ਖੇਡਾਂ
IND Vs SA 2nd Test: ਟੀਮ ਇੰਡੀਆ ਦੇ 7 ਬੱਲੇਬਾਜ਼ ਜ਼ੀਰੋ 'ਤੇ ਪਰਤੇ, 11 ਗੇਂਦਾਂ 'ਚ ਡਿੱਗੀਆਂ 6 ਵਿਕਟਾਂ
ਟੀਮ ਇੰਡੀਆ ਨੇ ਆਪਣੇ ਆਖਰੀ 6 ਵਿਕਟ 11 ਗੇਂਦਾਂ 'ਤੇ ਗੁਆ ਦਿੱਤੇ।
Sakshi Malik News : ਸਾਕਸ਼ੀ ਮਲਿਕ ਦਾ ਦਾਅਵਾ, ਬ੍ਰਿਜ ਭੂਸ਼ਣ ਦੇ ਗੁੰਡੇ ਸਰਗਰਮ, ਪ੍ਰਵਾਰ ਨੂੰ ਦੇ ਰਹੇ ਨੇ ਧਮਕੀਆਂ
ਕਿਹਾ, ਸੰਜੇ ਸਿੰਘ ਤੋਂ ਬਿਨਾਂ WFI ਸਾਨੂੰ ਸਵੀਕਾਰ
WFI News : ਭਾਰਤੀ ਕੁਸ਼ਤੀ ’ਚ ਨਵਾਂ ਵਿਵਾਦ: ਬਜਰੰਗ, ਸਾਕਸ਼ੀ ਅਤੇ ਵਿਨੇਸ਼ ਵਿਰੁਧ ਪਹਿਲਵਾਨ ਇਕੱਠੇ ਹੋਏ
ਐਡਹਾਕ ਕਮੇਟੀ ਭੰਗ ਕਰ ਕੇ ਮੁਅੱਤਲ ਡਬਲਿਊ.ਐੱਫ.ਆਈ. ਨੂੰ ਬਹਾਲ ਕਰਨ ਦੀ ਕੀਤੀ ਮੰਗ
India vs Afghanistan T-20: 11 ਜਨਵਰੀ ਨੂੰ ਮੁਹਾਲੀ 'ਚ ਖੇਡਿਆ ਜਾਵੇਗਾ ਭਾਰਤ ਬਨਾਮ ਅਫ਼ਗਾਨਿਸਤਾਨ T-20 ਮੈਚ
ਹੋ ਸਕਦਾ ਹੈ IS ਬਿੰਦਰਾ ਕ੍ਰਿਕਟ ਸਟੇਡੀਅਮ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ, ਨਿਊ ਚੰਡੀਗੜ੍ਹ ਵਿਚ ਨਵਾਂ ਸਟੇਡੀਅਮ ਤਿਆਰ
David Warner: ਆਖਰੀ ਟੈਸਟ ਮੈਚ ਤੋਂ ਪਹਿਲਾਂ ਡੇਵਿਡ ਵਾਰਨਰ ਦੀ ਇਹ ਚੀਜ਼ ਹੋਈ ਚੋਰੀ; ਵੀਡੀਉ ਜ਼ਰੀਏ ਵਾਪਸ ਕਰਨ ਦੀ ਕੀਤੀ ਅਪੀਲ
ਉਨ੍ਹਾਂ ਕਿਹਾ, ''ਜੇਕਰ ਕਿਸੇ ਨੂੰ ਬੈਗ ਪੈਕ ਚਾਹੀਦਾ ਹੈ, ਤਾਂ ਮੇਰੇ ਕੋਲ ਇਕ ਹੋਰ ਹੈ। ਤੁਹਾਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ"
Big Bash League 2023-24: ਆਸਟ੍ਰੇਲੀਆ ਦੀ Big Bash League ਵਿਚ ਚੌਕੇ-ਛੱਕੇ ਜੜ ਰਹੇ ਭਾਰਤੀ ਮੂਲ ਦੇ ਨਿਖਿਲ ਚੌਧਰੀ
ਪੰਜਾਬ ਵਿਚ ਘਰੇਲੂ ਕ੍ਰਿਕਟ ਖੇਡੇ ਪਰ ਭਾਰਤੀ ਟੀਮ ਵਿਚ ਨਹੀਂ ਮਿਲਿਆ ਮੌਕਾ
ਰੁਕਿਆ ਨਹੀਂ ਕੁਸ਼ਤੀ ਐਸੋਸੀਏਸ਼ਨ ਦਾ ਵਿਵਾਦ, ਸੰਜੇ ਸਿੰਘ ਨੇ ਖੇਡ ਮੰਤਰਾਲੇ ਦੇ ਫੈਸਲੇ ਨੂੰ ਕੀਤਾ ਨਾਮਨਜ਼ੂਰ
ਐਡਹਾਕ ਕਮੇਟੀ ਨੂੰ ਨਹੀਂ ਦਿਤੀ ਮਾਨਤਾ, ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ
'ਆਲ ਇੰਡੀਆ ਤੀਰਅੰਦਾਜ਼ੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ' ਸਮਾਪਤ, ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤੇ ਦੋ ਸੋਨ ਤਮਗ਼ਿਆਂ ਸਮੇਤ 4 ਮੈਡਲ
-ਪੰਜਾਬੀ ਯੂਨੀਵਰਸਿਟੀ ਓਵਰਆਲ ਤੀਜੇ ਸਥਾਨ ਉੱਤੇ ਰਹੀ
Messi: ਮੈਸੀ ਦੀ 10 ਨੰਬਰ ਜਰਸੀ ਹੋਵੇਗੀ ਰਿਟਾਇਰ, ਵਿਸ਼ਵ ਚੈਂਪੀਅਨ ਕਪਤਾਨ ਨੂੰ ਸਨਮਾਨ ਦੇਵੇਗਾ , ਅਰਜਨਟੀਨਾ
ਉਸੇ 10 ਨੰਬਰ ਦੀ ਜਰਸੀ ਪਹਿਨਦਾ ਸੀ ਮਾਰਾਡੋਨਾ
David Warner retires : ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਨੇ ਵਨਡੇ ਕ੍ਰਿਕੇਟ ਤੋਂ ਸੰਨਿਆਸ ਲੈ ਕੇ ਸੱਭ ਨੂੰ ਕੀਤਾ ਹੈਰਾਨ
ਟੈਸਟ ਮੈਚਾਂ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਕਰ ਚੁੱਕੇ ਹਨ ਐਲਾਨ, ਟੀ20 ਕਿਕੇਟ ਖੇਡਣਾ ਅਜੇ ਜਾਰੀ ਰਖਣਗੇ