ਪੰਜਾਬ
ਰਾਹਤ ਕੈਂਪਾਂ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਘੱਟ ਕੇ ਸਿਰਫ਼ 229 ਹੋਈ: ਹਰਦੀਪ ਸਿੰਘ ਮੁੰਡੀਆਂ
“ਰਾਹਤ ਕੈਂਪਾਂ ਦੀ ਗਿਣਤੀ ਵੀ 35 ਤੋਂ ਘੱਟ ਕੇ ਸਿਰਫ਼ 16 ਰਹਿ ਗਈ”
ਭਾਜਪਾ ਵਰਕਰਾਂ ਨੇ ਵੱਖ-ਵੱਖ ਸੂਬਿਆਂ 'ਚੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਭੇਜਿਆ ਸਮਾਨ
ਜਲੰਧਰ ਸਥਿਤ 5 ਗੋਦਾਮਾਂ ਵਿੱਚ ਰਾਸ਼ਨ ਸਣੇ ਹੋਰ ਸਮਾਨ ਪਹੁੰਚਿਆ
ਪੰਜਾਬ ਦੇ ਪੇਂਡੂ ਖੇਤਰਾਂ 'ਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਦੀ ਗਿਣਤੀ 'ਚ ਵਾਧਾ: ਤਰੁਨਪ੍ਰੀਤ ਸਿੰਘ ਸੌਂਦ
278 ਲਾਇਬ੍ਰੇਰੀਆਂ ਕਾਰਜਸ਼ੀਲ, 58 ਹੋਰ ਜਲਦ ਖੁੱਲ੍ਹਣਗੀਆਂ
Finance Minister ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀਆਂ ਤਿੰਨ ਐਂਬੂਲੈਂਸਾਂ
ਕਿਹਾ : ਮੈਡੀਕਲ ਟੀਮਾਂ ਅਗਲੇ 15 ਦਿਨਾਂ ਲਈ ਮੁਫ਼ਤ ਜਾਂਚ ਅਤੇ ਦਵਾਈਆਂ ਪ੍ਰਦਾਨ ਕਰਨਗੀਆਂ
ਮਹਾਰਾਜਾ ਅਗਰਸੈਨ ਜੈਅੰਤੀ ਮੌਕੇ 22 ਸਤੰਬਰ ਦਿਨ ਸੋਮਵਾਰ ਨੂੰ ਰਹੇਗੀ ਛੁੱਟੀ
ਸਕੂਲਾਂ, ਕਾਲਜਾਂ ਸਮੇਤ ਸਮੁੱਚੇ ਸਰਕਾਰੀ ਅਦਾਰੇ ਰਹਿਣਗੇ ਬੰਦ
ਏਕੋਸ ਐਸੋਸੀਏਸ਼ਨ ਓਵਰਸੀਜ਼ ਸਟੱਡੀਜ਼ ਨੇ ਹੜ੍ਹ ਪੀੜਤਾਂ ਦੀ ਕੀਤੀ ਮਦਦ
ਪਿੰਡ ਬਾਊਪੁਰ ਵਾਸੀਆਂ ਨੂੰ ਡੀਜ਼ਲ ਲਈ 1 ਲੱਖ 25 ਹਜ਼ਾਰ ਰੁਪਏ ਦਾ ਸੌਂਪਿਆ ਚੈੱਕ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 6 ਕਿੱਲੋ ਤੋਂ ਵੱਧ ਹੈਰੋਇਨ ਸਣੇ 2 ਤਸਕਰ ਕੀਤੇ ਕਾਬੂ
ਲੱਖਾਂ ਰੁਪਏ ਦੀ ਡਰੱਗ ਮਨੀ ਵੀ ਕੀਤੀ ਬਰਾਮਦ
Abohar Accident News: ਸੜਕ ਹਾਦਸੇ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
Abohar Accident News: ਗਲਤ ਸਾਈਡ ਤੋਂ ਆਏ ਟੈਂਕਰ ਨੇ ਮਾਰੀ ਟੱਕਰ
Bikram Singh ਮਜੀਠੀਆ ਦੀ ਨਿਆਂਇਕ ਹਿਰਾਸਤ 'ਚ 14 ਦਿਨ ਦਾ ਹੋਇਆ ਵਾਧਾ
ਮਾਮਲੇ ਦੀ ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਵੇਗੀ
Jalandhar ਵਿਚ ਬਜ਼ੁਰਗ ਵਿਅਕਤੀ 'ਤੇ ਸਾਬਕਾ ਇੰਸਪੈਕਟਰ ਨੇ ਕੀਤਾ ਹਮਲਾ
ਘਟਨਾ ਸੀਸੀਟੀਵੀ ਵਿਚ ਕੈਦ, ਸਖ਼ਤ ਕਾਰਵਾਈ ਦੀ ਮੰਗ