ਪੰਜਾਬ
‘ਫਿਲਮ ਪੰਜਾਬ 95 ਦੀ ਰਿਲੀਜਿੰਗ ਰੁਕਵਾਉਣ ਲਈ ਬੀਬੀ ਖਾਲੜਾ ਦੇ ਖੁਲਾਸੇ ਨੇ ਬਾਦਲਾਂ ਦਾ ਪੰਥਕ ਮਖੌਟਾ ਜੱਗ ਜਾਹਰ ਕੀਤਾ'
ਸਭ ਤੋਂ ਵੱਡੇ ਮਨੁੱਖੀ ਘਾਣ ਦਾ ਸ਼ਿਕਾਰ ਬਣੇ ਹਲਕਾ ਤਰਨਤਾਰਨ ਦੀ ਸੰਗਤ ਬਾਦਲ ਧੜੇ ਨੂੰ ਸਬਕ ਸਿਖਾਵੇਗੀ: ਜੱਥੇਦਾਰ ਵਡਾਲਾ
ਮਾਨ ਸਰਕਾਰ ਦੀ ਵੱਡੀ ਕਾਮਯਾਬੀ: ਪੰਜਾਬ ਲੀਚੀ ਦਾ ਨੰਬਰ-1 ਹੱਬ, ਕਿਸਾਨਾਂ ਦੀ ਆਮਦਨ 5 ਗੁਣਾ ਵਧੀ
71,490 ਮੀਟ੍ਰਿਕ ਟਨ ਲੀਚੀ ਦਾ ਉਤਪਾਦਨ
ਅਕਾਸ਼ ਬੱਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਹਾਈ ਕੋਰਟ ਨੇ ਇੱਕ ਹਫ਼ਤੇ ਅੰਦਰ ਜਵਾਬ ਦੇਣ ਦਾ ਦਿੱਤਾ ਹੁਕਮ
ਚੰਡੀਗੜ੍ਹ ਪੁਲਿਸ ਦੇ ਲਗਾਏ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਅੰਦਰ ਦਾਖ਼ਲ ਹੋਈਆਂ ਕਿਸਾਨ ਜਥੇਬੰਦੀਆਂ
ਚੰਡੀਗੜ੍ਹ ਪੁਲਿਸ ਦੇ ਲਗਾਏ ਬੈਰੀਕੇਡ ਤੋੜਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਾਰਕੁੰਨ ਚੰਡੀਗੜ੍ਹ ਅੰਦਰ ਦਾਖ਼ਲ ਹੋਏ।
MP Amritpal Singh ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ
ਐਨ.ਐਸ.ਏ. ਨੂੰ ਖਾਰਜ ਕਰਨ ਲਈ ਅੰਮ੍ਰਿਤਪਾਲ ਸਿੰਘ ਨੇ ਸੁਪਰੀਮ ਕੋਰਟ 'ਚ ਪਾਈ ਸੀ ਪਟੀਸ਼ਨ
Mohali Encounter News: ਪੰਜਾਬੀ ਗੀਤਕਾਰ ਬੰਟੀ ਬੈਂਸ 'ਤੇ ਗੋਲੀਬਾਰੀ ਕਰਨ ਵਾਲੇ ਦਾ ਐਨਕਾਊਂਟਰ
Mohali Encounter News: ਪੁਲਿਸ ਦੀ ਕਾਰਵਾਈ ਦੌਰਾਨ ਗੈਂਗਸਟਰ ਲੱਕੀ ਪਟਿਆਲ ਦਾ ਗੁਰਗਾ ਜ਼ਖ਼ਮੀ
Tarn Taran ਨੂੰ ਸਾਢੇ ਤਿੰਨ ਸਾਲਾਂ ਵਿਚ ਮਿਲਿਆ ਨੌਵਾਂ SSP
ਰਵਜੋਤ ਕੌਰ ਗਰੇਵਾਲ ਦੀ ਮੁਅੱਤਲੀ ਤੋਂ ਬਾਅਦ ਸੁਰੇਂਦਰ ਲਾਂਬਾ ਨੇ ਸੰਭਾਲਿਆ ਅਹੁਦਾ
Mann government ਨੇ ਖ਼ਤਮ ਕੀਤਾ ਪਿਛਲੀਆਂ ਸਰਕਾਰਾਂ ਦਾ ‘ਮਾਫ਼ੀਆ ਰਾਜ'!
ਅਰਬਾਂ ਰੁਪਏ ਦੀ ਸਰਕਾਰੀ ਜ਼ਮੀਨ 'ਤੇ 3 ਵੱਡੇ ਪ੍ਰੋਜੈਕਟ ਹੋਏ ਸ਼ੁਰੂ, ਖੁੱਲ੍ਹੇ ਰੁਜ਼ਗਾਰ ਅਤੇ ਤਰੱਕੀ ਦੇ ਰਾਹ!
Punjab ਦੇ Real Estate ਏਜੰਟਾਂ ਲਈ ਹੁਣ 35 ਫ਼ੀ ਸਦੀ ਬੈਂਕ ਗਰੰਟੀ ਦੇਣਾ ਲਾਜ਼ਮੀ
ਪੰਜਾਬ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਸਖ਼ਤ ਕਦਮ
Punjab 'ਚ 1.3 ਮਿਲੀਅਨ ਤੋਂ ਵੱਧ ਔਰਤਾਂ ‘ਨਵੀ ਦਿਸ਼ਾ' ਰਾਹੀਂ ਹਰ ਮਹੀਨੇ ਪ੍ਰਾਪਤ ਕਰ ਰਹੀਆਂ ਹਨ ਮੁਫ਼ਤ ਸੈਨੇਟਰੀ ਪੈਡ
ਪੰਜਾਬ ਸਰਕਾਰ ਵੱਲੋਂ 14.04 ਕਰੋੜ ਰੁਪਏ ਦੀ ਲਾਗਤ ਨਾਲ 36.8 ਮਿਲੀਅਨ ਤੋਂ ਵੱਧ ਵੰਡੇ ਗਏ ਮੁਫ਼ਤ ਸੈਨੇਟਰੀ ਪੈਡ