ਪੰਜਾਬ
Punjab News: ਪੰਜਾਬ ਦੇ ਸੇਵਾ ਕੇਂਦਰਾਂ ਵਿਚ ਵੀ ਅੱਜ ਰਹੇਗੀ ਛੁੱਟੀ
Punjab News:15 ਅਕਤੂਬਰ ਨੂੰ ਛੱਡ ਕੇ ਬਾਕੀ ਦਿਨ ਸੇਵਾ ਕੇਂਦਰ ਮਿੱਥੇ ਸਮੇਂ ਅਨੁਸਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੇ।
Punjab News: ਅੱਜ ਪੈਣਗੀਆਂ ਪੰਚਾਇਤ ਚੋਣਾਂ ਲਈ ਵੋਟਾਂ
Punjab News: ਸਰਪੰਚੀ ਲਈ 25558 ਉਮੀਦਵਾਰ ਮੈਦਾਨ ’ਚ, ਨਤੀਜੇ ਵੀ ਅੱਜ ਹੀ ਐਲਾਨੇ ਜਾਣਗੇ
Gulab Sidhu : ਗੁਲਾਬ ਸਿੱਧੂ ਦੇ ਬਾਊਂਸਰ ਨੇ ਬਜ਼ੁਰਗ ਕਿਸਾਨ ਤੋਂ ਮੰਗੀ ਮੁਆਫੀ
Gulab Sidhu : ਧੱਕਾ ਮਾਰਕੇ ਸਟੇਜ ਤੋਂ ਥੱਲੇ ਸੁੱਟਣ ਦਾ ਮਾਮਲਾ
CM ਮਾਨ ਨੇ ਹਾਈ ਕੋਰਟ ਦਾ ਕੀਤਾ ਧੰਨਵਾਦ, ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖ ਕੇ ਵੋਟ ਪਾਉਣ ਦੀ ਕੀਤੀ ਅਪੀਲ
ਹਾਈਕੋਰਟ ਦਾ ਫੈਸਲਾ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ 'ਤੇ ਕਰਾਰੀ ਚਪੇੜ ਹੈ- 'ਆਪ' ਬੁਲਾਰਾ ਨੀਲ ਗਰਗ
Malvinder Kang News: ਹਾਰ ਦੇ ਡਰੋਂ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਹਨ – ਮਲਵਿੰਦਰ ਕੰਗ
Malvinder Kang News: ਕੰਗ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਮੇਂ ਪੰਚਾਇਤਾਂ ਵੇਚੀਆਂ ਜਾਂਦੀਆਂ ਸੀ ਅਤੇ ਚੋਣਾਂ ਵਿੱਚ ਵੱਡੇ ਪੱਧਰ ’ਤੇ ਗੁੰਡਾਗਰਦੀ ਹੰਦੀ ਸੀ।
Ludhiana News : ਵਿਜੀਲੈਂਸ ਨੇ 65000 ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਅਤੇ ਉਸਦਾ ਸਾਥੀ ਕੀਤਾ ਗ੍ਰਿਫ਼ਤਾਰ
Ludhiana News :ਪਲਾਟ ਦੇ ਇੰਤਕਾਲ ਬਦਲੇ ਕਿਸ਼ਤਾਂ ’ਚ 65000 ਰੁਪਏ ਰਿਸ਼ਵਤ ਲੈਣ ਦੀ ਇਕ ਲੱਖ ਦੀ ਕੀਤੀ ਸੀ ਮੰਗ
Moga News : ਨੌਜਵਾਨ ਵੱਲੋਂ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Moga News : ਸਹੁਰੇ ਪਰਿਵਾਰ ਕੋਲ ਰਹਿੰਦੇ ਆਪਣੇ ਬੱਚਾ ਲੈਣ ਦੀ ਕਰਦਾ ਸੀ ਮੰਗ, ਪੁਲਿਸ ਨੇ ਸੁਹਰਾ ਪਰਿਵਾਰ ਦੇ 4 ਲੋਕਾਂ ਦੇ ਖਿਲਾਫ਼ ਕੀਤਾ ਮਾਮਲਾ ਦਰਜ
Punjab News: ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਚ ਉਮੀਦਵਾਰ ਦੀ ਅਚਾਨਕ ਹੋਈ ਮੌਤ, ਪਿੰਡ ਵਿੱਚ ਸੋਗ ਦਾ ਮਾਹੌਲ
Punjab News: ਜਿਸ ਵਾਰਡ ਤੋਂ ਹਰਬੰਸ ਸਿੰਘ ਬੰਸੀ ਚੋਣ ਲੜ ਰਹੇ ਸਨ, ਉਸ ਵਿਚ ਚੋਣ ਮੁਲਤਵੀ ਕੀਤੀ ਗਈ
Ferozepur News : ਫਿਰੋਜ਼ਪੁਰ ’ਚ ਗਲ ਘੋਟੂ ਨਾਲ ਹੋਈ 3 ਸਾਲ ਦੀ ਬੱਚੀ ਦੀ ਮੌਤ, ਚੰਡੀਗੜ੍ਹ ਪੀਜੀਆਈ ਭੇਜੇ ਸੈਂਪਲ
Ferozepur News : 15 ਸਾਲ ਦੀ ਲੜਕੀ ਦੀ ਇਸ ਬਿਮਾਰੀ ਨਾਲ ਪੀੜਤ ਹੋਣ ਦੀ ਜਤਾਈ ਜਾ ਰਹੀ ਹੈ ਸ਼ੰਕਾ
Punjab News: ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ‘DRY DAY’ ਦਾ ਐਲਾਨ
Punjab News: ਸੋਮਵਾਰ ਰਾਤ 12 ਵਜੇ ਤੋਂ ਬੁੱਧਵਾਰ ਨੂੰ ਸਵੇਰੇ 10 ਵਜੇ ਤਕ ਰਹਿਣਗੇ ਲਾਗੂ