ਪੰਜਾਬੀ ਪਰਵਾਸੀ
Punjab News: ਹੁਸ਼ਿਆਰਪੁਰ ਦਾ ਸਰਤਾਜ ਸਿੰਘ ਸੈਣੀ ਇਟਲੀ 'ਚ ਬਣਿਆ ਪਾਇਲਟ
4 ਸਾਲ ਦੀ ਉਮਰ ਵਿਚ ਵਿਦੇਸ਼ ਗਿਆ ਸੀ ਨੌਜਵਾਨ
Punjab News: ਕੈਨੇਡਾ ਤੋਂ ਪਰਤੀ ਲਾੜੀ ਨੂੰ ਪੁਲਿਸ ਨੇ ਹਵਾਈ ਅੱਡੇ ਤੋਂ ਕੀਤੀ ਕਾਬੂ, ਪਤੀ ਦੇ ਪੈਸੇ ਲਗਵਾ ਕੇ ਵਿਦੇਸ਼ ਜਾ ਕੇ ਗਈ ਸੀ ਮੁੱਕਰ
Punjab News: ਪੁਲਿਸ ਨੇ ਲਾੜੀ ਖਿਲਾਫ਼ ਲੁੱਟ ਆਊਟ ਨੋਟਿਸ ਕੀਤਾ ਸੀ ਜਾਰੀ
Singapore News: ਸਿੰਗਾਪੁਰ 'ਚ ਗਲਤ ਨੁਸਖ਼ਾ ਦੇਣ ਕਰ ਕੇ ਭਾਰਤੀ ਮੂਲ ਦਾ ਡਾਕਟਰ ਮੁਅੱਤਲ
ਜਿਨ੍ਹਾਂ ਸੱਤ ਮਰੀਜ਼ਾਂ ਨੂੰ ਸ਼ਾਹੀ ਨੇ ਗਲਤ ਤਰੀਕੇ ਨਾਲ ਲੰਬੀ ਮਿਆਦ ਦੀ ਸੈਡੇਟਿਵ ਦਵਾਈ ਦੀ ਤਜਵੀਜ਼ ਕੀਤੀ, ਉਨ੍ਹਾਂ ਵਿਚੋਂ ਤਿੰਨ ਬਜ਼ੁਰਗ ਸਨ
Canada News: ਕੈਨੇਡਾ ਵਿਚ 233 ਕਿਲੋ ਕੋਕੀਨ ਸਣੇ ਭਾਰਤੀ ਮੂਲ ਦਾ ਡਰਾਈਵਰ ਗ੍ਰਿਫ਼ਤਾਰ
40 ਕਰੋੜ ਰੁਪਏ ਦੱਸੀ ਜਾ ਰਹੀ ਬਰਾਮਦ ਕੋਕੀਨ ਦੀ ਕੀਮਤ
Punjabi Died in Italy ਇਟਲੀ ਗਏ ਪੰਜਾਬੀ ਦੀ ਬੀਮਾਰੀ ਦੇ ਚਲਦਿਆਂ ਹੋਈ ਮੌਤ; 2007 ਵਿਚ ਗਿਆ ਸੀ ਵਿਦੇਸ਼
ਰੋਪੜ ਦੇ ਪਿੰਡ ਸਾਲਾਪੁਰ ਨਾਲ ਸਬੰਧਤ ਸੀ ਕੁਲਵਿੰਦਰ ਸਿੰਘ
Neena Singh: ਨੀਨਾ ਸਿੰਘ ਬਣੀ ਅਮਰੀਕੀ ਸ਼ਹਿਰ ਮੌਂਟਗੁੰਮਰੀ ਦੀ ਪਹਿਲੀ ਸਿੱਖ ਮੇਅਰ
ਨੀਨਾ ਸਿੰਘ ਨੂੰ ਪ੍ਰਤੀਨਿਧੀ ਬੋਨੀ ਵਾਟਸਨ ਕੋਲਮੈਨ ਨੇ ਅਹੁਦੇ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਵੱਖ-ਵੱਖ ਸਟੇਟ ਅਧਿਕਾਰੀਆਂ ਤੋਂ ਵਧਾਈਆਂ ਪ੍ਰਾਪਤ ਹੋਈਆਂ।
Punjabi died in Dubai: ਦੁਬਈ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
3 ਜਨਵਰੀ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ
Jharkhand Student: ਝਾਰਖੰਡ ਦੇ ਨੌਜਵਾਨ ਦੀ ਇਟਲੀ 'ਚ ਮੌਤ, ਪੜ੍ਹਾਈ ਲਈ ਗਿਆ ਸੀ ਵਿਦੇਸ਼
ਰਾਮ ਕੁਮਾਰ ਪੜ੍ਹਾਈ ਲਈ ਇਟਲੀ ਗਿਆ ਸੀ। ਨੌਜਵਾਨ ਦੀ ਮੌਤ 2 ਜਨਵਰੀ ਨੂੰ ਹੋਈ ਸੀ
Canada: ਪੰਜਾਬੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਰੁੱਧ ਖੋਲ੍ਹਿਆ ਮੋਰਚਾ, ਫੀਸਾਂ ਲਈ ਸਾਜ਼ਸ਼ੀ ਢੰਗ ਨਾਲ ਵਿਦਿਆਰਥੀ ਕੀਤੇ ਫੇਲ੍ਹ
ਕੁਝ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਫੇਲ੍ਹ ਕਰ ਕੇ ਮੁਨਾਫ਼ਾ ਖੱਟ ਰਹੀਆਂ ਹਨ - ਵਿਦਿਆਰਥੀ
Punjabi Youth Died in Canada: ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਸੰਗਰੂਰ ਦੇ ਨੌਜਵਾਨ ਦੀ ਮੌਤ
ਮ੍ਰਿਤਕ ਦੇ ਮਾਪੇ ਵੀ ਰਹਿ ਰਹੇ ਸੀ ਕੈਨੇਡਾ