ਪੰਜਾਬੀ ਪਰਵਾਸੀ
20 ਸਾਲਾ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਮੌਤ
6 ਮਹੀਨੇ ਪਹਿਲਾਂ ਹੀ ਉਚੇਰੀ ਸਿੱਖਿਆ ਲਈ ਗਿਆ ਸੀ ਵਿਦੇਸ਼
ਯੂ.ਕੇ. ਪੁਲਿਸ ਵਿਚ ਸਿਵਲ ਅਫ਼ਸਰ ਬਣਿਆ ਲੁਧਿਆਣਾ ਦਾ ਨੌਜਵਾਨ
2017 ਵਿਚ ਉਚੇਰੀ ਵਿੱਦਿਆ ਹਾਸਲ ਲਈ ਗਿਆ ਸੀ ਵਿਦੇਸ਼
ਕੈਨੇਡਾ: ਮੈਨੀਟੋਬਾ ਸੂਬਾਈ ਚੋਣਾਂ ਵਿਚ ਜਗਮੀਤ ਸਿੰਘ ਦੀ ਪਾਰਟੀ NDP ਦਾ ਸ਼ਾਨਦਾਰ ਪ੍ਰਦਰਸ਼ਨ; 34 ਸੀਟਾਂ ਜਿੱਤੀਆਂ
3 ਪੰਜਾਬੀਆਂ ਨੇ ਵੀ ਹਾਸਲ ਕੀਤੀ ਜਿੱਤ
ਕੈਨੇਡਾ ਵਿਚ 8 ਪੰਜਾਬੀ ਨੌਜਵਾਨ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ
ਪੁਲਿਸ ਨੇ ਇੱਕ ਕ੍ਰਿਮੀਨਲ ਕੋਡ ਸਰਚ ਵਾਰੰਟ ਨੂੰ ਰਿਹਾਇਸ਼ 'ਤੇ ਲਾਗੂ ਕੀਤਾ ਅਤੇ ਘਰ ਚੋਂ ਇੱਕ 9mm Beretta ਹਥਿਆਰ ਜ਼ਬਤ ਕੀਤਾ।
ਰੋਜ਼ੀ ਰੋਟੀ ਲਈ ਗ੍ਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਖੇਤਾਂ ਵਿਚ ਕੰਮ ਕਰਦੇ ਸਮੇਂ ਜ਼ਹਿਰੀਲੇ ਜਾਨਵਰ ਨੇ ਮਾਰਿਆ ਡੰਗ
ਪਰਿਵਾਰ ਨੇ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ, ਮਾਂ ਨੇ ਕਿਹਾ- ਪੁੱਤ ਨੂੰ ਜ਼ਹਿਰ ਦਿੱਤਾ ਗਿਆ
ਸਾਨੂੰ ਅਜਿਹਾ ਕੋਈ ਮੈਡੀਕਲ ਰਿਕਾਰਡ ਜਾਂ ਰਿਪੋਰਟ ਨਹੀਂ ਦਿੱਤੀ ਗਈ, ਜਿਸ ਤੋਂ ਪਤਾ ਲੱਗੇ ਕਿ ਖੰਡਾ ਦੀ ਮੌਤ ਕੈਂਸਰ ਨਾਲ ਹੋਈ ਹੈ- ਪਰਿਵਾਰ
ਸਮਾਨਤਾ ਦੀ ਮੂਰਤੀ : ਭਾਰਤ ਦੇ ਬਾਹਰ ਅੰਬੇਡਕਰ ਦੇ ਸਭ ਤੋਂ ਵੱਡੇ ਬੁੱਤ ਦਾ ਉਦਘਾਟਨ 14 ਅਕਤੂਬਰ ਨੂੰ
ਅਮਰੀਕਾ ਮੈਰੀਲੈਂਡ ਸਥਿਤ ਅੰਬੇਡਕਰ ਕੌਮਾਂਤਰੀ ਕੇਂਦਰ ’ਚ ਕੀਤਾ ਜਾਵੇਗਾ ਉਦਘਾਟਨ
ਇੰਗਲੈਂਡ ਦੇ ਹਸਪਤਾਲ ਵਿਚ ਸਿੱਖ ਮਰੀਜ਼ ਨਾਲ ਨਸਲੀ ਭੇਦਭਾਵ ਦਾ ਮਾਮਲਾ; ਮੁੜ ਜਾਂਚ ਦੀ ਚਰਚਾ
ਡੋਜ਼ੀਅਰ ਵਿਚ ਬ੍ਰਿਟੇਨ ਦੇ ਹਸਪਤਾਲਾਂ ਵਿਚ ਨਸਲੀ ਭੇਦਭਾਵ ਨੂੰ ਲੈ ਕੇ ਜਾਣਕਾਰੀ ਦਿਤੀ ਗਈ
ਲੰਡਨ ’ਚ ਭਾਰਤੀ ਮੂਲ ਦੇ ਸਿੱਖ ਦੀ ਕਾਰ ’ਤੇ ਖ਼ਾਲਿਸਤਾਨ ਸਮਰਥਕਾਂ ਵਲੋਂ ਗੋਲੀਬਾਰੀ
ਇਹ ਘਟਨਾ ਇੰਗਲੈਂਡ ਦੇ ਪੱਛਮੀ ਲੰਡਨ ਦੀ ਹੈ।
ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਚੰਦਰਯਾਨ ਵਾਂਗ ਚੰਨ ਤਕ ਪਹੁੰਚਣਗੇ: ਜੈਸ਼ੰਕਰ
ਕਿਹਾ, ਪਰਵਾਸੀ ਭਾਰਤੀਆਂ ਨੇ ਦੁਵੱਲੇ ਸਬੰਧਾਂ ਨੂੰ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ