ਖੇਡਾਂ
ਗੁਰਬਚਨ ਸਿੰਘ ਰੰਧਾਵਾ ਨੇ 18 ਸਾਲਾਂ ਬਾਅਦ AFI ਦੀ ਚੋਣ ਕਮੇਟੀ ਤੋਂ ਅਸਤੀਫਾ ਦੇ ਦਿਤਾ
ਉਨ੍ਹਾਂ ਕਿਹਾ ਕਿ ਵਧਦੀ ਉਮਰ ਕਾਰਨ ਉਹ ਆਪਣੀ ਜ਼ਿੰਮੇਵਾਰੀ ਸੌ ਫੀਸਦੀ ਨਿਭਾਉਣ ਦੇ ਸਮਰੱਥ ਨਹੀਂ ਹਨ।
ਅੰਪਾਇਰ ਦੀ ਨਿੰਦਾ ਕਰਨ ਲਈ ਸ਼ੁਭਮਨ ਗਿੱਲ ’ਤੇ ਆਈ.ਸੀ.ਸੀ. ਨੇ ਲਾਇਆ ਜੁਰਮਾਨਾ
ਅੰਪਾਇਰ ਦੇ ਫ਼ੈਸਲੇ ਵਿਰੁਧ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਵਿਖਾਉਣ ਲਈ ਮੈਚ ਦੀ 15 ਫ਼ੀ ਸਦੀ ਫ਼ੀਸ ਦਾ ਜੁਰਮਾਨਾ ਲਾਇਆ
ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਮੁੱਖ ਮੰਤਰੀ ਨੇ ਦਿਤੀ ਵਧਾਈ
ਕਿਹਾ, ਦੇਸ਼ ਲਈ ਮਾਣ ਅਤੇ ਇਤਿਹਾਸਕ ਪਲ ਹੈ
ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦਾ ਜਿੱਤਿਆ ਖਿਤਾਬ
ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ
ਜਦੋਂ ਤਕ ਮਸਲੇ ਦਾ ਹੱਲ ਨਹੀਂ ਹੁੰਦਾ ਨਹੀਂ ਲਵਾਂਗੇ ਏਸ਼ੀਅਨ ਖੇਡਾਂ 'ਚ ਹਿੱਸਾ : ਸਾਕਸ਼ੀ ਮਲਿਕ
ਕਿਹਾ, 15 ਜੂਨ ਤਕ ਨਾ ਹੋਈ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਤਾਂ ਉਲੀਕੀ ਜਾਵੇਗੀ ਮੁੜ ਅੰਦੋਲਨ ਦੀ ਰਣਨੀਤੀ
ISSF ਜੂਨੀਅਰ ਵਿਸ਼ਵ ਕੱਪ: 25 ਮੀਟਰ ਰੈਪਡ ਮੁਕਾਬਲੇ ’ਚ ਸਿਮਰਨਪ੍ਰੀਤ ਕੌਰ ਨੇ ਜਿੱਤਿਆ ਸੋਨ ਤਮਗ਼ਾ
25 ਮੀਟਰ ਰੈਪਡ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਹਾਸਲ ਕੀਤੀ ਸਫ਼ਲਤਾ
ਈਰਾਨ ਮਹਿਲਾ ਆਈਸ ਹਾਕੀ : ਤਿੰਨ ਸਾਲ ਪਹਿਲਾਂ ਨਹੀਂ ਸੀ ਜਿਸ ਟੀਮ ਦੀ ਹੋਂਦ ਅੱਜ ਬਟੋਰ ਰਹੀ ਹੈ ਸੁਰਖ਼ੀਆਂ
ਹਾਂਗਕਾਂਗ 'ਚ ਕਰਵਾਏ ਏਸ਼ੀਆ ਕੱਪ 'ਚ ਹਾਸਲ ਕੀਤਾ ਚਾਂਦੀ ਦਾ ਤਮਗ਼ਾ
ਦੱਖਣੀ ਕੋਰੀਆ ਵਿਖੇ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਪੁੱਤ ਨੇ ਗੱਡੇ ਝੰਡੇ
ਬਟਾਲਾ ਦੇ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ 'ਚ ਜਿਤਿਆ ਸੋਨ ਤਮਗ਼ਾ
ਜੇਕਰ ਇਨਸਾਫ਼ ਦੇ ਰਾਹ ਵਿਚ ਰੁਕਾਵਟ ਬਣੀ ਤਾਂ ਨੌਕਰੀ ਤਿਆਗਣ ਤੋਂ ਵੀ ਝਿਜਕਾਂਗੇ ਨਹੀਂ : ਪਹਿਲਵਾਨ
ਕਿਹਾ : ਸਾਡੀ ਜ਼ਿੰਦਗੀ ਦਾਅ 'ਤੇ ਲੱਗੀ ਹੈ, ਸਾਨੂੰ ਨੌਕਰੀ ਦਾ ਡਰਾਵਾ ਨਾ ਦਿਓ
ਭਾਰਤੀ ਕ੍ਰਿਕਟਰ ਰੁਤੂਰਾਜ ਗਾਇਕਵਾੜ ਨੇ ਗਰਲਫ੍ਰੈਂਡ ਉਤਕਰਸ਼ਾ ਪਵਾਰ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ
ਜੋੜੇ ਨੇ ਮਹਾਰਾਸ਼ਟਰ ਦੇ ਮਹਾਬਲੇਸ਼ਵਰ 'ਚ ਕਰਵਾਇਆ ਵਿਆਹ