ਪੰਜਾਬ
Punjab News : ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ
Punjab News : ਕਾਰਜ ਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ
Punjab News : ਖੇਤਾਂ ’ਚ ਅੱਗ ਦੀਆਂ 68 ਨਵੀਆਂ ਘਟਨਾਵਾਂ, ਕੁੱਲ ਗਿਣਤੀ 940 ਤੱਕ ਪਹੁੰਚੀ
Punjab News : 13 ਅਕਤੂਬਰ ਨੂੰ 162 ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ
Punjab Holidays : ਪੰਜਾਬ ਭਰ 'ਚ ਭਲਕੇ ਰਹੇਗੀ ਛੁੱਟੀ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ
Punjab Holidays : ਸਰਕਾਰ ਨੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ 17 ਅਕਤੂਬਰ ਨੂੰ ਛੁੱਟੀ ਦਾ ਕੀਤਾ ਐਲਾਨ
Ludhiana News : ਲੁਧਿਆਣਾ 'ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੱਚੀ ਸਮੇਤ 7 ਲੋਕ ਝੁਲਸੇ
Ludhiana News : ਵੇਹੜੇ 'ਚ ਗੈਰ-ਕਾਨੂੰਨੀ ਸਿਲੰਡਰਾਂ 'ਚ ਭਰੀ ਜਾ ਰਹੀ ਸੀ ਗੈਸ
Weather News: ਪੰਜਾਬ-ਚੰਡੀਗੜ੍ਹ 'ਚ ਸਵੇਰ ਸ਼ਾਮ ਹੋਣ ਲੱਗੀ ਠੰਢ, ਤਾਪਮਾਨ ’ਚ ਆਈ ਗਿਰਾਵਟ
Weather News: ਘੱਟੋ-ਘੱਟ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ
Punjab News: ਭ੍ਰਿਸ਼ਟਾਚਾਰ 'ਤੇ ਭਗਵੰਤ ਮਾਨ ਸਰਕਾਰ ਸਖ਼ਤ, ਭ੍ਰਿਸ਼ਟਾਚਾਰ ਵਿਰੋਧੀ ਈਮੇਲ ਆਈਡੀ ਜਾਰੀ
Punjab News: ਸਰਕਾਰ ਵੱਲੋਂ 18 ਤੋਂ 29 ਅਕਤੂਬਰ ਤੱਕ ਅਣਅਧਿਕਾਰਤ ਕਲੋਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Punjab News: ਪੰਜਾਬ ਸਰਕਾਰ ਵੱਲੋਂ ਬਸੰਤ ਗਰਗ ਨੂੰ ਲਾਇਆ ਗਿਆ ਵਿੱਤ ਸਕੱਤਰ
Punjab News: 2005 ਬੈਚ ਦੇ IAS ਅਧਿਕਾਰੀ ਹਨ ਬਸੰਤ ਗਰਗ
Punjab News: ਕਿਰਾਏਦਾਰ ਨੂੰ ਜਾਇਦਾਦ ਖਾਲੀ ਕਰਨ 'ਤੇ ਇਤਰਾਜ਼ ਕਰਨ ਦਾ ਕੋਈ ਅਧਿਕਾਰ ਨਹੀਂ: ਹਾਈ ਕੋਰਟ
Punjab News: ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 1995 ਤੋਂ ਪਹਿਲਾਂ ਉਸ ਨੂੰ 700 ਰੁਪਏ ਮਹੀਨਾਵਾਰ ਕਿਰਾਏ ’ਤੇ ਦੋ ਦੁਕਾਨਾਂ ਦਿੱਤੀਆਂ ਗਈਆਂ ਸਨ
Punjab News: ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਜਾਂਚ ਅਧਿਕਾਰੀ ਜਸਵੀਰ ਸਿੰਘ ਸਹਾਇਕ ਥਾਣੇਦਾਰ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਲਾਸ਼ ਦਾ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਹੈ।
Punjab News: ਚਲ ਰਹੀ ਪੋਲਿੰਗ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਪੰਚ ਉਮੀਦਵਾਰ ਦੀ ਮੌਤ
Punjab News: ਗੁਰਦੀਪ ਸਿੰਘ ਪਹਿਲਾਂ ਤਿੰਨ ਵਾਰ ਪਿੰਡ ਦਾ ਮੈਂਬਰ ਪੰਚਾਇਤ ਰਿਹਾ ਅਤੇ ਇਕ ਵਾਰ ਸਰਪੰਚ ਵੀ ਰਹਿ ਚੁੱਕਾ ਹੈ