ਪੰਜਾਬੀ ਪਰਵਾਸੀ
ਕੈਨੇਡਾ ਸੰਸਦੀ ਚੋਣਾਂ: ਲਿਬਰਲ ਉਮੀਦਵਾਰ ਜਾਰਜ ਚਾਹਲ ਨੇ ਪ੍ਰਾਪਤ ਕੀਤੀ ਜਿੱਤ
ਜਿੱਤ ਮਗਰੋਂ ਚਾਹਲ ਨੇ ਕਿਹਾ,“ਅਸੀਂ ਇਕੱਠੇ ਹੋ ਕੇ ਕੰਮ ਕਰਦੇ ਰਹਾਂਗੇ।
ਵਿਦਿਅਕ ਅਦਾਰਿਆਂ ’ਚ ਬੰਦ ਹੋਵੇ ਪਿਛਲੇ ਦਰਵਾਜ਼ਿਆਂ ਰਾਹੀਂ ਦਾਖ਼ਲਾ : ਦਿੱਲੀ ਹਾਈ ਕੋਰਟ
ਵਿਦਿਅਕ ਅਦਾਰਿਆਂ ’ਚ ਬੰਦ ਹੋਵੇ ਪਿਛਲੇ ਦਰਵਾਜ਼ਿਆਂ ਰਾਹੀਂ ਦਾਖ਼ਲਾ : ਦਿੱਲੀ ਹਾਈ ਕੋਰਟ
ਰੂਸ ਯੂਨੀਵਰਸਿਟੀ ਗੋਲੀਬਾਰੀ ਘਟਨਾ: ਭਾਰਤੀ ਦੂਤਾਵਾਸ ਦਾ ਬਿਆਨ, 'ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ'
ਇਸ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 14 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਅਮਰੀਕਾ 'ਚ ਭਾਰਤੀ ਨਾਗਰਿਕ ਨੂੰ ਹੋਈ 22 ਸਾਲ ਦੀ ਜੇਲ੍ਹ, ਲੱਗੇ ਧੋਖਾਧੜੀ ਦੇ ਦੋਸ਼
ਕਾਲ ਸੈਂਟਰ ਜ਼ਰੀਏ 1 ਕਰੋੜ ਤੋਂ ਵੱਧ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਲੱਗੇ ਦੋਸ਼
27ਵਾਂ ਯੂ.ਐਸ.ਏ ਮਿਸ ਪੰਜਾਬਣ ਦਾ ਖ਼ਿਤਾਬ ਦਿਲਪ੍ਰੀਤ ਕੌਰ ਨੇ ਜਿਤਿਆ
ਮਿਸਜ਼ ਪੰਜਾਬਣ ਦਾ ਤਾਜ ਕੋਨਿਕਾ ਦੇ ਸਿਰ ਸਜਿਆ
ਵਿਦੇਸ਼ੋਂ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਲਗਭਗ 2 ਸਾਲ ਬਾਅਦ ਦੁਬਈ ਤੋਂ ਵਾਪਸ ਪਿੰਡ ਪਰਤ ਰਿਹਾ ਸੀ
ਸਿੱਖਾਂ ਤੇ ਮੁਸਲਮਾਨਾਂ ਦੇ ਹੱਕ ’ਚ ਉਠਿਆ ਸਵਾਲ ਕੈਨੇਡਾ ਦੇ ਸਿਆਸਤਦਾਨਾਂ ਨੂੰ ਬਿਲਕੁਲ ਪਸੰਦ ਨਹੀਂ
ਕਿਊਬੈਕ ’ਚ ਕੰਮ ਵਾਲੀ ਥਾਂ ’ਤੇ ਦਸਤਾਰ ਬੰਨ੍ਹਣ ਤੇ ਹਿਜਾਬ ਪਹਿਨਣ ’ਤੇ ਲੱਗੀ ਪਾਬੰਦੀ ਨੂੰ ਜਾਇਜ਼ ਠਹਿਰਾਇਆ
ਰੋਜ਼ੀ ਰੋਟੀ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
ਮ੍ਰਿਤਕ ਕੈਨੇਡਾ ਵਿਚ ਟਰੱੱਕ ਚਲਾਉਂਦਾ ਸੀ
ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਪਿੰਡ ਵਿਚ ਫੈਲੀ ਸੋਗ ਦੀ ਲਹਿਰ
ਕੈਨੇਡਾ ਤੋਂ ਆਈ ਵੱਡੀ ਖੁਸ਼ਖ਼ਬਰੀ! ਹੁਣ ਪੱਕਾ ਕਾਰੋਬਾਰ ਕਰਨ ਦਾ ਸੁਪਨਾ ਜਲਦ ਹੋਵੇਗਾ ਪੂਰਾ, ਜਾਣੋ ਕਿਵੇਂ
ਤੁਸੀਂ ਖੇਤੀਬਾੜੀ ਸੈਕਟਰ, ਟਰਾਂਸਪੋਰਟ ਖੇਤਰ, ਫੈਸ਼ਨ ਡਿਜ਼ਾਇਨਿੰਗ, ਸਿਹਤ ਸੈਕਟਰ ਆਦਿ ਖੇਤਰਾਂ ਵਿਚ ਕੰਮ ਕਰ ਸਕਦੇ ਹੋ। ਇਸ ਸਬੰਧੀ 76578 79210 'ਤੇ ਸੰਪਰਕ ਕਰ ਸਕਦੇ ਹੋ।