ਖੇਡਾਂ
ਪੰਜਾਬ ਦੀ ਸ਼ਾਟ ਪੁਟਰ ਮਨਪ੍ਰੀਤ ਕੌਰ ਨੇ 17 ਮੀਟਰ ਦੇ ਥਰੋਅ ਨਾਲ ਜਿਤਿਆ ਕਾਂਸੀ ਦਾ ਤਮਗ਼ਾ
ਬੈਂਕਾਕ ਵਿਖੇ ਹੋਈਆਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 2023 ਵਿਚ ਖੱਟਿਆ ਨਾਮਣਾ
ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ : ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟ ਪੁੱਟ ’ਚ ਸੋਨ ਤਮਗ਼ਾ ਰੱਖਿਆ ਬਰਕਰਾਰ
ਏਸ਼ੀਅਨ ਚੈਂਪੀਅਨਸ਼ਿਪ ਦਾ ਖ਼ਿਤਾਬ ਬਰਕਰਾਰ ਰੱਖਣ ਵਾਲੇ ਤੀਜੇ ਐਥਲੀਟ ਬਣੇ ਤੂਰ
ਕ੍ਰਿਕਟ ਪ੍ਰਸ਼ੰਸਕਾਂ ਦਾ ਇਤਜ਼ਾਰ ਹੋਇਆ ਖ਼ਤਮ, ਪੀਸੀਏ ਸਟੇਡੀਅਮ 'ਚ ਅੱਜ ਤੋਂ ਸ਼ੁਰੂ ਹੋਵੇਗੀ ਸ਼ੇਰ-ਏ-ਪੰਜਾਬ ਟੀ-20 ਲੀਗ
ਸ਼ਾਮ 5 ਵਜੇ ਹੋਵੇਗਾ ਉਦਘਾਟਨੀ ਸਮਾਰੋਹ, ਲੱਗਣਗੇ ਚੌਕੇ-ਛੱਕੇ
ਏਸ਼ੀਆ ਕੱਪ ਦਾ ਪ੍ਰੋਗਰਾਮ ਤੈਅ, ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ : ਧੂਮਲ
ਪਾਕਿਸਤਾਨ ਮੀਡੀਆ ’ਚ ਚਲ ਰਹੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ
ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ’ਤੇ ਲੱਗੇਗਾ 28 ਫ਼ੀ ਸਦੀ ਟੈਕਸ
ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ਨੂੰ ਜੂਏ ਅਤੇ ਸੱਟੇਬਾਜ਼ੀ ਤੋਂ ਵੱਖ ਕਰਨ ਲਈ ਬਣਾਇਆ ਜਾਵੇਗਾ ਕਾਨੂੰਨ
ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੇ ਕਈ ਮੈਡਲ ਜਿੱਤ ਚਮਕਾਇਆ ਭਾਰਤ ਦਾ ਨਾਂਅ
ਸੰਜੀਵ ਕੁਮਾਰ ਨੇ ਦੇਸ਼ ਤੇ ਪੰਜਾਬ ਲਈ ਅਣਗਿਣਤ ਮੈਡਲ ਜਿੱਤ ਕੇ ਲਿਆਂਦੇ ਹਨ ਪਰ ਉਸ ਦੇ ਹਾਲਾਤ ਬਦ ਤੋਂ ਬਦਤਰ ਹਨ
ਯੂਥ ਵਿਸ਼ਵ ਚੈਂਪੀਅਨਸ਼ਿਪ ਰਿਕਰਵ ਈਵੈਂਟ: ਪਾਰਥ ਸਾਲੁੰਖੇ ਨੇ ਜਿੱਤਿਆ ਸੋਨ ਤਮਗ਼ਾ
ਬਣਿਆ ਈਵੈਂਟ ਜਿੱਤਣ ਵਾਲਾ ਦੇਸ਼ ਦਾ ਪਹਿਲਾ ਭਾਰਤੀ
ਡੋਪ ਟੈਸਟ ਵਿਚ ਫੇਲ ਹੋਣ ਮਗਰੋਂ ਏਸ਼ਿਆਈ ਚੈਂਪੀਅਨਸ਼ਿਪ ’ਚੋਂ ਬਾਹਰ ਹੋਏ ਸ਼ਾਟ ਪੁਟਰ ਕਰਨਵੀਰ ਸਿੰਘ
25 ਸਾਲਾ ਖਿਡਾਰੀ ਨੇ ਮਈ ਵਿਚ ਫੈਡਰੇਸ਼ਨ ਕੱਪ ਵਿਚ 19.05 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ ਸੀ
ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ, ਪੀਸੀਏ ਸਟੇਡੀਅਮ 'ਚ ਸ਼ੇਰ-ਏ-ਪੰਜਾਬ ਨਾਮ ਦੀ ਟੀ-20 ਲੀਗ ਦਾ ਆਯੋਜਨ
13 ਜੁਲਾਈ ਤੋਂ ਲੱਗਣਗੇ ਚੌਕੇ-ਛੱਕੇ
ਨਹੀਂ ਰਹੇ ਮੈਕਸੀਕੋ ਦੇ ਮਸ਼ਹੂਰ ਕਬੱਡੀ ਖਿਡਾਰੀ ਜੈਸਸ ਸ਼ਾਵੇਜ਼
ਜੀਸਸ ਸ਼ਾਵੇਜ਼ ਨੇ ਕਬੱਡੀ ਦੀ ਦੁਨੀਆਂ 'ਤੇ ਅਮਿੱਟ ਛਾਪ ਛੱਡੀ ਹੈ