ਖੇਡਾਂ
IPL Auction: IPL 2024 ਦੀ ਨਿਲਾਮੀ ਦੀ ਤਰੀਕ ਦਾ ਹੋਇਆ ਐਲਾਨ, ਖਿਡਾਰੀਆਂ ਦੀ ਵਿਦੇਸ਼ 'ਚ ਲੱਗੇਗੀ ਬੋਲੀ
ਜਿਸ ਦਿਨ ਨਿਲਾਮੀ ਹੋਵੇਗੀ, ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ 'ਤੇ ਆਪਣਾ ਦੂਜਾ ਵਨਡੇ ਖੇਡਣ 'ਚ ਰੁੱਝੀ ਹੋਵੇਗੀ।
Virat Kohli breaks Sachin Tendulkar's record: ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੂਲਕਰ ਦਾ ਇਹ ਰਿਕਾਰਡ
ਸੱਭ ਤੋਂ ਜ਼ਿਆਦਾ ਮੈਚਾਂ ਵਿਚ ਰਹੇ ਭਾਰਤ ਦੀ ਜਿੱਤ ਦਾ ਹਿੱਸਾ
World Cup : ਵਿਸ਼ਵ ਕੱਪ ਦੇ ਇਤਿਹਾਸ ’ਚ ਭਾਰਤ ਦੀ ਵੱਡੀ ਜਿੱਤ, ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ
ਭਾਰਤ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ
Cricket World Cup 2023 : ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਹਰਾ ਕੇ ਅੰਕ ਤਾਲਿਕਾ ’ਚ ਸਿਖਰ ’ਤੇ ਪੁੱਜਾ ਦਖਣੀ ਅਫਰੀਕਾ
ਡੀ ਕਾਕ ਅਤੇ ਡੁਸਨ ਦੇ ਸੈਂਕੜਿਆਂ ਅਤੇ ਕੇਸ਼ਵ ਪ੍ਰਸਾਦ ਦੀਆਂ 4 ਤੇ ਮੈਕਰੋ ਜਾਨਸੇਨ ਦੀਆਂ 3 ਵਿਕਟਾਂ ਬਦੌਲ ਦੱਖਣੀ ਅਫਰੀਕਾ ਨੇ ਢਾਹੇ ਕੀਵੀ
Palestinian flag waved during World Cup match: ਪਾਕਿ-ਬੰਗਲਾਦੇਸ਼ ਮੈਚ ਦੌਰਾਨ ਲਹਿਰਾਏ ਗਏ ਫਲਸਤੀਨੀ ਝੰਡੇ, 4 ਨੂੰ ਹਿਰਾਸਤ 'ਚ ਲਿਆ
ਪੁਲਿਸ ਮੁਤਾਬਕ ਚਾਰਾਂ ਨੂੰ ਅਸਥਾਈ ਤੌਰ 'ਤੇ ਮੈਦਾਨ ਪੁਲਿਸ ਸਟੇਸ਼ਨ 'ਚ ਨਜ਼ਰਬੰਦ ਕੀਤਾ ਗਿਆ ਸੀ।
Babar Azam News: ਵਰਲਡ ਕੱਪ ਲਈ ਭਾਰਤ ਆਏ ਬਾਬਰ ਆਜ਼ਮ ਨੇ ਕੋਲਕਾਤਾ ਤੋਂ ਖਰੀਦੀ 7 ਲੱਖ ਦੀ ਸ਼ੇਰਵਾਨੀ!
ਇਸ ਸਾਲ ਦੇ ਅੰਤ ਵਿੱਚ ਹੋਵੇਗਾ ਬਾਬਰ ਆਜ਼ਮ ਦਾ ਵਿਆਹ!
Pakistan vs Bangladesh World Cup 2023: ਲਗਾਤਾਰ 4 ਹਾਰਾਂ ਤੋਂ ਬਾਅਦ ਪਾਕਿਸਤਾਨ ਨੂੰ ਮਿਲੀ ਜਿੱਤ
ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ICC Cricket World Cup 2023 : ਅਫ਼ਗਾਨਿਸਤਾਨ ਨੇ ਦਰਜ ਕੀਤੀ ਤੀਜੀ ਜਿੱਤ, ਸ੍ਰੀਲੰਕਾ ਨੂੰ 7 ਵਿਕੇਟਾਂ ਨਾਲ ਹਰਾਇਆ
ਚਾਰ ਵਿਕਟਾਂ ਲੈਣ ਵਾਲੇ ਫਾਰੂਕੀ ਰਹੇ ‘ਪਲੇਅਰ ਆਫ਼ ਦ ਮੈਚ’
Angad Bedi medal : ਅੰਗਦ ਬੇਦੀ ਨੇ ਅੰਤਰਰਾਸ਼ਟਰੀ ਸਪ੍ਰਿੰਟਿੰਗ ਟੂਰਨਾਮੈਂਟ 'ਚ ਸੋਨ ਤਗਮਾ ਜਿੱਤ ਪਿਤਾ ਨੂੰ ਦਿਤੀ ਸਰਧਾਂਜਲੀ
Angad Bedi Medal:''ਦਿਲ ਨਹੀਂ ਸੀ.. ਹਿੰਮਤ ਨਹੀਂ ਸੀ.. ਸਰੀਰ ਤਿਆਰ ਨਹੀਂ ਸੀ.. ਮਨ ਨਹੀਂ ਸੀ ਪਰ ਉੱਪਰੋਂ ਇਕ ਬਾਹਰੀ ਤਾਕਤ ਨੇ ਮੈਨੂੰ ਅੱਗੇ ਵਧਣ ਲਈ ਮਜਬੂਰ ਕੀਤਾ''