ਖੇਡਾਂ
ਕੁਮੈਂਟਰੀ ਦੌਰਾਨ ਅਚਾਨਕ ਵਿਗੜੀ ਰਿੱਕੀ ਪੌਂਟਿੰਗ ਦੀ ਸਿਹਤ, ਦਿਲ ਦੇ ਦੌਰੇ ਦੇ ਸ਼ੱਕ 'ਚ ਲਿਜਾਣਾ ਪਿਆ ਹਸਪਤਾਲ
ਓਪਟਸ ਸਟੇਡੀਅਮ ਵਿੱਚ ਕੁਮੈਂਟਰੀ ਦੌਰਾਨ ਖ਼ਰਾਬ ਹੋਈ ਤਬੀਅਤ
ਕੋਲੰਬੀਆ ਦੇ ਦਿੱਗਜ਼ ਫੁੱਟਬਾਲਰ ਐਂਡਰੇਸ ਬਲਾਂਟਾ ਦਾ ਦਿਹਾਂਤ
ਐਂਡਰੇਸ ਬਲਾਂਟਾ ਨੇ ਅਗਲੇ ਮਹੀਨੇ ਮਨਾਉਣਾ ਸੀ ਆਪਣਾ 23ਵਾਂ ਜਨਮਦਿਨ
ਲੁਧਿਆਣਾ ਬੰਬ ਧਮਾਕਾ ਮਾਮਲਾ: ਹਰਪ੍ਰੀਤ ਸਿੰਘ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ
NIA ਵਲੋਂ ਗ੍ਰਿਫ਼ਤਾਰ ਕੀਤੇ ਹਰਪ੍ਰੀਤ ਸਿੰਘ ਨੂੰ ਅੱਜ ਮੋਹਾਲੀ ਅਦਾਲਤ ਵਿਚ ਕੀਤਾ ਗਿਆ ਪੇਸ਼
ਪਾਵਰਲਿਫਟਰ ਅਜੇ ਗੋਗਨਾ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਜਿੱਤ ਦੇ ਝੰਡੇ, ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ 'ਚ ਜਿੱਤਿਆ ਗੋਲਡ ਮੈਡਲ
ਉਸ ਨੇ ਹੁਣ ਤੱਕ ਵੱਖ-ਵੱਖ ਦੇਸ਼ਾਂ ਜਿਵੇਂ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ।
13 ਮੈਚਾਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਹਰਾਇਆ ਆਸਟ੍ਰੇਲੀਆ
ਰੋਮਾਂਚਕ ਮੁਕਾਬਲੇ 'ਚ 4-3 ਨਾਲ ਹਾਸਲ ਕੀਤੀ ਜਿੱਤ
3 ਕ੍ਰਿਕੇਟਰਾਂ ਦੇ ਇੱਕੋ ਦਿਨ ਵਿਆਹ, ਇੰਟਰਨੈੱਟ 'ਤੇ ਛਿੜੇ ਚਰਚੇ, ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ
ਤਿੰਨੋਂ ਵਿਆਹ ਬਿਨਾਂ ਦਿਖਾਵੇ ਦੇ ਬੜੇ ਸਾਦੇ ਢੰਗ ਨਾਲ ਮੁਕੰਮਲ ਹੋਏ
FIFA ਪੁਰਸ਼ ਵਿਸ਼ਵ ਕੱਪ ਦੀ ਪਹਿਲੀ ਮਹਿਲਾ ਰੈਫਰੀ ਬਣੇਗੀ ਫਰਾਂਸ ਦੀ ਸਟੈਫਨੀ ਫਰਾਪਾਰਟ
1 ਦਸੰਬਰ ਨੂੰ ਅਲ ਬੈਤ ਸਟੇਡੀਅਮ ਵਿਚ ਰਚਿਆ ਜਾਵੇਗਾ ਇਤਿਹਾਸ
ਅਰਸ਼ਦੀਪ ਸਿੰਘ ਦੇ ਮੁਰੀਦ ਹੋਏ ਆਸਟ੍ਰੇਲੀਆ ਦੇ ਸਾਬਕਾ ਦਿੱਗਜ਼ ਖਿਡਾਰੀ Brett lee
ਕਿਹਾ- ਖੱਬੇ ਹੱਥ ਦਾ ਗੇਂਦਬਾਜ਼ ਅਰਸ਼ਦੀਪ ਸਿੰਘ ਮੇਰਾ ਪਸੰਦੀਦਾ ਦਾ ਭਾਰਤੀ ਖਿਡਾਰੀ ਹੈ
ਸਵੈ-ਰੱਖਿਆ ਲਈ ਲਾਇਸੈਂਸਸ਼ੁਦਾ ਹਥਿਆਰ ਆਪਣੇ ਕੋਲ ਰੱਖਣ 'ਤੇ ਨਹੀਂ ਕੋਈ ਰੋਕ : IGP ਸੁਖਚੈਨ ਗਿੱਲ
• ਨਫ਼ਰਤ ਫੈਲਾਉਣ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ
ਫ਼ੀਫ਼ਾ ਵਿਸ਼ਵ ਕੱਪ 2022 - ਈਰਾਨ ਬਨਾਮ ਅਮਰੀਕਾ, ਜਾਣੋ ਮੈਚ ਤੋਂ ਪਹਿਲਾਂ ਦੇ ਸਾਰੇ ਵੇਰਵੇ
ਇਸ ਵੇਲੇ ਈਰਾਨ ਦੂਜੇ ਅਤੇ ਅਮਰੀਕਾ ਤੀਜੇ ਸਥਾਨ 'ਤੇ ਹੈ