ਖੇਡਾਂ
ਕੋਹਲੀ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਬਣਿਆ 5ਵਾਂ ਬੱਲੇਬਾਜ਼
ਕੋਹਲੀ ਤੋਂ ਇਲਾਵਾ ਨੌਜਵਾਨ ਯਸ਼ਸਵੀ ਜੈਸਵਾਲ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੇ ਦਿਨ ਇਕ-ਇਕ ਰਿਕਾਰਡ ਬਣਾਇਆ।
ਸਾਕਸ਼ੀ ਮਲਿਕ ਨੇ ਬਿਨਾਂ ਟਰਾਇਲ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਤੋਂ ਕੀਤਾ ਇਨਕਾਰ
ਕਿਹਾ, ਮੈਂ ਕਦੇ ਵੀ ਬਿਨਾਂ ਟਰਾਇਲ ਖੇਡਣ ਨਹੀਂ ਗਈ ਅਤੇ ਨਾ ਹੀ ਇਸ ਦਾ ਸਮਰਥਨ ਕਰਦੀ ਹਾਂ
ਭਾਰਤੀ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਮੈਥ ਓਲੰਪੀਆਡ 'ਚ ਜਿੱਤੇ 6 ਮੈਡਲ, ਦੇਸ਼ ਦਾ ਨਾਂ ਕੀਤਾ ਰੌਸ਼ਨ
ਜਾਪਾਨ ਦੇ ਚਿਬਾ ਵਿਚ ਇਸ ਸਾਲ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਦਾ ਆਯੋਜਨ ਕੀਤਾ ਗਿਆ ਸੀ
ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਨੂੰ ਮਿਲੀ ਰੈਗੂਲਰ ਜ਼ਮਾਨਤ
ਅਦਾਲਤ ਨੇ 25-25 ਹਜ਼ਾਰ ਦੇ ਨਿਜੀ ਮੁਚੱਲਕੇ ’ਤੇ ਦਿਤੀ ਰਾਹਤ
ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੂੰ ਮੰਤਰ, 'ਸਫ਼ਲਤਾ ਲਈ ਹੌਸਲੇ ਬੁਲੰਦ ਰੱਖੋ'
• ਰੋਜ਼ਗਾਰ ਉਤਪਤੀ ਮੰਤਰੀ ਵੱਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 14 ਕੈਡਿਟਾਂ ਦਾ "ਅਕੈਡਮਿਕ ਟਾਰਚ" ਨਾਲ ਸਨਮਾਨ
ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਟਰਾਇਲ ਤੋਂ ਛੋਟ ਦੇਣ ਦਾ ਮਾਮਲਾ, ਦਿੱਲੀ ਹਾਈ ਕੋਰਟ ਨੇ WFI ਤੋਂ ਮੰਗਿਆ ਜਵਾਬ
ਫੋਗਾਟ (53 ਕਿਲੋਗ੍ਰਾਮ) ਅਤੇ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਉਲੰਪਿਕ ਸੰਘ ਦੀ ਐਡ-ਹਾਕ ਕਮੇਟੀ ਨੇ ਏਸ਼ੀਆਈ ਖੇਡਾਂ ਲਈ ਸਿੱਧੀ ਐਂਟਰੀ ਦਿਤੀ ਸੀ
ਭਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਇਕ ਹਫ਼ਤੇ ਦੀ ਅੰਤਰਿਮ ਜ਼ਮਾਨਤ
ਗੋਡੇ ਦੀ ਸਰਜਰੀ ਲਈ 23 ਤੋਂ 30 ਜੁਲਾਈ ਤਕ ਰੋਹਿਨੀ ਅਦਾਲਤ ਨੇ ਦਿਤੀ ਗਈ ਰਾਹਤ
Asia Cup 2023: ਖ਼ਤਮ ਹੋਇਆ ਇੰਤਜ਼ਾਰ; 2 ਸਤੰਬਰ ਨੂੰ ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ
ਏਸ਼ੀਆ ਕੱਪ ਦਾ ਸ਼ਡਿਊਲ ਜਾਰੀ
ਏਸ਼ੀਆਈ ਖੇਡਾਂ 'ਚ ਬਜਰੰਗ-ਵਿਨੇਸ਼ ਦੀ ਸਿੱਧੀ ਐਂਟਰੀ, ਐਡਹਾਕ ਕਮੇਟੀ ਨੇ ਦਿਤੀ ਟਰਾਇਲ ਤੋਂ ਛੋਟ
ਵਿਰੋਧ 'ਚ ਆਏ ਹੋਰ ਪਹਿਲਵਾਨ, ਕਿਹਾ- ਜਾਵਾਂਗੇ ਕੋਰਟ
ਸਾਤਵਿਕ ਨੇ ਸਭ ਤੋਂ ਤੇਜ਼ ਬੈਡਮਿੰਟਨ ‘ਹਿੱਟ’ ਦਾ ਗਿਨੀਜ਼ ਰੀਕਾਰਡ ਬਣਾਇਆ
565 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਮੈਸ਼ ਮਾਰ ਕੇ 10 ਸਾਲ ਪੁਰਾਣਾ ਰੀਕਾਰਡ ਤੋੜਿਆ