ਪੰਜਾਬ
Punjab News: ਵਿਜੀਲੈਂਸ ਬਿਊਰੋ ਨੇ ਪੁਲਿਸ ਅਧਿਕਾਰੀਆਂ ਦੇ ਨਾਂ ’ਤੇ 3 ਲੱਖ ਰੁਪਏ ਰਿਸ਼ਵਤ ਲੈਂਦੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਸ਼ਿਕਾਇਤਕਰਤਾ ਨੇ ਖੁਲਾਸਾ ਕੀਤਾ ਕਿ ਉਸਨੂੰ ਦੋਸ਼ੀ ਧਰਮਪਾਲ ਰਾਹੀਂ ਪੁਲਿਸ ਅਧਿਕਾਰੀਆਂ ਨੂੰ 2 ਲੱਖ ਰੁਪਏ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਗਿਆ।
Punjab News: ਹਾਈ ਕੋਰਟ ਨੇ ਨਸ਼ਾ ਤਸਕਰਾਂ ਦੀ ਜਾਇਦਾਦ 'ਤੇ ਬੁਲਡੋਜ਼ਰ ਕਾਰਵਾਈ 'ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਇਹ ਜਨਹਿੱਤ ਪਟੀਸ਼ਨ ਪੀਪਲ ਵੈਲਫੇਅਰ ਸੋਸਾਇਟੀ, ਇੱਕ ਗੈਰ-ਸਰਕਾਰੀ ਸੰਗਠਨ ਦੁਆਰਾ ਦਾਇਰ ਕੀਤੀ ਗਈ ਹੈ,
CM ਮਾਨ ਦੀ ਚਿਤਾਵਨੀ ਦਾ ਅਸਰ: ਮੋਗਾ ਜ਼ਿਲ੍ਹੇ ਦਾ ਤਹਿਸੀਲਦਾਰ ਹੜਤਾਲ ਖ਼ਤਮ ਕਰ ਕੇ ਕੰਮ ਉੱਤੇ ਪਰਤਿਆ ਵਾਪਸ
ਡਿਊਟੀ 'ਤੇ ਵਾਪਸ ਪਰਤਣ ਲੱਗੇ ਤਹਿਸੀਲਦਾਰ
ਤਹਿਸੀਲਦਾਰਾਂ ਦੀ ਹੜਤਾਲ: ਤਹਿਸੀਲਦਾਰਾਂ ਦੀ ਥਾਂ ਕੰਮ ਕਰਨਗੇ ਨਵੇਂ ਅਧਿਕਾਰੀ
DC ਹਿਮਾਸ਼ੂ ਅਗਰਵਾਲ ਨੇ ਲਿਸਟ ਕੀਤੀ ਜਾਰੀ
Punjab News : ਕਿਸਾਨਾਂ ਵਿਰੁੱਧ ਕਾਰਵਾਈ ਤੋਂ ਬਾਅਦ ਬੋਲੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਕਿਹਾ ਕਿਸਾਨਾਂ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਹੇ
Punjab News : ਕਿਹਾ -ਜੇਕਰ ਮੁੱਖ ਮੰਤਰੀ ਹੀ ਅਜਿਹਾ ਵਿਵਹਾਰ ਕਰਨਗੇ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਚੰਗਾ ਨਹੀਂ ਹੋਵੇਗਾ
ਕਿਸਾਨਾਂ ਨੂੰ ਹਿਰਾਸਤ ਵਿਚ ਲਏ ਜਾਣ 'ਤੇ CM ਮਾਨ ਦਾ ਬਿਆਨ, ਜਿਹੜੇ ਲੋਕਾਂ ਨੂੰ ਤੰਗ ਕਰਨਗੇ, ਉਨ੍ਹਾਂ ਵਿਰੁਧ ਕਾਰਵਾਈ ਕਰਾਂਗੇ
''ਕਿਸਾਨਾਂ ਦੇ ਧਰਨਿਆਂ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪੰਜਾਬ ਧਰਨਿਆਂ ਵਾਲਾ ਸੂਬਾ ਬਣਦਾ ਜਾ ਰਿਹਾ ਹੈ''
Punjab News : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਦਾ ਮਾਮਲਾ, 12 ਮਾਰਚ ਨੂੰ ਮਾਮਲੇ ’ਤੇ ਮੁੜ ਹੋਵੇਗੀ ਸੁਣਵਾਈ
Punjab News :ਕਮੇਟੀ ਨੇ ਦੱਸਿਆ 10 ਮਾਰਚ ਨੂੰ ਸਦਨ ਚ ਪੇਸ਼ ਕੀਤੀ ਜਾਵੇਗੀ ਰਿਪੋਰਟ, ਹਾਈ ਕੋਰਟ ਨੇ SIT ਦਾ ਕੀਤਾ ਸੀ ਗਠਨ
ਨਸ਼ਾ ਰੋਕੋ ਮੁਹਿੰਮ ਨੂੰ ਰੋਕਣ ਲਈ ਕਾਂਗਰਸ ਰਚੀ ਸਾਜ਼ਿਸ਼: ਮਾਲਵਿੰਦਰ ਕੰਗ
ਕਾਂਗਰਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ
ਅਮਰੀਕਾ NRI ਤੇ ਸਰਪੰਚ ਦੀ ਜੋੜੀ ਦੇ ਚਰਚੇ, ਦੋਵਾਂ ਨੇ ਬਦਲੀ ਪਿੰਡ ਦੀ ਨੁਹਾਰ
ਸਰਪੰਚ ਸਤਨਾਮ ਸਿੰਘ ਤੇ NRI ਗੁਰਨਾਮ ਸਿੰਘ ਨੇ ਪਿੰਡ ’ਚ ਲਗਵਾਏ ਦਰਖ਼ਤ ਤੇ CCTV ਕੈਮਰੇ
Bikram Majithia: ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ ਡਰੱਗਜ਼ ਮਾਮਲੇ ਵਿੱਚ SIT ਅੱਗੇ ਪੇਸ਼ ਹੋਣ ਦਾ ਦਿੱਤਾ ਹੁਕਮ
ਅਦਾਲਤ ਨੇ ਉਨ੍ਹਾਂ ਨੂੰ 17 ਮਾਰਚ, 2025 ਨੂੰ ਸਵੇਰੇ 11 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ