ਪੰਜਾਬੀ ਪਰਵਾਸੀ
ਪੰਜਾਬੀ ਨੌਜਵਾਨ ਦੀ ਕਤਰ ਵਿਚ ਟਰਾਲਾ ਪਲਟਣ ਕਾਰਨ ਮੌਤ; ਸਵਾ ਸਾਲ ਪਹਿਲਾਂ ਗਿਆ ਸੀ ਵਿਦੇਸ਼
ਹਰੀਕੇ ਪੱਤਣ ਦੇ ਪਿੰਡ ਜੌਣੇਕੇ ਦਾ ਰਹਿਣ ਵਾਲਾ ਸੀ 23 ਸਾਲਾ ਇੰਦਰਜੀਤ ਸਿੰਘ
15 ਸਾਲ ਪਹਿਲਾਂ ਦੁਬਈ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ
ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਬੁਖਾਰ ਚੜ੍ਹਨ ਤੋਂ ਬਾਅਦ ਵਿਗੜੀ ਸੀ ਸਿਹਤ
2 ਭੈਣਾਂ ਦਾ ਸੀ ਇਕਲੌਤਾ ਭਰਾ
ਵਿਦੇਸ਼ ਦੀ ਧਰਤੀ ਨੇ ਨਿਗਲੇ ਪੰਜਾਬ ਦੇ ਦੋ ਹੀਰਿਆਂ ਵਰਗੇ ਪੁੱਤ
ਦੋਵਾਂ ਨੌਜਵਾਨਾਂ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ
1947 ਦੀ ਵੰਡ ਵੇਲੇ ਵਿਛੜੇ ਭੈਣ-ਭਰਾ ਗੁਰਮੇਲ ਸਿੰਘ ਅਤੇ ਸਕੀਨਾ ਬੀਬੀ ਦਾ ਹੋਇਆ ਮਿਲਾਪ
ਭੈਣ ਨੇ 76 ਸਾਲ ਬਾਅਦ ਅਪਣੇ ਭਰਾ ਦੇ ਗੁੱਟ 'ਤੇ ਬੰਨ੍ਹੀ ਰੱਖੜੀ
ਕੈਨੇਡਾ ਵਿਚ ਚਮਕੀ ਪੰਜਾਬੀ ਦੀ ਕਿਸਮਤ: ਜਸਵਿੰਦਰ ਸਿੰਘ ਬਾਸੀ ਦੀ ਨਿਕਲੀ 6 ਕਰੋੜ ਰੁਪਏ ਦੀ ਲਾਟਰੀ
ਕਿਹਾ, ਪ੍ਰਵਾਰ ਸਮੇਤ ਯੂਰਪ ਅਤੇ ਹੋਰ ਦੇਸ਼ਾਂ ਦੀ ਕਰਾਂਗਾ ਸੈਰ
ਰੋਪੜ 'ਚ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਪਲਟੀ ਗੱਡੀ
20 ਦੇ ਕਰੀਬ ਲੋਕ ਜ਼ਖ਼ਮੀ
ਪੰਜਾਬੀ ਨੌਜਵਾਨ ਦੀ ਇਟਲੀ ਦੀ ਵਾਲੀਬਾਲ ‘ਬੀ ਸੀਰੀਜ਼’ ਲਈ ਹੋਈ ਚੋਣ
ਹੁਸ਼ਿਆਰਪੁਰ ਨਾਲ ਸਬੰਧਤ ਹੈ ਅੰਮ੍ਰਿਤ ਮਾਨ
ਅਮਰੀਕਾ ਵਿਚ ਪੰਜਾਬੀ ਨੌਜੁਆਨ ਦਾ ਗੋਲੀ ਮਾਰ ਕੇ ਕਤਲ
ਪ੍ਰਵਾਰ ਨੇ ਨਮ ਅੱਖਾਂ ਨਾਲ ਕੀਤਾ ਪੁੱਤ ਦਾ ਅੰਤਿਮ ਸਸਕਾਰ
ਕੈਨੇਡਾ ਤੋਂ ਦੁਖਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ
10 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ