ਪੰਜਾਬੀ ਪਰਵਾਸੀ
ਇਟਲੀ ਵਿਚ ਪੰਜਾਬਣ ਮੁਟਿਆਰ ਨੇ ਵਧਾਇਆ ਭਾਰਤੀਆਂ ਦਾ ਮਾਣ
ਮੈਡੀਕਲ ਖੇਤਰ ਵਿਚ ਹਾਸਲ ਕੀਤੀ ਮਾਣ ਮੱਤੀ ਪ੍ਰਾਪਤੀ
ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ 4 ਲੋਕ ਤਿਹਾੜ ਜੇਲ੍ਹ ’ਚੋਂ ਹੋਏ ਰਿਹਾਅ
22 ਨੌਜਵਾਨਾਂ ਨੂੰ ਪਹਿਲਾਂ ਕੀਤਾ ਗਿਆ ਸੀ ਰਿਹਾਅ
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਗਵਾਈ ਕੋਰੋਨਾ ਵੈਕਸੀਨ
ਪੀਐਮ ਮੋਦੀ ਨੇ ਅੱਜ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਕੀਤੀ ਹਾਸਲ
ਰੋਜ਼ੀ ਰੋਟੀ ਕਮਾਉਣ ਅਮਰੀਕਾ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਕੰਮ ’ਤੇ ਹੋਈ ਝੜਪ ਦੌਰਾਨ ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦੀ ਮੌਤ
ਨਿਊਜ਼ੀਲੈਂਡ ’ਚ ਨਵਜੰਮੇ ਬੱਚਿਆਂ ਦੇ ਨਾਵਾਂ ਵਿਚ ‘ਸਿੰਘ’ ਪਹਿਲੇ ਨੰਬਰ ’ਤੇ ਅਤੇ ‘ਕੌਰ’ ਤੀਜੇ ’ਤੇ
ਸੰਤ, ਕੁਈਨ,ਪ੍ਰਿੰਸ , ਜਸਟਿਸ, ਮੇਜਰ, ਮਾਸਟਰ ਆਦਿ ਨਾਵਾਂ ਦੀ ਹੈ ਮਨਾਹੀ
ਗਣਤੰਤਰ ਦਿਵਸ ਮੌਕੇ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ ਪੀਐਮ ਮੋਦੀ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
72ਵਾਂ ਗਣਤੰਤਰ ਦਿਵਸ ਅੱਜ
ਪੰਜਾਬੀ ਨੂੰ ਮਿਲਿਆ ਹੁੰਗਾਰਾ, ਕੈਲੀਫੋਰਨੀਆ ਦੇ UC CAMPUSES ‘ਚ ਲੱਗਣਗੀਆਂ ਪੰਜਾਬੀ ਦੀਆਂ ਕਲਾਸਾਂ
ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਪੜ੍ਹਨ, ਲਿਖਣ ਅਤੇ ਬੋਲਣ ਸਬੰਧੀ ਦਿੱਤੀ ਜਾਵੇਗੀ ਸਿਖਲਾਈ
ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਦੇਸ਼ ਵਾਸੀਆਂ ਦਾ ਮਾਣ, ਰੋਮ ਯੂਨੀਵਰਸਿਟੀ ਵਿਚੋਂ ਬਣੀ ਟਾਪਰ
ਉਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਅਪਣੀ ਧੀ ਉਤੇ ਮਾਣ ਮਹਿਸੂਸ ਕਰ ਰਿਹਾ ਹੈ।
ਆਸਟ੍ਰੇਲੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ
ਦੋਵੇਂ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ
2009 'ਚ ਹੋਈ ਹੱਤਿਆ ਦੇ ਮਾਮਲੇ 'ਚ ਭਾਰਤੀ ਮੂਲ ਦੇ 3 ਬ੍ਰਿਟਿਸ਼ ਸਿੱਖ ਲੰਡਨ 'ਚ ਗ੍ਰਿਫ਼ਤਾਰ
ਤਿੰਨਾਂ 'ਤੇ 2009 ਵਿਚ ਭਾਰਤ ਵਿੱਚ ਆਰਐਸਐਸ ਨੇਤਾ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ