ਪੰਜਾਬ
Amritsar News : ਅਮਿਤ ਸ਼ਾਹ ਵੱਲੋਂ ਅੰਬੇਦਕਰ ਸਾਹਿਬ ਨੂੰ ਲੈ ਕੇ ਦਿੱਤੇ ਬਿਆਨ 'ਤੇ ਕਾਂਗਰਸ ਆਗੂਆਂ ਨੇ ਡੀਸੀ ਨੂੰ ਮੰਗ ਪੱਤਰ ਸੌਪਿਆ
Amritsar News : ਕਿਹਾ ਕਿ ਜਦੋਂ ਤੱਕ ਅਮਿਤ ਸ਼ਾਹ ਅਸਤੀਫ਼ਾ ਨਹੀਂ ਦੇ ਦਿੰਦੇ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ
CM Bhagwant Mann: ਕਿਸਾਨੀ ਅੰਦੋਲਨ 'ਤੇ CM ਮਾਨ ਦਾ ਬਿਆਨ, ਕਿਹਾ- ’ਕੇਂਦਰ ਸਰਕਾਰ ਛੱਡੇ ਆਪਣੀ ਜ਼ਿੱਦ’
'ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਾਹ ਖੋਲ੍ਹੇ ਸਰਕਾਰ'
Punjab Road Accident News : ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ
ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਨੋਵਾ ਗੱਡੀ ਨੇ ਦਰੜਿਆ
Punjab News: ਹੁਸ਼ਿਆਰਪੁਰ 'ਚ ਨੌਜਵਾਨ ਦਾ ਕਤਲ ਕਰ ਕੇ ਭੱਜ ਰਹੇ ਹਮਲਾਵਰਾਂ ਦੀ ਕਾਰ ਹੋਈ ਹਾਦਸਾਗ੍ਰਸਤ, 1 ਦੀ ਮੌਤ ਤੇ 4 ਜ਼ਖ਼ਮੀ
ਇਹ ਘਟਨਾ ਦੇਰ ਰਾਤ ਗੜ੍ਹਦੀਵਾਲਾ ਬੱਸ ਸਟੈਂਡ ਵਿਖੇ ਵਾਪਰੀ
Punjab Holiday News : ਪੰਜਾਬ 'ਚ ਰਾਸ਼ਟਰੀ ਬਾਲ ਸ਼ਹੀਦੀ ਦਿਵਸ ’ਤੇ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਅਦਾਰੇ ਰਹਿਣਗੇ ਬੰਦ
Punjab Holiday News : ਰਾਸ਼ਟਰੀ ਬਾਲ ਸ਼ਹੀਦੀ ਦਿਵਸ ਸਬੰਧੀ ਪੰਜਾਬ ਯੂਨੀਵਰਸਿਟੀ ਨੇ ਛੁੱਟੀ ਦਾ ਕੀਤਾ ਐਲਾਨ
Grenade Attacks on Police Stations : ਬ੍ਰਿਟਿਸ਼ ਫ਼ੌਜ ਦਾ ਸਿੱਖ ਸਿਪਾਹੀ ਪੰਜਾਬ ਪੁਲਿਸ ਦੇ ਰਾਡਾਰ 'ਤੇ
ਪੁਲਿਸ ਥਾਣਿਆਂ 'ਤੇ ਹੋਏ ਗ੍ਰਨੇਡ ਹਮਲਿਆਂ ਪਿੱਛੇ ਦੱਸਿਆ ਜਾ ਰਿਹੈ ਉਸ ਦਾ ਹੱਥ
Punjab News: ਅਗ਼ਵਾ ਤੇ ਗ਼ੈਰ-ਕਾਨੂੰਨੀ ਹਿਰਾਸਤ ਦੇ ਮਾਮਲੇ ’ਚ ਤਤਕਾਲੀ ਥਾਣੇਦਾਰ ਨੂੰ 10 ਸਾਲ ਦੀ ਸੁਣਾਈ ਸਜ਼ਾ
Punjab News: 1992 ’ਚ ਆਜ਼ਾਦੀ ਘੁਲਾਟੀਏ ਤੇ ਪ੍ਰਿੰਸੀਪਲ ਨੂੰ ਕੀਤਾ ਸੀ ਅਗ਼ਵਾ
Punjab News: 1992 ਦੇ ਝੂਠੇ ਪੁਲਿਸ ਮੁਕਾਬਲੇ ’ਚ ਦੋ ਨੌਜਵਾਨਾਂ ਨੂੰ ਮਾਰਨ ਵਾਲੇ ਤਿੰਨ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ
ਸੀਬੀਆਈ ਅਦਾਲਤ ਅੱਜ ਸੁਣਾਏਗੀ ਸਜ਼ਾ ਦਾ ਫ਼ੈਸਲਾ
ਗੁਰਦਾਸਪੁਰ ਚੌਂਕੀ ਹਮਲੇ ਦੇ ਮੁਲਜ਼ਮਾਂ ਦੇ ਐਨਕਾਉਂਟਰ ’ਤੇ MP ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਕੇ ਸਵਾਲ
ਕਿਹਾ, ਪਹਿਲਾਂ ਤਾਂ ਕਹਿੰਦੇ ਸੀ ਕਿ ਹਮਲਾ ਹੋਇਆ ਹੀ ਨਹੀਂ, ਹੁਣ ਕਿਉਂ ਦਾਅਵਾ ਕੀਤਾ ਜਾ ਰਿਹੈ?
Khanuri Border News : ਖਨੌਰੀ ਬਾਰਡਰ ’ ਤੇ ਕਿਸਾਨ ਅੰਦੋਲਨ 'ਚ ਪਹੁੰਚੇ ਬੱਚੇ, ਬੀਬੀਆਂ ਤੇ ਬਜ਼ੁਰਗਾਂ ਨੇ ਸੁਣਾਏ ਆਪਣੇ ਜਜ਼ਬਾਤ
Khanuri Border News : ਕੜਾਕੇ ਦੀ ਠੰਡ 'ਚ ਫ਼ਸਲਾਂ ਦੀ MSP ਲਈ ਕੇਂਦਰ ਸਰਕਾਰ ਦੇ ਤੋਂ ਕਰ ਰਹੇ ਮੰਗ