ਪੰਜਾਬੀ ਪਰਵਾਸੀ
Ajnala News : ਅਮਰੀਕਾ 'ਚ ਡਰਾਈਵਿੰਗ ਲਾਇਸੈਂਸ ਬਣਨ 'ਤੇ ਗੁਰੂ ਘਰ ਮੱਥਾ ਟੇਕਣ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ
Ajnala News: ਇਕ ਸਾਲ ਪਹਿਲਾਂ ਹੀ 43 ਲੱਖ ਰੁਪਏ ਖ਼ਰਚ ਕਰ ਕੇ ਕੈਲੇਫੋਰਨੀਆ ਗਿਆ ਸੀ ਮ੍ਰਿਤਕ
Punjabi Murdered in America: ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਮੌਕੇ 'ਤੇ ਮੌਤ
Punjabi Murdered in America: ਟਰੱਕ ਡਰਾਈਵਰ ਸੀ ਪੰਜਾਬੀ ਨੌਜਵਾਨ
Canada News: ਕੈਨੇਡਾ ਵਿਚ ਜ਼ਿੰਦਾ ਸੜਿਆ ਪੰਜਾਬੀ ਟਰੱਕ ਡਰਾਈਵਰ
Canada News: 2 ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਟਰੱਕਾਂ ਨੂੰ ਲੱਗੀ ਅੱਗ
Illegal Migrants: ਬ੍ਰਿਟੇਨ 'ਚੋਂ ਕੱਢੇ ਜਾਣਗੇ ਗੈਰ-ਕਾਨੂੰਨੀ ਪਰਵਾਸੀ, ਬਿੱਲ ਪਾਸ, ਕਿੰਨੇ ਭਾਰਤੀ ਸ਼ਾਮਲ?
ਬ੍ਰਿਟੇਨ ਦੀ ਸੰਸਦ ਨੇ ਰਵਾਂਡਾ ਦੇ ਦੇਸ਼ ਨਿਕਾਲੇ ਬਿੱਲ ਨੂੰ ਦਿੱਤੀ ਮਨਜ਼ੂਰੀ
Canada News: ਕੈਨੇਡਾ ਦੀ 'ਮੋਸਟ ਵਾਂਟੇਡ' ਸੂਚੀ 'ਚ ਭਾਰਤੀ ਵਿਅਕਤੀ ਦਾ ਨਾਮ, ਪੰਜਾਬਣ ਦੇ ਕਤਲ ਕੇਸ ਨਾਲ ਸਬੰਧ
30 ਲੱਖ ਰੁਪਏ ਦਾ ਇਨਾਮ ਵੀ ਰੱਖਿਆ
Canada News: ਕੈਨੇਡਾ ਦੇ ਕੈਲਗਰੀ ਵਿਚ ਪੰਜਾਬਣ ਦੀ ਮਿਲੀ ਲਾਸ਼, ਘਬਰਾਏ ਬਾਕੀ ਵਿਦਿਆਰਥੀ
25 ਸਾਲਾ ਮਨਪ੍ਰੀਤ ਕੌਰ ਵਜੋਂ ਹੋਈ ਹੈ ਮ੍ਰਿਤਕ ਦੀ ਪਛਾਣ
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ
ਨੌਜਵਾਨ ਕੌਨੇਡਾ ਵਿਚ ਪਲੰਬਰ ਦਾ ਕੰਮ ਕਰਦਾ ਸੀ
Italy News: ਪੰਜਾਬ ਦੀ ਧੀ ਨੇ ਇਟਲੀ 'ਚ ਗੱਡੇ ਝੰਡੇ, ਜਿਮਨਾਸਟਿਕ ਖੇਡਾਂ 'ਚੋਂ ਜਿੱਤਿਆ ਸੋਨ ਤਮਗ਼ਾ
ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਜਿੱਤਿਆ
Gurdaspur Murder News: ਕੈਨੇਡਾ ਤੋਂ ਆਏ ਨੌਜਵਾਨ ਦਾ ਉਸ ਦੇ ਹੀ ਯਾਰਾਂ ਨੇ ਕੀਤਾ ਕਤਲ, ਲਾਸ਼ ਟਿਕਾਣੇ ਲਗਾਉਂਦਿਆਂ ਦੀ ਵੀਡੀਓ ਆਈ ਸਾਹਮਣੇ
Gurdaspur Murder News : ਦੋਸਤ ਦੀ ਜਨਮ ਦਿਨ ਦੀ ਪਾਰਟੀ 'ਤੇ ਗਿਆ ਸੀ ਮ੍ਰਿਤਕ
Jasleen Kaur News: ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਪੁਰਸਕਾਰ ਦੇ ਚੋਟੀ ਦੇ ਮੁਕਾਬਲੇਬਾਜ਼ਾਂ ’ਚ ਸ਼ਾਮਲ
ਸਕਾਟਲੈਂਡ ਦੇ ਸਿੱਖਾਂ ਦੇ ਜੀਵਨ ਤੋਂ ਪ੍ਰੇਰਿਤ ਹਨ ਜਸਲੀਨ ਕੌਰ ਦੀਆਂ ਰਚਨਾਵਾਂ