ਖੇਡਾਂ
Women's Asia Cup : ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ
ਸੱਤਵੀਂ ਵਾਰ ਜਿੱਤਿਆ ਮਹਿਲਾ ਏਸ਼ੀਆ ਕੱਪ ਦਾ ਖ਼ਿਤਾਬ
ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ ਨੇ ਕੀਤਾ ਭਾਰਤ ਦਾ ਨਾਮ ਰੌਸ਼ਨ, ਬਣੇ ਵਿਸ਼ਵ ਚੈਂਪੀਅਨ
10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ
ਵਿਰਾਟ ਦੇ ਫੈਨ ਨੇ ਬੈਟ ਮਾਰ ਕੇ ਕੀਤਾ ਰੋਹਿਤ ਦੇ ਫੈਨ ਦਾ ਕਤਲ
ਟਵਿੱਟਰ ਤੇ ਟਰੈਂਡ ਹੋਇਆ 'ਅਰੈਸਟ ਕੋਹਲੀ'
ਬਹੁ-ਕਰੋੜੀ ਟੈਂਡਰ ਘੁਟਾਲਾ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ
28 ਅਕਤੂਬਰ ਨੂੰ ਹੋਵੇਗੀ ਅਗਲੀ ਪੇਸ਼ੀ
ਮੁੱਕੇਬਾਜ਼ ਕੋਚ ਧਨੰਜੈ ਤਿਵਾੜੀ ਦੀ ਸੜਕ ਹਾਦਸੇ ਵਿੱਚ ਮੌਤ
ਖਿਡਾਰੀ ਨੇ ਸੋਨ ਤਮਗ਼ਾ ਜਿੱਤ ਕੇ ਦਿੱਤੀ ਸ਼ਰਧਾਂਜਲੀ
T20 ਵਿਸ਼ਵ ਕੱਪ ਲਈ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ, 50 ਗੁਣਾ ਕੀਮਤ 'ਤੇ ਵਿਕ ਰਹੀਆਂ ਟਿਕਟਾਂ
ਆਈ. ਸੀ.ਸੀ. ਪਹਿਲਾਂ ਹੀ ਵੇਚ ਚੁੱਕਿਆ ਹੈ 5 ਲੱਖ ਟਿਕਟਾਂ
ਬਠਿੰਡਾ ਵਿਕਾਸ ਅਥਾਰਟੀ ਵੱਲੋਂ 20 ਅਕਤੂਬਰ ਤੋਂ ਕੀਤੀ ਜਾਵੇਗੀ ਬਠਿੰਡਾ ਤੇ ਅਬੋਹਰ 'ਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ
ਬੋਲੀ ਦੀ ਕੁੱਲ ਕੀਮਤ ਦਾ 25 ਫ਼ੀਸਦ ਦਾ ਭੁਗਤਾਨ ਕਰਨ 'ਤੇ ਸੌਂਪਿਆ ਜਾਵੇਗਾ ਜਾਇਦਾਦਾਂ ਦਾ ਕਬਜ਼ਾ
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਇੰਟੈਲੀਜੈਂਸ ਹੈਡਕਵਾਟਰ 'ਤੇ ਹੋਏ RPG ਹਮਲੇ ਦੇ ਮੁੱਖ ਦੋਸ਼ੀ ਚੜ੍ਹਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਕੇਂਦਰੀ ਏਜੰਸੀ ਅਤੇ ATS ਮਹਾਰਾਸ਼ਟਰ ਨਾਲ ਚਲਾਈ ਸਾਂਝੀ ਮੁਹਿੰਮ ਦੌਰਾਨ ਮੁੰਬਈ ਤੋਂ ਹੋਈ ਗ੍ਰਿਫ਼ਤਾਰੀ
ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਕਾਰਵਾਈ, ਇੱਕ ਕਿਲੋ ਹੈਰੋਇਨ ਸਮੇਤ ਦੋ ਤਸਕਰ ਕੀਤੇ ਕਾਬੂ
ਥਾਣਾ ਵਲਟੋਹਾ ਵਿਖੇ NDPS ਐਕਟ ਤਹਿਤ ਮਾਮਲਾ ਦਰਜ
ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ 3 ਸਾਲ ਲਈ ਕੀਤਾ ਬੈਨ
26 ਸਾਲਾ ਅਥਲੀਟ ਦੇ ਨਮੂਨੇ ਵਿਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜ਼ੋਲੋਲ) ਦੀ ਮੌਜੂਦਗੀ ਜਾਂ ਵਰਤੋਂ ਕਾਰਨ ਪਾਬੰਦੀ ਲਗਾਈ ਗਈ ਹੈ।