ਪੰਜਾਬੀ ਪਰਵਾਸੀ
Canada News: ਸਰੀ ਵਿੱਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ 3 ਸਾਲ ਦੀ ਕੈਦ, ਸਜ਼ਾ ਪੂਰੀ ਹੋਣ ਮਗਰੋਂ ਦੇਸ਼ ਨਿਕਾਲੇ ਦੀ ਸੰਭਾਵਨਾ
ਦੋਵਾਂ 'ਤੇ ਇੱਕ ਵਿਅਕਤੀ ਨੂੰ ਕਾਰ ਨਾਲ ਘਸੀਟਣ ਤੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੇ ਲੱਗੇ ਦੋਸ਼
US ਵਿਚ Child Pornography ਦੇ ਦੋਸ਼ ਵਿਚ ਇਕ Punjabi Arrested
ਭਾਜਪਾ ਤੇ ਕਾਂਗਰਸ ਨੇ ਇਕ ਸੁਰ ਵਿਚ ਕਿਹਾ, ਆਮ ਆਦਮੀ ਪਾਰਟੀ ਨਾਲ ਹਨ ਸਬੰਧ
Canada News: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਰਿਆ ਵਿਚ ਡੁੱਬਣ ਨਾਲ ਮੌਤ
ਮਾਨਸਾ ਨਾਲ ਸਬੰਧਿਤ ਸੀ ਮ੍ਰਿਤਕ ਨੌਜਵਾਨ
Singapore News: ਸਿੰਗਾਪੁਰ 'ਚ ਭਾਰਤੀ ਵਿਦਿਆਰਥੀ ਨੂੰ 35 ਮਹੀਨੇ ਦੀ ਕੈਦ
Singapore News: ਪੰਜਾਬੀ ਮੂਲ ਦੇ ਉਸਾਰੀ ਮਜ਼ਦੂਰ ਦੀ ਮੌਤ ਮਾਮਲੇ ਵਿਚ ਸੁਣਾਈ ਸਜ਼ਾ
Punjabis arrested in Canada News: ਕੈਨੇਡਾ 'ਚ ਲੁੱਟ-ਖੋਹ ਮਾਮਲੇ ਵਿਚ ਚਾਰ ਪੰਜਾਬੀ ਗ੍ਰਿਫ਼ਤਾਰ
ਹਰਦਿਲ ਸਿੰਘ ਮਹਿਰੋਕ, ਪ੍ਰੀਤਪਾਲ ਸਿੰਘ ਕੂਨਰ ਅਤੇ ਦੋ ਨਾਬਾਲਗ਼ਾਂ ਵਜੋਂ ਹੋਈ ਪਛਾਣ
ਏਜੰਟਾਂ ਵਲੋਂ America ਭੇਜਿਆ Kapurthala ਦਾ ਨੌਜਵਾਨ Colombia 'ਚ ਫਸਿਆ
ਡੰਕਰਾਂ ਨੇ ਹਰਿਆਣਾ ਦੇ ਤਿੰਨ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰਿਆ
UK News : ਇੰਗਲੈਂਡ 'ਚ ਜਬਰ ਜਨਾਹ ਦੇ ਦੋਸ਼ 'ਚ ਪੰਜਾਬੀ ਨੂੰ ਉਮਰ ਕੈਦ
UK News : ਪੰਜਾਬ ਦਾ ਰਹਿਣ ਵਾਲਾ ਹੈ ਨਵਰੂਪ ਸਿੰਘ
Punjabi died in canada Thikriwala News: ਦੋ ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਮੌਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ
ਪੰਜ ਭੈਣਾਂ ਦੇ ਇਕਲੌਤੇ ਭਰਾ ਨੂੰ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
Ludhiana News: ਇਟਲੀ 'ਚ ਪੰਜਾਬੀ ਨੌਜਵਾਨ ਦੀ ਨਹਿਰ ਵਿਚ ਡੁੱਬਣ ਨਾਲ ਮੌਤ
2 ਸਾਲ ਪਹਿਲਾਂ ਹੀ ਕੰਮਕਾਰ ਲਈ ਗਿਆ ਸੀ ਵਿਦੇਸ਼
Punjabi youth dies in Australia: ਆਸਟਰੇਲੀਆ ਦੇ ਸਿਡਨੀ ਵਿਚ ਪੰਜਾਬੀ ਨੌਜਵਾਨ ਦੀ ਮੌਤ
ਪਟਿਆਲਾ ਦੇ ਰਾਜਪੁਰਾ ਨਾਲ ਸਬੰਧਿਤ ਸੀ ਮ੍ਰਿਤਕ