ਪੰਜਾਬ
Bikram Singh ਮਜੀਠੀਆ ਦੀ ਨਿਆਂਇਕ ਹਿਰਾਸਤ 'ਚ 14 ਦਿਨ ਦਾ ਹੋਇਆ ਵਾਧਾ
ਮਾਮਲੇ ਦੀ ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਵੇਗੀ
Jalandhar ਵਿਚ ਬਜ਼ੁਰਗ ਵਿਅਕਤੀ 'ਤੇ ਸਾਬਕਾ ਇੰਸਪੈਕਟਰ ਨੇ ਕੀਤਾ ਹਮਲਾ
ਘਟਨਾ ਸੀਸੀਟੀਵੀ ਵਿਚ ਕੈਦ, ਸਖ਼ਤ ਕਾਰਵਾਈ ਦੀ ਮੰਗ
Madhopur ਹੈੱਡਵਰਕਸ ਗੇਟ ਟੁੱਟਣ ਦੇ ਮਾਮਲੇ ਵਿਚ ਵੱਡੀ ਕਾਰਵਾਈ, 3 Officers Suspended
ਜਾਂਚ ਵਿਚ ਪਾਈ ਗਈ ਵੱਡੀ ਲਾਪਰਵਾਹੀ
Punjab, Haryana, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ 'ਚ 35 ਥਾਂਵਾਂ 'ਤੇ ਇਨਕਮ ਟੈਕਸ ਦੀ ਰੇਡ
ਚੰਡੀਗੜ੍ਹ ਅਤੇ ਸ਼ਿਮਲਾ ਦੀਆਂ ਟੀਮਾਂ ਨੇ 15 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Samrala 'ਚ ਵੈਨ ਤੇ ਮੋਟਰਸਾਈਕਲ ਦੀ ਟੱਕਰ, ਨੌਜਵਾਨ ਦੀ ਮੌਤ
ਰਾਏਪੁਰ ਰਾਜਪੂਤਾਂ ਪਿੰਡ ਦਾ ਜਸਕਰਨ ਸਿੰਘ ਮੋਹਾਲੀ 'ਚ ਕਰਦਾ ਸੀ ਕੰਮ
Ludhiana News: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਗਵਾ ਹੋਇਆ ਬੱਚਾ ਬਰਾਮਦ
Ludhiana News: ਮੁਲਜ਼ਮ ਅਨੀਤਾ ਨੂੰ ਘੇਸਪੁਰਾ ਇਲਾਕੇ ਤੋਂ ਕੀਤਾ ਗ੍ਰਿਫ਼ਤਾਰ
Punjab Weather Update: ਪੰਜਾਬ ਵਿਚੋਂ ਅੱਜ ਮਾਨਸੂਨ ਦੀ ਹੋਵੇਗੀ ਵਾਪਸੀ, ਕੁਝ ਹਿੱਸਿਆਂ ਵਿਚ ਪੈ ਸਕਦਾ ਮੀਂਹ
Punjab Weather Update: ਚ ਮੀਂਹ ਪੈਣ ਨਾਲ ਤਾਪਮਾਨ ਵਿੱਚ ਆਵੇਗੀ ਗਿਰਾਵਟ
Ludhiana Accident News: ਪੇਂਟ ਲੈਣ ਜਾ ਰਹੇ ਮੋਟਰਸਾਈਕਲ ਨੂੰ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਦੂਰ ਜਾ ਡਿੱਗਿਆ ਮੋਟਰਸਾਈਕਲ ਸਵਾਰ
Ludhiana Accident News : ਟੱਕਰ ਮਾਰਨ ਤੋਂ ਬਾਅਧ ਮੌਕੇ ਤੋਂ ਫ਼ਰਾਰ ਹੋਇਆ ਸਵਾਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਹੰਗਾਮਾ, ਚੀਫ਼ ਜਸਟਿਸ ਨੇ ਖ਼ੁਦ ਨੋਟਿਸ ਲਿਆ
ਚੰਡੀਗੜ੍ਹ ਪ੍ਰਸ਼ਾਸਨ ਅਤੇ ਡੀ.ਜੀ.ਪੀ. ਨੂੰ ਵੀ ਪਾਰਟੀ ਬਣਾਇਆ ਗਿਆ, ਹਮਲੇ ਨੂੰ ਭੜਕਾਉਣ ਦੀ ਮੁਲਜ਼ਮ ਵਕੀਲ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ
ਜਰਮਨੀ 'ਚ ਪੜ੍ਹਾਈ ਕਰਨ ਗਈ ਜੋਬਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਬਨੂੜ ਦੇ ਪਿੰਡ ਸਿਆਊ ਦੀ ਰਹਿਣ ਵਾਲੀ ਜੋਬਨਪ੍ਰੀਤ ਪਿਛਲੇ ਸਾਲ ਹੀ ਗਈ ਸੀ ਵਿਦੇਸ਼