ਪੰਜਾਬੀ ਪਰਵਾਸੀ
ਪੰਜਾਬ ਦੀ ਧੀ ਰੂਪਨਪ੍ਰੀਤ ਕੌਰ ਨੇ ਕੈਨੇਡਾ ਨੇਵੀ ਪੁਲਿਸ ’ਚ ਭਰਤੀ ਹੋ ਕੇ ਮਾਪਿਆਂ ਦਾ ਮਾਣ ਵਧਾਇਆ
ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਨਾਲ ਸਬੰਧਿਤ ਹੈ ਰੂਪਨਪ੍ਰੀਤ ਕੌਰ
Punjabi death UK: ਇੰਗਲੈਂਡ ’ਚ ਪੰਜਾਬੀ ਨੌਜਵਾਨ ਦੀ ਮੌਤ, ਪਿਛਲੇ ਕਰੀਬ ਡੇਢ ਸਾਲ ਤੋਂ ਸ਼ਹਿਰ ਹੈਡਰਸਫੀਲਡ ’ਚ ਰਹਿ ਰਿਹਾ ਸੀ ਨੌਜਵਾਨ
Punjabi death UK: ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕੇ ਪੱਡਾ ਨਾਲ ਸਬੰਧਿਤ ਸੀ।
Punjaban Canada: ਪੰਜਾਬ ਦੀ ਧੀ ਕੈਨੇਡਾ ’ਚ ਬਣੀ ਸਰਕਾਰੀ ਅਫ਼ਸਰ
ਔਰਤਾਂ ਲਈ ਰਾਹ ਦਸੇਰਾ ਬਣੀ ਪਵਨਪ੍ਰੀਤ ਕੌਰ ਰਤਨਪਾਲ
ਗੁਰਦੁਆਰਾ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਲੇਨੋ (ਬਰੇਸ਼ੀਆ) ਦੇ ਮੁੱਖ ਸੇਵਾਦਾਰ ਦੀ ਸਰਬ ਸੰਮਤੀ ਨਾਲ ਹੋਈ ਚੋਣ
ਕਰਮਜੀਤ ਸਿੰਘ ਬੂਰੇਜੱਟਾਂ ਬਣੇ ਮੁੱਖ ਸੇਵਾਦਾਰ
ਬਿਜ਼ਨਸ ਮੈਨਜਮੈਂਟ ਦੀ ਡਿਗਰੀ ਯੂਰਪ ਦੀ ਪ੍ਰਸਿੱਧ ਯੂਨੀਵਰਸਿਟੀ ਤੋਂ ਅੱਵਲ ਦਰਜੇ ’ਚ ਪਾਸ ਕਰ ਕੇ ਸਵਿਤਾ ਨੇ ਚਮਕਾਇਆ ਭਾਰਤ ਦਾ ਨਾਂ
ਉਸ ਦੀ ਇਸ ਕਾਮਯਾਬੀ ਲਈ ਮਾਪਿਆਂ ਨੂੰ ਸਾਕ-ਸਬੰਧੀਆਂ ਤੇ ਇਟਾਲੀਅਨ ਲੋਕਾਂ ਵੱਲੋਂ ਵਿਸੇ਼ਸ ਵਧਾਈਆਂ ਦਿੱਤੀਆਂ ਜਾ ਰਹੀ
ਕਾਨੂੰਨ ਦੀ ਕਰਵਟ: ਨਾ ਇਧਰ ਦੇ ਰਹੇ ਨਾ ਉਧਰ ਦੇ
ਨਿਊਜ਼ੀਲੈਂਡ ਜਨਮ ਭੂਮੀ ਪਰ 18 ਸਾਲਾ ਦਮਨ ਕੁਮਾਰ ਨੂੰ ਕਾਨੂੰਨ ਕਹਿੰਦਾ ਮਾਪਿਆਂ ਦੇ ਦੇਸ਼ ਜਾਓ
Punjab News : ਕੈਨੇਡਾ ਦੀ ਸੱਭ ਤੋਂ ਵੱਡੀ ਡਕੈਤੀ ਦੇ ਮਾਸਟਰਮਾਈਂਡ ਇਸ ਵੇਲੇ ਚੰਡੀਗੜ੍ਹ ’ਚ!
Punjab News : ਡਕੈਤੀ ’ਚ 6600 ਸੋਨੇ ਦੀਆਂ ਛੜਾਂ, 2.5 ਮਿਲੀਅਨ ਡਾਲਰ ਦੀ ਨਕਦੀ ਸ਼ਾਮਲ
List of illegal immigration deported by USA: ਅਮਰੀਕਾ ਤੋਂ ਕੱਢੇ ਗਏ ਹੋਰ ਪੰਜਾਬੀਆਂ ਦੀ ਲਿਸਟ ਆਈ ਸਾਹਮਣੇ
List of illegal immigration deported by USA: ਸਭ ਤੋਂ ਵੱਧ ਗੁਰਦਾਸਪੁਰ ਦੇ 11 ਪੰਜਾਬੀ ਸ਼ਾਮਲ
ਅੱਜ ਤੇ ਭਲਕੇ ਅਮਰੀਕਾ ਤੋਂ ਕੱਢੇ 276 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਪੰਜਾਬ ਦੀ ਧਰਤੀ ’ਤੇ ਉਤਰਨਗੇ
CM ਭਗਵੰਤ ਮਾਨ ਅੱਜ ਵਾਪਸ ਆ ਰਹੇ ਭਾਰਤੀਆਂ ਨੂੰ ਲੈਣ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣਗੇ
Sultanpur Lodhi News :ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਪਲਟਿਆ ਟਰੱਕ, 1 ਪੰਜਾਬੀ ਨੌਜਵਾਨ ਦੀ ਮੌਤ
Sultanpur Lodhi News : ਦੂਜੇ ਪਾਸੇ ਤੋਂ ਆ ਰਿਹਾ ਇੱਕ ਹੋਰ ਟਰੱਕ ਨਾਲ ਹੋਈ ਟੱਕਰ , ਡਰਾਈਵਰ ਸਤਬੀਰ ਥਿੰਦ 7 ਘੰਟੇ ਮਲਬੇ ’ਚ ਰਿਹਾ ਫਸਿਆ