ਸਾਲੇ ਦਾ ਕਤਲ ਕਰਨ ਦੇ ਦੋਸ਼ 'ਚ ਪੰਜਾਬੀ ਨੂੰ ਪੰਜ ਸਾਲ ਦੀ ਜੇਲ੍ਹ
ਬ੍ਰਿਟੇਨ ਵਿਚ ਜਿੱਥੇ ਭਾਰਤੀਆਂ ਵਲੋਂ ਤਰੱਕੀ ਦੀਆਂ ਉਚ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕੁੱਝ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਵਿਚ...
sukhwinder singh
ਲੰਡਨ : ਬ੍ਰਿਟੇਨ ਵਿਚ ਜਿੱਥੇ ਭਾਰਤੀਆਂ ਵਲੋਂ ਤਰੱਕੀ ਦੀਆਂ ਉਚ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕੁੱਝ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਵਿਚ ਭਾਰਤੀ ਖ਼ਾਸ ਕਰਕੇ ਪੰਜਾਬੀਆਂ ਨੇ ਦੇਸ਼ ਦਾ ਨਾਮ ਬਦਨਾਮ ਕੀਤਾ ਹੈ। ਬ੍ਰਿਟੇਨ ਵਿਚ ਇਕ ਭਾਰਤੀ ਨੂੰ ਆਪਣੇ ਸਾਲੇ ਦੀ ਹੱਤਿਆ ਕਰਨ ਦੋਸ਼ ਵਿਚ ਅਦਾਲਤ ਨੇ ਘੱਟੋ-ਘੱਟ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ।