ਖੇਡਾਂ
ਬਬੀਤਾ ਫੋਗਾਟ ਬਣੀ ਸਰਕਾਰ ਦੀ 'ਦੂਤ', ਪਹਿਲਵਾਨਾਂ ਵੱਲੋਂ ਨਵੀਂ ਫ਼ੈਡਰੇਸ਼ਨ ਦੀ ਮੰਗ
ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੇ ਵੀ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ
ਭਾਰਤ ਦੀ ਚੋਟੀ ਦੀ ਦੌੜਾਕ ਦੂਤੀ ਚੰਦ ਡੋਪਿੰਗ ਟੈਸਟ ’ਚ ਪਾਈ ਗਈ ਪਾਜੇਟਿਵ, ਅਸਥਾਈ ਤੌਰ ’ਤੇ ਕੀਤਾ ਗਿਆ ਮੁਅੱਤਲ
ਨਮੂਨੇ ਵਿਚ ਮਿਲੇ ਐਂਡਰਾਈਨ ਓਸਟਰਾਈਨ ਦੇ ਅੰਸ਼
ਸਵਾਤੀ ਮਾਲੀਵਾਲ ਨੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ, ਹਰ ਤਰ੍ਹਾਂ ਦੀ ਸਹਾਇਤਾ ਦਾ ਦਿੱਤਾ ਭਰੋਸਾ
ਸਾਰੇ ਇਲਜ਼ਾਮ ਬਿਲਕੁਲ ਬੇਬੁਨਿਆਦ, ਜੇਕਰਸਹੀ ਸਾਬਤ ਹੋਏ ਤਾਂ ਲਗਾ ਲਵਾਂਗਾ ਫਾਂਸੀ- ਕੁਸ਼ਤੀ ਫੈਡਰੇਸ਼ਨ ਪ੍ਰਧਾਨ
ਸਿੰਧੂ ਇੰਡੀਆ ਓਪਨ ਸੁਪਰ ਟੂਰਨਾਮੈਂਟ ਤੋਂ ਬਾਹਰ
ਥਾਈਲੈਂਡ ਦੀ ਸੁਪਾਨਿਦਾ ਕੇਟਥੋਂਗ ਨੇ ਹਰਾਈ ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ
ਬਾਂਸ ਦੇ ਡੰਡਿਆਂ ਨਾਲ ਹਾਕੀ ਖੇਡਣ ਵਾਲੇ ਬੱਚਿਆਂ ਨੂੰ ਮਿਲੇਗਾ ਐਸਟ੍ਰੋ ਟਰਫ਼ ਮੈਦਾਨ
ਓਡੀਸ਼ਾ ਦੇ ਸੋਨਮਾਰਾ ਪਿੰਡ ਤੋਂ ਹੀ ਨਿੱਕਲੇ ਹਨ ਦਿਲੀਪ ਟਿਰਕੀ ਤੇ ਅਮਿਤ ਰੋਹੀਦਾਸ ਵਰਗੇ ਖਿਡਾਰੀ
ਸੜਕ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੇ ਕੀਤਾ ਪਹਿਲਾ ਟਵੀਟ
ਆਪਣੇ ਕਰੀਅਰ ਬਾਰੇ ਦਿੱਤਾ ਵੱਡਾ ਬਿਆਨ
ਵਿਰਾਟ ਕੋਹਲੀ ਅਤੇ ਧੋਨੀ ਦੀਆਂ ਧੀਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ 'ਤੇ FIR ਦਰਜ
ਪੁਲਿਸ ਵਲੋਂ ਖੰਘਾਲੇ ਜਾ ਰਹੇ ਹਨ ਟਵਿੱਟਰ ਖਾਤੇ
ਪਹਿਲੀ ਮਹਿਲਾ ਆਈ.ਪੀ.ਐਲ. - ਵਾਇਆਕਾਮ 18 ਨੇ 951 ਕਰੋੜ ਰੁਪਏ ਵਿੱਚ ਖਰੀਦੇ ਮੀਡੀਆ ਅਧਿਕਾਰ
ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਸਕਦੇ ਹਨ ਇਹ ਚਰਚਿਤ ਖੇਡ ਮੁਕਾਬਲੇ
ਖੇਡ ਜਗਤ ਵਿਚ ਸੋਗ ਦੀ ਲਹਿਰ, ਪੰਜਾਬ ਦੇ ਨਾਮੀ ਰੇਡਰ ਦੀ ਕੈਨੇਡਾ 'ਚ ਹੋਈ ਮੌਤ
ਮੋਗਾ ਦੇ ਪਿੰਡ ਪੱਤੋ ਹੀਰਾ ਦਾ ਰਹਿਣ ਵਾਲਾ ਸੀ ਅਮਰਪ੍ਰੀਤ ਅਮਰੀ
Australian Open 2023: ਸ਼ਾਂਗ ਜੁਨਚੇਂਗ ਨੇ ਰਚਿਆ ਇਤਿਹਾਸ, ਸਿੰਗਲ ਮੈਚ ਜਿੱਤਣ ਵਾਲਾ ਬਣਿਆ ਪਹਿਲਾ ਚੀਨੀ ਖਿਡਾਰੀ
ਇੱਕ ਵਾਰ ਖੇਡ ਮੈਦਾਨ 'ਚ ਬੇਹੋਸ਼ ਹੋਏ ਭਾਰਤੀ ਬੱਚੇ ਦੀ ਕੀਤੀ ਸੀ ਮਦਦ