ਪੰਜਾਬੀ ਪਰਵਾਸੀ
ਪੰਜਾਬ ਦੀ ਕੂੜੀ ਨੂੰ ਟਰੂਡੋ ਸਰਕਾਰ ਵਿੱਚ ਮਿਲਿਆ ਅਹਿਮ ਅਹੁਦਾ
26 ਸਾਲ ਦੀ ਉਮਰ ਵਿੱਚ ਬਣੀ ਸੀ ਐੱਮ.ਪੀ.
ਹੁਣ ਪੰਜਾਬੀਆਂ ਨੇ ਯੂਕੇ ਵਿਚ ਕਰਾਈ ਬੱਲੇ-ਬੱਲੇ
ਟੇਨ ਵਿਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਯੂਕੇ ਦੀਆਂ ਚੋਣਾਂ ਜਿੱਤ ਲਈਆਂ ਹਨ।
ਪੰਜਾਬ ਸਮੇਤ ਉੱਤਰ ਭਾਰਤੀ ਸੂਬਿਆਂ ਵਿਚ ਬਾਰਿਸ਼ ਨੇ ਵਧਾਈ ਠੰਢ, ਏਅਰ ਇੰਡੀਆ ਦੀਆਂ ਫਲਾਈਟਾਂ ਰੱਦ
ਸ਼ ਦੀ ਰਾਜਧਾਨੀ ਦਿੱਲੀ-ਐਨਸੀਆਰ ਸਮੇਤ ਭਾਰਤ ਦੇ ਕਈ ਸੂਬਿਆਂ ਵਿਚ ਪਿਛਲੇ 24 ਘੰਟਿਆਂ ਤੋਂ ਮੌਸਮ ਬਦਲ ਗਿਆ ਹੈ।
ਅਮਰੀਕਾ 'ਚ ਪਿਛਲੇ ਸਾਲ ਲਗਭਗ 10,000 ਭਾਰਤੀਆਂ ਨੂੰ ਹਿਰਾਸਤ 'ਚ ਲਿਆ
ਅਮਰੀਕੀ ਸਰਕਾਰ ਵਲੋਂ ਜਾਰੀ ਇਕ ਰਿਪੋਰਟ ਮੁਤਾਬਕ ਦੇਸ਼ ਦੀਆਂ ਵੱਖ-ਵੱਖ ਕਾਨੂੰਨ ਪਰਿਵਰਤਨ ਏਜੰਸੀਆਂ ਨੇ ਸਾਲ 2018 'ਚ ਰਾਸ਼ਟਰੀ ਸੁਰੱਖਿਆ ਲਈ ਖਤਰੇ ਦੇ ਰੂਪ
YES BANK ਨੂੰ ਬਚਾਉਣ ਲਈ ਅੱਗੇ ਆਏ ਇਸ ਸਿੱਖ ਦੀ ਦਿਲਚਸਪ ਕਹਾਣੀ
ਕੈਨੇਡਾ ਦੇ ਅਰਬਪਤੀ ਇਰਵਿਨ ਸਿੰਘ ਬ੍ਰੈਚ ਯੈੱਸ ਬੈਂਕ ਨੂੰ ਬਚਾਉਣ ਵਿਚ ਜੁਟੇ ਹਨ ਅਤੇ ਉਹਨਾਂ 8600 ਕਰੋੜ ਦੇ ਨਿਵੇਸ਼ ਦਾ ਫੈਸਲਾ ਲਿਆ ਹੈ।
ਭਾਰੀ ਵਿਰੋਧ ਦੇ ਬਾਵਜੂਦ ਵੀ ਲੋਕ ਸਭਾ ‘ਚ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ
ਨਾਗਰਿਕਤਾ ਸੋਧ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਇਸ ਬਿੱਲ ਦੇ ਪੱਖ ਵਿਚ 311 ਵੋਟਾਂ ਪਾਈਆਂ।
ਪੰਜਾਬੀ ਮੂਲ ਦੀ ਸੁਖਦੀਪ ਕੌਰ ਹਾਂਗਕਾਂਗ ਜੇਲ ਵਿਭਾਗ ਵਿਚ ਬਣੀ ਅਧਿਕਾਰੀ
ਹਾਂਗਕਾਂਗ ਜੇਲ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ।
ਯੂਕੇ 'ਚ ਬੇਘਰਿਆਂ ਦੀ ਹਮਾਇਤ ਵਿਚ ਹਜ਼ਾਰਾਂ ਲੋਕਾਂ ਨੇ ਘਰੋਂ ਬਾਹਰ ਕੱਟੀ ਰਾਤ
ਦੇਸ਼ ਵਿਚ ਬੇਘਰਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਕੋਸ਼ਿਸ਼ ਦੇ ਹਿੱਸੇ ਵਜੋਂ ਬਰਤਾਨੀਆ ਵਿਚ ਹਜ਼ਾਰਾਂ ਲੋਕਾਂ ਨੇ ਪੂਰੀ ਰਾਤ ਖੁੱਲ੍ਹੇ ਵਿਚ ਲੰਘਾਈ।...
ਦਿੱਲੀ ਘਟਨਾ ਸਥਾਨ 'ਤ ਪਹੁੰਚੇ ਕੇਜਰੀਵਾਲ , ਮੈਜਿਸਟਰੇਟ ਜਾਂਚ ਦੇ ਵੀ ਦਿੱਤੇ ਆਦੇਸ਼
ਦਿੱਲੀ ਫਾਇਰ ਸਰਵਿਸਿਜ਼ ਵਿਭਾਗ ਨੂੰ ਸਵੇਰੇ 5.22 ਵਜੇ ਅਨਾਜ ਮੰਡੀ ਦੇ ਘਰ ਨੂੰ ਲੱਗੀ ਅੱਗ ਬਾਰੇ ਜਾਣਕਾਰੀ ਮਿਲੀ।
ਅਮਰੀਕੀ ਸਿੱਖ ਵਿਅਕਤੀ ਦਾ ਸੇਵਾ ਟਰੱਕ, ਜੋ ਭਰਦਾ ਹੈ ਲੋੜਵੰਦਾਂ ਦਾ ਢਿੱਡ
ਵਾਸ਼ਿੰਗਟਨ ਡੀ.ਸੀ. ਕੇ ਸੰਨੀ ਕੱਕੜ ਨੇ ਇੱਕ ਪੁਰਾਣਾ ਫੇਡਐਕਸ ਟਰੱਕ ਖ਼ਰੀਦਿਆ, ਇਸ ਨੂੰ ਸੰਤਰੀ ਰੰਗ ਵਿਚ ਰੰਗਿਆ ਅਤੇ ਆਪਣਾ ‘ਸੇਵਾ ਟਰੱਕ’ ਚਲਾਉਣਾ ਸ਼ੁਰੂ ਕਰ ਦਿੱਤਾ