ਪੰਜਾਬੀ ਪਰਵਾਸੀ
ਅਮਰੀਕਾ : ਸੈਕਰਾਮੈਂਟੋ ’ਚ ਹਿੰਦੂ-ਸਿੱਖ ਏਕਤਾ ਪ੍ਰੋਗਰਾਮ ਕਰਵਾਇਆ
ਹਿੰਦੂ, ਸਿੱਖ ਅਤੇ ਹੋਰ ਭਾਈਚਾਰਿਆਂ ਦੇ 200 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ
ਯੂਨਾਈਟਿਡ ਸਿੱਖਸ ਬਦੌਲਤ 17 ਸਾਲਾਂ ਬਾਅਦ ਅਪਣੇ ਪਰਵਾਰ ਨੂੰ ਮਿਲ ਸਕੇਗਾ ਨਿਰਮਲ ਸਿੰਘ
ਪਾਸਪੋਰਟ ਨਾ ਹੋਣ ਕਾਰਨ ਦੇਸ਼ ਨਹੀਂ ਪਰਤ ਸਕਿਆ ਸੀ ਨਿਰਮਲ ਸਿੰਘ
Punjabi Dead in Canada: ਕੈਨੇਡਾ ’ਚ ਨੰਗਲ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
Punjabi Dead in Canada: ਟਰਾਲਾ ਪਲਟਣ ਕਾਰਨ ਵਾਪਰਿਆ ਹਾਦਸਾ
ਯੂਨਾਈਟਡ ਸਿੱਖਜ਼ ਦੀ ਮਦਦ ਨਾਲ ਭਾਰਤ ਪਰਤਣ ਦੇ ਕਾਬਲ ਬਣਿਆ ਯੂ.ਕੇ. ਦੀਆਂ ਗਲੀਆਂ ’ਚ ਰੁਲ ਰਿਹਾ ਜਤਿਨ ਸ਼ੁਕਲਾ
ਯੂਨਾਈਟਡ ਸਿੱਖਜ਼ ਅਤੇ ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਦਾ ਕੀਤਾ ਧਨਵਾਦ
Burj Naklian News: ਰੋਜ਼ੀ ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
Burj Naklian News: 2017 ’ਚ ਗਿਆ ਮਨੀਲਾ
Canada News: ਹਰਜਿੰਦਰ ਸਿੱਧੂ ਬਣੇ ਡੈਲਟਾ ਪੁਲਿਸ ਦੇ ਮੁਖੀ
Canada News: 1993 ਵਿੱਚ ਡੈਲਟਾ ਪੁਲਿਸ ਵਿੱਚ ਸਿਪਾਹੀ ਵਜੋਂ ਹੋਏ ਸੀ ਭਰਤੀ
Australia News: ਵਿਕਟੋਰੀਅਨ ਕੌਂਸਲ ਚੌਣਾਂ ਵਿੱਚ ਪੰਜਾਬਣ ਤਲਵਿੰਦਰ ਕੌਰ ਨੇ ਮਾਰੀ ਬਾਜ਼ੀ
Australia News: ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ ਤਲਵਿੰਦਰ
Canada News: ਬ੍ਰਿਟਿਸ਼ ਕੋਲੰਬੀਆ ਸਰਕਾਰ 'ਚ ਚਾਰ ਪੰਜਾਬੀ ਬਣੇ ਮੰਤਰੀ
Canada News: ਰਵੀ ਕਾਹਲੋਂ ਨੂੰ ਮੁੜ ਹਾਊਸਿੰਗ ਮੰਤਰੀ ਬਣਾਇਆ
Canada News: ਪੰਜਾਬ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ 'ਚ ਬਣੇ ਕੈਬਨਿਟ ਮੰਤਰੀ
Canada News: Mining & Critical Resources ਦਾ ਦਿੱਤਾ ਗਿਆ ਮਹਿਕਮਾ
Canada News: ਮਾਨਸਾ ਦੀ ਧੀ ਨੇ ਕੈਨੇਡਾ ਦੀ ਫ਼ੈਡਰਲ ਪੁਲਿਸ ਅਫ਼ਸਰ ਬਣ ਕੇ ਮਾਪਿਆਂ ਦਾ ਨਾਂ ਚਮਕਾਇਆ
Canada News: 2019 ’ਚ ਕਰਕਸ਼ਨਲ ਆਫ਼ੀਸਰ ਵਜੋਂ ਭਰਤੀ ਹੋ ਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ