ਪੰਜਾਬ
dallewal-appealed:ਕਿਸਾਨ ਨੇਤਾ ਜਗਜੀਤ ਡੱਲੇਵਾਲ ਨੇ ਕੀਤੀ ਅਪੀਲ, 30 ਨੂੰ ਖਨੌਰੀ ਬਾਰਡਰ ਤੇ ਪਹੁੰਚਣ ਲੋਕ, ਜਾਣੋਂ ਕੀ ਹੈ ਰਣਨੀਤੀ
ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ
ਬਾਦਲ ਧੜੇ ’ਤੇ ਵਰ੍ਹੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਿੰਦਰ ਸਿੰਘ
ਕਿਹਾ, ਲੋਕ ਇਨ੍ਹਾਂ ਨੂੰ ਵੋਟਾਂ ’ਚ ਜਵਾਬ ਦੇਣਗੇ, ਪਹਿਲਾਂ 3 ਸੀਟਾਂ ਆਈਆਂ, ਹੁਣ ਹੋਰ ਵੀ ਮਾੜਾ ਹਾਲ ਹੋਊ
ਦੂਰੋਂ-ਦੂਰੋਂ ਲੋਕ ਜਾਨਣ ਆਉਂਦੇ ਨੇ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦਾ ਇਤਿਹਾਸ
6ਵੇਂ ਅਤੇ 7ਵੇਂ ਪਾਤਸ਼ਾਹ ਜੀ ਨੇ ਪਿੰਡ ਨੂੰ ਆਬਾਦ ਰਹਿਣ ਦੀਆਂ ਦਿਤੀਆਂ ਸਨ ਬਖ਼ਸੀਸ਼ਾਂ : ਪਿੰਡ ਵਾਸੀ
Ludhiana News : ਲੁਧਿਆਣਾ ਪਹੁੰਚੇ ਕੇਂਦਰੀ ਰਾਜ ਦੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਚੁੱਕੇ ਸਵਾਲ
Ludhiana News : ਕੇਂਦਰੀ ਹਲਕੇ 'ਚ ਸਥਿਤ ਸਕੂਲ ਦੇ ਬਾਹਰ ਪਹੁੰਚ ਕੇ ਖੋਲੀ ਸਰਕਾਰ ਦੀ ਪੋਲ
12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਅਹਿਮ ਮੀਟਿੰਗ, ਹੋਰਨਾਂ ਜਥੇਬੰਦੀਆਂ ਨੂੰ ਭੇਜਿਆ ਸੱਦਾ
12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ
Mohali News : ਮੋਹਾਲੀ ’ਚ ਹੋਈ ਵੱਡੀ ਲੁੱਟ, ਪੈਟਰੋਲ ਪੰਪ ਦੇ ਮੈਨੇਜਰ ਤੋਂ ਲੁੱਟੇ 5 ਲੱਖ ਰੁਪਏ
Mohali News : ਐਕਟਿਵਾ ਦੀ ਡਿੱਗੀ ’ਚ ਲੈ ਕੇ ਜਾ ਰਿਹਾ ਸੀ ਕੈਸ਼, CCTV ਵੀ ਆਈ ਸਾਹਮਣੇ
ਆਈ.ਆਈ.ਐਮ.-ਅਹਿਮਦਾਬਾਦ ਦੇ ਮਾਹਿਰਾਂ ਦੀ ਟੀਮ ਫਰਵਰੀ ਵਿੱਚ ਕਰੇਗੀ ਪੰਜਾਬ ਦੌਰਾ: ਹਰਜੋਤ ਸਿੰਘ ਬੈਂਸ
ਮਾਹਿਰਾਂ ਦੀ ਟੀਮ ਟਰੇਨਿੰਗ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਭਾਈਵਾਲਾਂ ਨਾਲ ਕਰੇਗੀ ਵਿਚਾਰ-ਵਟਾਂਦਰਾ
Punjab News: ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 12.66 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ
ਅਸ਼ੀਰਵਾਦ ਸਕੀਮ ਤਹਿਤ 15 ਜ਼ਿਲ੍ਹਿਆਂ ਦੇ 2483 ਲਾਭਪਾਤਰੀਆਂ ਨੂੰ ਮਿਲੇਗਾ ਲਾਭ
Bathinda News: ਹੁਣ ਚਾਈਨਾ ਡੋਰ ਵਰਤਣ ਤੇ ਵਿਕਰੇਤਾਵਾਂ ਦਾ ਕੇਸ ਨਹੀਂ ਲੜਨਗੇ ਬਠਿੰਡਾ ਦੇ ਵਕੀਲ!
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ।
Batala News : Olx ਤੇ ਸੋਹਣੀ ਗੱਡੀ ਵੇਖ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ, ਜਾਣੋ ਕਿਵੇਂ ਵੱਜੀ ਠੱਗੀ
Batala News : ਸੋਸ਼ਲ ਮੀਡੀਆ ’ਤੇ ਉਤਰਾਖੰਡ ਕਾਰ ਦੀਆਂ ਵੇਖੀਆਂ ਫੋਟੋਆਂ, ਜਿਸਦਾ ਰੇਟ ਸੀ 45000 ਰੁਪਏ