ਖੇਡਾਂ
ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ, ਭਾਰਤ ਨੇ ਸ਼੍ਰੀਲੰਕਾ ਨੂੰ 317 ਦੌੜਾਂ ਨਾਲ ਹਰਾਇਆ
15 ਸਾਲ ਪੁਰਾਣਾ ਰਿਕਾਰਡ ਤੋੜਿਆ
India vs Sri Lanka: ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 391 ਦੌੜਾਂ ਦਾ ਟੀਚਾ, ਕੋਹਲੀ ਨੇ ਜੜੇ 13 ਚੌਕੇ ਤੇ 8 ਛੱਕੇ
ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 390 ਦੌੜਾਂ ਬਣਾਈਆਂ
ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦਾ ਦਿਹਾਂਤ
28 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਵਿਸ਼ਵ ਕੱਪ ਹਾਕੀ - ਪਹਿਲੇ ਮੈਚ ਵਿੱਚ ਅਰਜਨਟੀਨਾ ਨੇ ਹਰਾਇਆ ਦੱਖਣੀ ਅਫ਼ਰੀਕਾ
ਦੱਖਣੀ ਅਫ਼ਰੀਕਾ ਨੇ ਸਖ਼ਤ ਟੱਕਰ ਦਿੱਤੀ, ਪਰ ਅਰਜਨਟੀਨਾ ਨੇ 1-0 ਨਾਲ ਜਿੱਤ ਦਰਜ ਕੀਤੀ
9 ਸਾਲਾਂ ਦੀ ਅਮਰੀਕੀ-ਭਾਰਤੀ ਬੱਚੀ ਲਵੇਗੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ
ਬਣੀ ਟੂਰਨਾਮੈਂਟ ਵਿੱਚ ਬੁਲਾਏ ਜਾਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Virat Kohli ਨੇ ਜੜਿਆ ਕਰੀਅਰ ਦਾ 73ਵਾਂ ਅੰਤਰਰਾਸ਼ਟਰੀ ਸੈਂਕੜਾ, Sachin ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ
ਕਾਂਝਵਾਲਾ ਕੇਸ: ਸੁਲਤਾਨਪੁਰੀ ਥਾਣੇ ਦੇ ਬਾਹਰ ਪੀੜਤ ਪਰਿਵਾਰ ਦਾ ਪ੍ਰਦਰਸ਼ਨ, ਕਤਲ ਕੇਸ ਦਰਜ ਕਰਨ ਦੀ ਕੀਤੀ ਜਾ ਰਹੀ ਮੰਗ
ਖੇਡ ਜਗਤ ਵਿਚ ਸੋਗ ਦੀ ਲਹਿਰ: ਅਮਰੀਕਾ ਦੀ MMA ਸਟਾਰ ਵਿਕਟੋਰੀਆ ਲੀ ਦਾ ਦਿਹਾਂਤ
ਛੋਟੀ ਉਮਰ 'ਚ ਵੱਡਾ ਨਾਮਣਾ ਖੱਟਣ ਵਾਲੀ ਖਿਡਾਰਨ ਨੇ 18 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
BCCI ਨੇ ਕੀਤਾ ਚੋਣ ਕਮੇਟੀ ਦਾ ਐਲਾਨ, ਚੇਤਨ ਸ਼ਰਮਾ ਬਣੇ ਕਮੇਟੀ ਦੇ ਚੇਅਰਮੈਨ
ਐਸਐਸ ਦਾਸ, ਸੁਬਰਤੋ ਬੈਨਰਜੀ ਸਮੇਤ ਚਾਰ ਹੋਰ ਬਣੇ ਕਮੇਟੀ ਦੇ ਮੈਂਬਰ
ਭਾਰਤ ਬਨਾਮ ਸ੍ਰੀਲੰਕਾ: ਭਾਰਤ ਨੇ 2-1 ਨਾਲ ਜਿੱਤੀ ਟੀ-20 ਲੜੀ
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਹਾਸਲ ਕੀਤੀਆਂ 3 ਵਿਕਟਾਂ
ਇਸ ਸਾਲ 90 ਮੀਟਰ ਪਾਰ ਕਰਨ ਦੀ ਆਸ 'ਚ ਹੈ ਓਲੰਪੀਅਨ ਨੀਰਜ ਚੋਪੜਾ
ਕਿਹਾ, ''ਮੈਨੂੰ ਉਮੀਦ ਹੈ ਕਿ ਇਸ ਨਵੇਂ ਸਾਲ 'ਚ ਮੈਂ ਇਸ ਸਵਾਲ ਨੂੰ ਖ਼ਤਮ ਕਰ ਦਿਆਂਗਾ"