ਪੰਜਾਬ
Punjab News: ਨਵੇਂ ਸਾਲ ਦੇ ਤੋਹਫ਼ੇ ਵਜੋਂ ਪਟਿਆਲਾ ਰੇਂਜ ਦੇ 126 ਕਾਂਸਟੇਬਲਾਂ ਦੀ ਤਰੱਕੀ - ਮਨਦੀਪ ਸਿੰਘ ਸਿੱਧੂ
ਮਾਲੇਰਕੋਟਲਾ ਦੇ 6 ਕਾਂਸਟੇਬਲਾਂ ਨੂੰ ਪਦਉੱਨਤ ਕੀਤਾ ਗਿਆ
ਵਿਜੀਲੈਂਸ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ ਡਾ. ਅਮਿਤ ਬਾਂਸਲ ਗ੍ਰਿਫ਼ਤਾਰ
ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਦਾ ਦੋਸ਼
ਨਵੇਂ ਸਾਲ 'ਚ ਸਫ਼ਰ ਹੋਵੇਗਾ ਸੁਖਾਵਾਂ, ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਵੇਂ ਵਰ੍ਹੇ ਦੌਰਾਨ ਨਵੀਂਆਂ ਬੱਸਾਂ ਖ਼ਰੀਦਣ ਦੇ ਹੁਕਮ
ਸਰਕਾਰੀ ਬੱਸ ਸੇਵਾ ਤੋਂ ਸੱਖਣੇ ਰੂਟਾਂ ਦੀ ਸੂਚੀ 15 ਦਿਨਾਂ ਦੇ ਅੰਦਰ-ਅੰਦਰ ਦੇਣ ਦੇ ਨਿਰਦੇਸ਼
Punjab Weather Update News: ਪੰਜਾਬ 'ਚ ਠੰਢ ਨੇ ਛੇੜਿਆ ਕਾਂਬਾ, ਸੀਤ ਲਹਿਰ ਚੱਲਣ ਦੀ ਚੇਤਾਵਨੀ ਜਾਰੀ
Punjab Weather Update News
Mohali News: ਨਵੇਂ ਸਾਲ ਮੌਕੇ ਨਿਯਮ ਤੋੜਨ ਵਾਲੇ 606 ਵਿਅਕਤੀਆਂ ਦੇ ਹੋਏ ਚਾਲਾਨ
Mohali News: 78 ਵਿਅਕਤੀਆਂ ਦੇ ਗ਼ਲਤ ਪਾਸੇ ਗੱਡੀ ਚਲਾਉਣ ਕਰ ਕੇ ਹੋਏ ਚਲਾਨ
ਸਰਕਾਰੀ ਸਕੂਲਾਂ ਦੇ ਜੁਆਕਾਂ ਦੀਆਂ ਹੁਣ ਪੰਜੇ ਉਂਗਲਾਂ ਦੇਸੀ ਘਿਓ `ਚ, ਦੁਪਹਿਰ ਦੇ ਖਾਣੇ `ਚ ਮਿਲੇਗਾ ਦੇਸੀ ਘਿਓ ਦਾ ਕੜਾਹ
ਸਰਕਾਰ ਨੇ ਬਦਲਿਆ ਮਿੱਡ-ਡੇ-ਮੀਲ ਦਾ ਮੀਨੂ
ਪੰਜਾਬ ਸਰਕਾਰ ਦੀ ਟੀਮ ਨੇ ਡੱਲੇਵਾਲ ਅਤੇ ਖਨੌਰੀ ਵਿਖੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੀਤੀ ਮੁਲਾਕਾਤ
ਇਹ ਚਰਚਾ ਸਮੁੱਚੇ ਅੰਦੋਲਨ ਦੇ ਸੰਦਰਭ ’ਚ ਸੀ : ਅਭਿਮਨਿਊ ਕੋਹਾੜ
Khanuri border News : ਨਵੇਂ ਸਾਲ ਦੇ ਮੌਕੇ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ ਖਨੌਰੀ ਬਾਰਡਰ
Khanuri border News : ਡੱਲੇਵਾਲ ਦੀ ਸਿਹਤ ਨਾਜ਼ੁਕ, ਗੱਲਬਾਤ ਤੱਕ ਨਹੀਂ ਕਰ ਰਹੇ
PSEB ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ ਕੀਤੀ, ਵੋਕੇਸ਼ਨਲ-NSQF ਵਿਸ਼ਿਆਂ ਦੀਆਂ ਪ੍ਰੀਖਿਆਵਾਂ 27 ਜਨਵਰੀ ਤੋਂ ਹੋਣਗੀਆਂ ਸ਼ੁਰੂ
7 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦੇਣਗੇ
Nabha News : ਸਹੁਰਿਆਂ ਤੋਂ ਤੰਗ ਆ ਕੇ ਜਵਾਈ ਨੇ ਕੀਤੀ ਖ਼ੁਦਕੁਸ਼ੀ
Nabha News : ਮ੍ਰਿਤਕ ਨੇ ਸੁਸਾਈਡ ਨੋਟ ’ਚ ਆਪਣੇ ਸਹੁਰੇ ਪਰਿਵਾਰ ਅਤੇ ਘਰ ਵਾਲੀ ਦੇ ਮਾਮੇ ਦੇ ਲੜਕੇ ਨੂੰ ਠਹਿਰਾਇਆ ਜ਼ਿੰਮੇਵਾਰ