ਖੇਡਾਂ
ਏਸ਼ੀਆਈ ਪੈਰਾ ਖੇਡਾਂ: ਸ਼ਰਥ ਮਕਨਾਹੱਲੀ ਨੇ 5000 ਮੀਟਰ ਦੌੜ ਵਿਚ ਜਿੱਤਿਆ ਸੋਨ ਤਮਗ਼ਾ
ਭਾਰਤ ਨੇ ਦੂਜੇ ਦਿਨ ਚਾਰ ਸੋਨੇ ਸਮੇਤ 18 ਤਮਗ਼ੇ ਜਿੱਤੇ
Asian Para Games 2023: ਡਿਸਕਸ ਥਰੋਅ ਈਵੈਂਟ ਵਿਚ ਤਿੰਨੇ ਮੈਡਲ ਭਾਰਤ ਨੇ ਜਿੱਤੇ
ਨੀਰਜ ਯਾਦਵ ਨੇ ਸੋਨ, ਯੋਗੇਸ਼ ਕਥੂਨੀਆ ਨੇ ਚਾਂਦੀ ਅਤੇ ਮੁਥੁਰਾਜਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ
ਭਾਰਤ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਅੰਤਿਮ ਸਸਕਾਰ 'ਚ ਕਈ ਭਾਰਤੀ ਕ੍ਰਿਕਟਰ ਹੋਏ ਸ਼ਾਮਲ
ਉਨ੍ਹਾਂ ਦੇ ਪ੍ਰਵਾਰ ਸਮੇਤ ਕ੍ਰਿਕਟ ਜਗਤ ਦੇ ਸਾਰੇ ਦਿੱਗਜ ਸ਼ਮਸ਼ਾਨਘਾਟ 'ਤੇ ਮੌਜੂਦ ਸਨ।
ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸਰਬਜੋਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਮਗ਼ਾ, ਪੈਰਿਸ ਉਲੰਪਿਕ ’ਚ ਪੱਕਾ ਕੀਤਾ ਅੱਠਵਾਂ ਕੋਟਾ
ਏਅਰ ਪਿਸਟਲ ਵਿਚ ਭਾਰਤ ਨੂੰ ਦਿਵਾਇਆ ਪਹਿਲਾ ਉਲੰਪਿਕ ਕੋਟਾ
ਪਿਤਾ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਮਗਰੋਂ ਅੰਗਦ ਬੇਦੀ ਨੇ ਸਾਂਝੀ ਕੀਤੀ ਭਾਵੁਕ ਪੋਸਟ
ਲਿਖਿਆ, ਉਹ ਸਾਨੂੰ ਅਪਣੀ ਆਖਰੀ ਸਪਿਨ ਗੇਂਦ ਨਾਲ ਚਕਮਾ ਦੇ ਗਏ
ਏਸ਼ੀਆਈ ਪੈਰਾ ਖੇਡਾਂ 2023: ਭਾਰਤ ਨੂੰ ਮਿਲੇ ਦੋ ਹੋਰ ਤਮਗ਼ੇ, ਪ੍ਰਾਚੀ ਯਾਦਵ ਨੇ ਜਿੱਤਿਆ ਸੋਨ ਤਮਗ਼ਾ
ਕੌਰਵ ਮਨੀਸ਼ ਨੇ ਪੁਰਸ਼ਾਂ ਦੇ KL3 ਕੈਨੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਏਸ਼ੀਅਨ ਪੈਰਾ ਖੇਡਾਂ ਵਿਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, 6 ਗੋਲਡ ਸਮੇਤ 17 ਤਮਗ਼ੇ ਕੀਤੇ ਅਪਣੇ ਨਾਂਅ
ਦੇਸ਼ ਲਈ ਖੇਡਦੇ ਹੋਏ ਹਰਿਆਣਾ ਦੇ ਅਥਲੀਟਾਂ ਨੇ ਦੋ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਹਨ
ਭਾਰਤ-ਨਿਊਜ਼ੀਲੈਂਡ ਮੈਚ 'ਚ ਟੁੱਟਿਆ ਰਿਕਾਰਡ, OTT 'ਤੇ 4.3 ਕਰੋੜ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਵਿਸ਼ਵ ਕੱਪ ਮੁਕਾਬਲਾ
ਵਿਸ਼ਵ ਕੱਪ ਵਿਚ ਭਾਰਤ ਦੀ ਸੀ ਇਹ ਪੰਜਵੀਂ ਜਿੱਤ
ਅਫ਼ਗਾਨਿਸਤਾਨ ਨੇ ਕੀਤਾ ਇਕ ਹੋਰ ਉਲਟਫੇਰ, ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
ਬੱਲੇਬਾਜ਼ੀ ਲਈ ਉਤਰੇ ਚਾਰ ਅਫ਼ਗਾਨ ਖਿਡਾਰੀਆਂ ’ਚੋਂ ਤਿੰਨ ਨੇ ਜੜਿਆ ਅੱਧਾ ਸੈਂਕੜਾ
ਚੰਡੀਗੜ੍ਹ ਦੇ ਸਕੂਲ ਨੇ ਜਿੱਤਿਆ ਸੁਬਰੋਤੋ ਕੱਪ ’ਚ ਜੂਨੀਅਰ ਵਰਗ ਦਾ ਖਿਤਾਬ
ਅਮੇਨਿਟੀ ਪਬਲਿਕ ਸਕੂਲ, ਰੁਦਰਪੁਰ ਨੂੰ ਪੈਨਲਟੀ ਸ਼ੂਟਆਊਟ ’ਚ 5-3 ਨਾਲ ਹਰਾਇਆ