ਚ ਸਕੂਲ ਬੱਸ ਤੇ ਸਵਿਫ਼ਟ ਕਾਰ ਵਿਚਕਾਰ ਭਿਆਨਕ ਟੱਕਰ
Kapurthala News : ਕਾਰ ਚਾਲਕ ਤੇ ਬੱਸ ਡਰਾਈਵਰ ਜ਼ਖ਼ਮੀ
ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਫ਼ਰਿਸ਼ਤੇ ਯੋਜਨਾ, ਹਾਦਸਿਆਂ ਦੇ ਪੀੜਤਾਂ ਲਈ ਆਸ ਦੀ ਨਵੀਂ ਕਿਰਨ
ਸੜਕ ਸੁਰੱਖਿਆ ਵਿਚ ਨਵਾਂ ਇਨਕਲਾਬ ਲਿਆ ਰਹੀ ਹੈ ਫਰਿਸ਼ਤੇ ਯੋਜਨਾ
Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 49ਵੇਂ ਦਿਨ ਵੀ ਜਾਰੀ; ਹਾਲਤ ਨਾਜ਼ੁਕ
ਡਾਕਟਰਾਂ ਨੇ ਕਿਹਾ ਹੈ ਕਿ ਹੁਣ ਡੱਲੇਵਾਲ ਦੀਆਂ ਹੱਡੀਆਂ ਸੁੰਗੜਨ ਲੱਗ ਪਈਆਂ ਹਨ, ਜੋ ਕਿ ਚਿੰਤਾਜਨਕ ਸਥਿਤੀ ਹੈ।
Lohri 2025: ਪੰਜਾਬ ਭਰ 'ਚ ਲੋਹੜੀ ਦੀ ਧੂਮ, ਸਵੇਰ ਤੋਂ ਹੀ ਪਤੰਗਾਂ ਲੈ ਕੇ ਛੱਤਾਂ 'ਤੇ ਚੜ੍ਹੇ ਨੌਜਵਾਨ, ਬਾਜ਼ਾਰਾਂ 'ਚ ਵੀ ਲੱਗੀਆਂ ਰੌਣਕਾਂ
Lohri 2025: ਲੋਕ ਪੂਜਾ ਲਈ ਬਾਜ਼ਾਰਾਂ 'ਚੋਂ ਮੂੰਗਫਲੀ, ਰੇਵੜੀਆਂ, ਛਿਲਕੇ, ਖਜੂਰ, ਗੱਚਕ ਅਤੇ ਹੋਰ ਸਾਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ
Adampur News: ਖ਼ੂਨੀ ਡੋਰ ਦਾ ਕਹਿਰ, ਚਾਈਨਾ ਡੋਰ ਦੀ ਲਪੇਟ ਵਿਚ ਆਏ ਵਿਅਕਤੀ ਦੀ ਮੌਤ
Adampur News: 45 ਸਾਲਾਂ ਨੌਜਵਾਨ ਨੇ ਚੰਡੀਗੜ੍ਹ ਪੀ.ਜੀ.ਆਈ. ’ਚ ਇਲਾਜ ਦੌਰਾਨ ਤੋੜਿਆ ਦਮ
Weather Update News: 14 ਜਨਵਰੀ ਤੋਂ ਫਿਰ ਬਦਲੇਗਾ ਮੌਸਮ, ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ’ਚ ਸੀਤ ਲਹਿਰ ਦੀ ਚਿਤਾਵਨੀ
ਪਿਛਲੇ 24 ਘੰਟਿਆਂ ਵਿੱਚ ਕਈ ਇਲਾਕਿਆਂ ਵਿੱਚ ਮੀਂਹ ਪਿਆ।
Ludhiana News: ਪੰਜਾਬ ਵਿਚ ਲੋਹੜੀ ਮਨਾਉਣ ਗਏ ਨੌਜਵਾਨ ਦੀ ਰੇਲਵੇ ਸਟੇਸ਼ਨ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ
Ludhiana News: ਹਰਿਆਣਾ ਤੋਂ ਆਇਆ ਸੀ ਨੌਜਵਾਨ