ਅਜੀਜ ਬੁਹਾਦੁਜ ਨੇ ਬਚਾਅ ਕਰਦੇ ਹੋਏ ਅਪਣੇ ਵਲ ਹੀ ਕੀਤਾ ਗੋਲ਼, 20 ਸਾਲ ਬਾਅਦ ਈਰਾਨ ਨੂੰ ਮਿਲੀ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀਤੀ ਰਾਤ ਵਿਸ਼ਵ ਫੁਟਬਾਲ ਕੱਪ ਦਾ ਇਰਾਨ ਬਨਾਮ ਮੋਰਾਕੋ ਮੈਚ ਖੇਡਿਆ ਗਿਆ। ਮੋਰਾਕੋ ਦੇ ਅਜੀਜ ਬੁਹਾਦੁਜ ਵਲੋਂ ਗੋਲ਼ ਨੂੰ ਬਚਾਉਂਦੇ

Iran won over 20 years later

ਮਾਸਕੋ, ਬੀਤੀ ਰਾਤ ਵਿਸ਼ਵ ਫੁਟਬਾਲ ਕੱਪ ਦਾ ਇਰਾਨ ਬਨਾਮ ਮੋਰਾਕੋ ਮੈਚ ਖੇਡਿਆ ਗਿਆ। ਮੋਰਾਕੋ ਦੇ ਅਜੀਜ ਬੁਹਾਦੁਜ ਵਲੋਂ ਗੋਲ਼ ਨੂੰ ਬਚਾਉਂਦੇ ਹੋਏ ਹੈਡਰ ਨਾਲ ਅਪਣੇ ਹੀ ਪਾੜੇ ਵਿਚ ਬਾਲ ਜਾ ਪਹੁੰਚੀ। ਇਹੀ ਡਿਫੈਂਸ ਦੀ ਕੋਸ਼ਿਸ਼ ਦੇ ਕਾਰਨ ਮੋਰੱਕੋ ਫੀਫਾ ਵਰਲਡ ਕਪ ਦੇ ਗਰੁਪ ਬੀ ਵਿਚ ਈਰਾਨ ਕੋਲੋਂ ਸ਼ੁੱਕਰਵਾਰ ਨੂੰ ਆਪਣਾ ਸ਼ੁਰੂਆਤੀ ਮੁਕਾਬਲਾ 0 - 1 ਨਾਲ ਹਾਰ ਗਿਆ। ਈਰਾਨ ਨੂੰ ਵਿਸ਼ਵ ਕੱਪ ਵਿਚ 20 ਸਾਲ ਅਤੇ 7 ਮੈਚਾਂ ਤੋਂ ਬਾਅਦ ਜਿੱਤ ਨਸੀਬ ਹੋਈ। ਉਥੇ ਹੀ, ਮੋਰੱਕੋ ਦਾ ਪਿਛਲੇ 18 ਮੈਚ ਤੋਂ ਲਗਾਤਾਰ ਜੇਤੂ ਰਹਿਣ ਦਾ ਸਿਲਸਿਲਾ ਟੁੱਟ ਗਿਆ।