ਪੰਜਾਬੀ ਪਰਵਾਸੀ
ਰੋਜ਼ੀ ਰੋਟੀ ਕਮਾਉਣ ਇਟਲੀ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
26 ਦਿਨ ਬਾਅਦ ਜੱਦੀ ਪਿੰਡ ਦੋਸਾਂਝ ਪਹੁੰਚੀ ਨੌਜੁਆਨ ਦੀ ਦੇਹ, ਨਮ ਅੱਖਾਂ ਨਾਲ ਪ੍ਰਵਾਰ ਨੇ ਦਿਤੀ ਪੁੱਤਰ ਨੂੰ ਅੰਤਿਮ ਵਿਦਾਈ
ਪਰਮਿੰਦਰ ਸਿੰਘ ਪਾਪਾਟੋਏਟੋਏ ਆਕਲੈਂਡ ਕੌਂਸਲ ਵਲੋਂ ਐਥਨਿਕ ਕਮਿਊਨਿਟੀ ਸਲਾਹਕਾਰ ਨਿਯੁਕਤ
ਪਹਿਲੀ ਵਾਰ ਐਡਵਾਈਜ਼ਰੀ ਪੈਨਲ ਲਈ ਕਿਸੇ ਦਸਤਾਰਧਾਰੀ ਸਿੱਖ ਦੀ ਹੋਈ ਚੋਣ
ਕੁਝ ਦਿਨ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜੁਆਨ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜੁਆਨ
ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਮੈਂਬਰ ਗੁਰਜਿੰਦਰ ਸਿੰਘ ਘੁੰਮਣ ਦੇ ਛੋਟੇ ਭਰਾ ਦਾ ਦੇਹਾਂਤ
ਫ਼ਿਰੋਜ਼ਪੁਰ ਦੇ ਪਿੰਡ ਛੱਜਾਂਵਾਲੀ ਨਾਲ ਸਬੰਧਤ ਸਨ ਜਤਿੰਦਰ ਸਿੰਘ ਘੁੰਮਣ
ਡਾ.ਐਸ.ਪੀ. ਸਿੰਘ ਉਬਰਾਏ ਦੇ ਯਤਨਾਂ ਸਦਕਾ ਬਜ਼ੁਰਗ ਮਾਪਿਆਂ ਦੇ ਲਾਡਲੇ ਪੁੱਤ ਦੀ ਦੇਹ ਪਹੁੰਚੀ ਭਾਰਤ
22 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੁਬਈ ’ਚ ਹੋਈ ਸੀ 27 ਸਾਲਾ ਨੌਜੁਆਨ ਦੀ ਮੌਤ
15 ਸਾਲ ਤੋਂ ਆਸਟ੍ਰੇਲੀਆ ਰਹਿੰਦੇ ਪੰਜਾਬੀ ਪ੍ਰਵਾਰ ਨੂੰ ਦੇਸ਼ ਨਿਕਾਲੇ ਦਾ ਡਰ!, ਲਗਾਈ ਮਦਦ ਦੀ ਗੁਹਾਰ
ਸਥਾਈ ਵੀਜ਼ਾ ਨਾ ਮਿਲਣ ਕਾਰਨ 31 ਮਈ ਤਕ ਦੇਸ਼ ਛੱਡਣ ਦਾ ਹੁਕਮ
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੇਹ ਲਿਆਉਣ ਲਈ ਪ੍ਰਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ
ਗੈਸ ਸਟੇਸ਼ਨ ’ਤੇ ਕੰਮ ਦੌਰਾਨ ਲੁਟੇਰਿਆਂ ਨੇ ਕੀਤਾ ਹਮਲਾ
ਅਮਰੀਕ 'ਚ ਪੰਜਾਬੀ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਵਾਪਸ
ਕੁਲਵਿੰਦਰ ਸਿੰਘ ਅਮਰੀਕਾ ਦਾ ਨਾਗਰਿਕ ਸੀ।
ਇਟਲੀ ’ਚ 42 ਸਾਲਾ ਪੰਜਾਬੀ ਦੀ ਮੌਤ; ਸ਼ੈੱਡ ’ਤੇ ਰੰਗ ਕਰਦੇ ਸਮੇਂ ਵਾਪਰਿਆ ਹਾਦਸਾ
8 ਸਾਲਾਂ ਤੋਂ ਅਪਣੀ ਪਤਨੀ ਅਤੇ ਧੀ ਨਾਲ ਇਟਲੀ ਵਿਚ ਰਹਿ ਰਿਹਾ ਸੀ ਜਸਵਿੰਦਰ ਸਿੰਘ