ਪੰਜਾਬ
BBMB ਨੇ ਹਾਈ ਕੋਰਟ ਵਿੱਚ ਦਲੀਲ ਦਿੱਤੀ, ਪੰਜਾਬ ਸਰਕਾਰ ਤੋਂ ਨਹੀਂ ਮਿਲੀ ਕੋਈ ਸਹਾਇਤਾ
ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ 1 ਦਸੰਬਰ ਤੱਕ ਮੰਗਿਆ ਜਵਾਬ
Samrala ਦੇ ਘੁਲਾਲ ਟੋਲ ਪਲਾਜ਼ਾ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
ਹਮਲੇ 'ਚ ਟੋਲ ਮੈਨੇਜਰ ਸਮੇਤ ਦੋ ਵਿਅਕਤੀ ਹੋਏ ਜ਼ਖਮੀ
ਪੰਜਾਬ ਸਰਕਾਰ ਵੱਲੋਂ 'ਪੈਨਸ਼ਨਰ ਸੇਵਾ ਮੇਲੇ' ਦਾ ਐਲਾਨ
13 ਤੋਂ 15 ਨਵੰਬਰ ਤੱਕ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿਖੇ ਕਰਵਾਇਆ ਜਾਵੇਗਾ ਮੇਲਾ
Punjab ਦੀਆਂ ਮੰਡੀਆਂ 'ਚ ਹੁਣ ਤੱਕ ਪਹੁੰਚਿਆ 150 ਮੀਟਰਕ ਟਨ ਤੋਂ ਵੱਧ ਝੋਨਾ
ਕਿਸਾਨਾਂ ਨੂੰ 34000 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
Suspended DIG ਹਰਚਰਨ ਸਿੰਘ ਭੁੱਲਰ ਦਾ ਮੁੜ ਵਧਿਆ ਰਿਮਾਂਡ
ਅਦਾਲਤ ਨੇ ਭੁੱਲਰ ਨੂੰ 20 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Punjab ਦੇ ਪਿੰਡਾਂ 'ਚ ‘ਪੰਜਾਬ ਯੂਨੀਵਰਸਿਟੀ ਬਚਾਓ' ਮੋਰਚੇ ਦੇ ਹੱਕ ਵਿਚ ਪੈਣ ਲੱਗੇ ਮਤੇ
ਗ੍ਰਾਮ ਪੰਚਾਇਤ ਸ਼ਾਹਪੁਰ ਥੇੜੀ ਨੇ ਸੈਨੇਟ ਚੋਣਾਂ ਜਲਦ ਕਰਵਾਉਣ ਦਾ ਪਾਇਆ ਮਤਾ
ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ 2025: ਦੁਪਹਿਰ 1 ਵਜੇ ਤੱਕ ਹੋਈ 36 ਫ਼ੀਸਦੀ ਵੋਟਿੰਗ
ਵੋਟਿੰਗ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ
ਦੋਸਤ ਵੱਲੋਂ ਖ਼ਰੀਦੀ ਟਿਕਟ ਨੇ ਜਸਵਿੰਦਰ ਸਿੰਘ ਦੀ ਬਦਲੀ ਕਿਸਮਤ
ਪੀਸੀਸੀਪੀਐਲ 'ਚ ਅਪ੍ਰੇਟਰ ਜਸਵਿੰਦਰ ਇਨਾਮੀ ਰਾਸ਼ੀ ਦਾ ਇਕ ਹਿੱਸਾ ਆਪਣੇ ਦੋਸਤ ਨੂੰ ਦੇਣਗੇ
ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ
ਵੋਟਾਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤਕ ਪੈਣਗੀਆਂ।
ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ
‘ਇਸ ਕਦਮ ਦਾ ਉਦੇਸ਼ ਸਾਰੇ ਸਕੂਲਾਂ ਵਿੱਚ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਸੱਚਾਈ, ਨਿਆਂ ਅਤੇ ਧਾਰਮਿਕ ਕਦਰਾਂ-ਕੀਮਤਾਂ ਪੈਦਾ ਕਰਨਾ ਹੈ'