ਪੰਜਾਬੀ ਪਰਵਾਸੀ
ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਬਣੇਗਾ ਅਮਰੀਕਾ ਵਿਚ ਡਾਕਘਰ, ਅਮਰੀਕੀ ਸੰਸਦ 'ਚ ਬਿਲ ਪੇਸ਼
ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ 'ਚ ਡਿਊਟੀ 'ਤੇ ਤਾਇਨਾਤ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ
ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ 'ਚੋਂ ਬਾਹਰ
ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਸਾਲ 2020 'ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚੋਂ ਅਪਣਾ ਨਾਂ ਵਾਪਸ ਲੈ ਲਿਆ ਹੈ।
INX Media Case: ਪੀ ਚਿਦੰਬਰਮ ਨੂੰ 105 ਦਿਨ ਬਾਅਦ ਮਿਲੀ ਵੱਡੀ ਰਾਹਤ
ਕੋਰਟ ਨੇ ਚਿਦੰਬਰਮ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਇਸ ਫੈਸਲੇ ਨਾਲ ਉਹ 105 ਦਿਨ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ।
'ਥੈਂਕਸ ਗਿਵਿੰਗ ਪਰੇਡ' ਮੌਕੇ ਸੰਦੀਪ ਧਾਲੀਵਾਲ ਨੂੰ ਕੀਤਾ ਯਾਦ
ਸੰਦੀਪ ਦੀਆਂ ਯਾਦਗਾਰੀ ਤਸਵੀਰਾਂ ਦਿਖਾਈਆਂ
ਮਨੀਲਾ 'ਚ ਪੰਜਾਬੀ ਨੌਜੁਆਨ ਦਾ ਗੋਲੀਆਂ ਮਾਰ ਕੇ ਕਤਲ
ਨੌਂ ਸਾਲ ਪਹਿਲਾਂ ਮਨੀਲਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕੈਨੇਡਾ ਦੇ ਗੁਰੂ ਘਰਾਂ ਦਾ ਉਪਰਾਲਾ, ਨਵੇਂ ਵਿਦਿਆਰਥੀਆਂ ਨੂੰ ਲੰਗਰ ਅਤੇ ਬਿਸਤਰੇ ਵੰਡਣ ਦਾ ਫ਼ੈਸਲਾ
ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਥੇ ਦੁਨੀਆਂ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਵਲੋਂ ਆਪੋ ਅਪਣੇ ਪੱਧਰ 'ਤੇ ਧਾਰਮਕ ਸਮਾਗਮ ਜਾਂ ਧਾਰਮਕ .....
'ਟਰਬਨ ਫਾਰ ਆਸਟ੍ਰੇਲੀਆ' ਨੇ ਫੜੀ ਅੱਗ ਪੀੜਤਾਂ ਦੀ ਬਾਂਹ
ਸਿੱਖ ਸੰਸਥਾ ਵੱਲੋਂ ਵੰਡਿਆ ਜਾ ਰਿਹੈ ਜ਼ਰੂਰਤ ਦਾ ਸਮਾਨ
ਬ੍ਰਿਟੇਨ ਦੇ ਸਿੱਖ ਸੰਗਠਨਾਂ ਵੱਲੋਂ ਇਮਰਾਨ ਖ਼ਾਨ ਨੂੰ Lifetime Achievement Award
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬ੍ਰਿਟੇਨ ਦੇ ਕੁਝ ਸਿੱਖ ਸੰਗਠਨਾਂ ਵੱਲੋਂ ਲਾਈਫਟਾਇਮ ਅਚੀਵਮੈਂਟ ਅਵਾਰਡ ਦਿੱਤਾ ਗਿਆ।
ਕੈਨੇਡਾ ਦੀ ਸਰਕਾਰ ‘ਚ ਫੇਰ ਹੋਈ ਪੰਜਾਬੀਆਂ ਦੀ ਬੱਲੇ-ਬੱਲੇ, ਟਰੂਡੋ ਦੀ ਕੈਬਿਨਟ ਦਾ ਹਿੱਸਾ ਬਣੇ ਪੰਜਾਬੀ
ਇਸ ਵਾਰ ਟਰੂਡੋ ਨੇ ਅਪਣੀ ਪਾਰਟੀ ਵਿਚ ਵੱਡਾ ਫੇਰਬਦਲ ਕੀਤਾ ਹੈ, ਜਿਸ ਵਿਚ ਉਹਨਾਂ ਨੇ ਕਈ ਪੰਜਾਬੀ ਚਿਹਰੇ ਵੀ ਸ਼ਾਮਲ ਕੀਤੇ।
ਧਾਲੀਵਾਲ ਦੇ ਸਨਮਾਨ ਵਿਚ ਹਿਊਸਟਨ ਪੁਲਿਸ ਨੇ ਡਰੈੱਸ ਕੋਡ ਨੀਤੀ ਬਦਲੀ
ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਧਾਰਮਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਮੌਕਾ ਮਿਲ ਸਕੇ, ਹਿਊਸਟਨ ਦੇ ਮੇਅਰ ਨੇ ਕਿਹਾ, ਐਚ.ਪੀ.ਡੀ. ਦੇ ਐਲਾਨ 'ਤੇ ਮਾਣ ਹੈ