ਪੰਜਾਬੀ ਪਰਵਾਸੀ
ਕੈਨੇਡਾ ਵਲੋਂ ਵਾਪਸ ਭੇਜੇ ਜਾ ਰਹੇ ਸਫ਼ੀਰ ਪਵਨ ਕੁਮਾਰ ਰਾਏ ਹਨ ਪੰਜਾਬ ਕੇਡਰ ਦੇ IPS; ਕਈ ਮਾਮਲਿਆਂ ਵਿਚ ਨਿਭਾਈ ਅਹਿਮ ਭੂਮਿਕਾ
2018 ‘ਚ ਪਵਨ ਕੁਮਾਰ ਰਾਏ ਵਿਦੇਸ਼ ਮੰਤਰਾਲੇ ‘ਚ ਬਤੌਰ ਸੈਕਟਰੀ ਪ੍ਰੋਸੋਨਲ ਵਜੋਂ ਤਾਇਨਾਤ ਹੋਏ ਸਨ।
ਕੈਨੇਡਾ 'ਚ ਜਨਮ ਦਿਨ ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਹੋਈ ਮੌਤ
2017 'ਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਵਿਦੇਸ਼ ਗਿਆ ਸੀ ਨੌਜਵਾਨ
ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਖੜ੍ਹੀ ਗੱਡੀ 'ਚੋਂ ਬਰਾਮਦ ਹੋਈ ਲਾਸ਼
ਘਟਨਾ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਇੱਕ ਹੋਰ ਗੱਡੀ ਬਰਾਮਦ ਹੋਈ, ਜੋ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜੀ ਪਈ ਸੀ।
ਚੌਲਾਂ ਦੇ ਨਿਰਯਾਤ ’ਤੇ ਪਾਬੰਦੀ ਤੋਂ ਪ੍ਰੇਸ਼ਾਨ ਐਨ.ਆਰ.ਆਈ.
ਭਾਰਤ ਸਰਕਾਰ ਨੂੰ ਪਾਬੰਦੀ ਹਟਾਉਣ ਦੀ ਅਪੀਲ ਕੀਤੀ
ਸਿੱਖਾਂ ਲਈ ਖੁਸ਼ੀ ਦੀ ਖ਼ਬਰ, ਕੈਲੀਫੋਰਨੀਆ 'ਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣਗੇ ਸਿੱਖ
ਕੈਲੀਫੋਰਨੀਆ ਸਟੇਟ ਸੈਨੇਟ 'ਚ ਬਿੱਲ SB-847 ਵੱਡੇ ਬਹੁਮਤ ਨਾਲ ਪਾਸ
ਕੈਨੇਡਾ 'ਚ ਪੰਜਾਬੀ ਮੂਲ ਦੇ ਸਾਂਸਦਾਂ ਨੂੰ PM ਜਸਟਿਨ ਟਰੂਡੋ ਨੇ ਦਿਤੀ ਵੱਡੀ ਜ਼ਿੰਮੇਵਾਰੀ
ਕੇਂਦਰੀ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਸੰਸਦੀ ਸਕੱਤਰ ਅਤੇ ਐਸੋਸੀਏਟ ਮੰਤਰੀ ਕੀਤਾ ਨਿਯੁਕਤ
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ 19 ਸਾਲਾਂ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਪ੍ਰਵਾਰ ਨੇ ਕਰਜ਼ਾ ਚੁੱਕ ਕੇ ਪਿਛਲੇ ਮਹੀਨੇ ਹੀ ਭੇਜਿਆ ਸੀ ਵਿਦੇਸ਼
ਯੂਕਰੇਨ ’ਚ ਸਿੱਖਾਂ ਦੇ ਮਾਨਵਤਾਵਾਦੀ ਕਾਰਜਾਂ ਨੂੰ ਮਿਲੀ ਮਾਨਤਾ
ਜੀ20 ਸ਼ਿਖਰ ਸੰਮੇਲਨ ਲਈ ਨਵੀਂ ਦਿੱਲੀ ਆਏ ਯੂਕਰੇਨ ਦੇ ਸੀਨੀਅਰ ਪੱਤਰਕਾਰ ਨੇ ਭਾਰਤੀ ਸਿੱਖ ਪੱਤਰਕਾਰ ਨੂੰ ਵੇਖਦਿਆਂ ਹੀ ਪ੍ਰਗਟਾਇਆ ਧਨਵਾਦ
ਕੈਨੇਡਾ ਵਿਚ ਸਿੱਖ ਨੌਜਵਾਨ 'ਤੇ ਹਮਲਾ, ਲੱਤਾਂ ਮਾਰੀਆਂ ਤੇ ਮਿਰਚ ਸਪਰੇਅ ਕੀਤੀ
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇੱਕ ਜਨਤਕ ਆਵਾਜਾਈ ਬੱਸ ਤੋਂ ਉਤਰ ਰਿਹਾ ਸੀ।
ਅਮਰੀਕਾ ’ਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ; ਡਾ. ਦੀਪ ਸਿੰਘ ਨੂੰ ਮਿਲਿਆ ਵ੍ਹਾਈਟ ਹਾਊਸ ਦਾ ਵੱਕਾਰੀ ਅਵਾਰਡ
‘ਪ੍ਰੈਜ਼ੀਡੈਂਸ਼ੀਅਲ ਲਾਈਫ ਟਾਈਮ ਅਚੀਵਮੈਂਟ ਅਵਾਰਡ' ਨਾਲ ਕੀਤਾ ਗਿਆ ਸਨਮਾਨਤ