ਖੇਡਾਂ
ਭਾਰਤੀ ਮਹਿਲਾ ਕ੍ਰਿਕੇਟਰ ਨਾਲ ਲੰਡਨ ਦੇ ਹੋਟਲ 'ਚ ਲੁੱਟ ਦੀ ਵਾਰਦਾਤ
ਟਵੀਟ ਸਾਂਝਾ ਕਰਦੇ ਹੋਏ ਤਾਨੀਆ ਨੇ ਲਿਖਿਆ, ''ਮੈਰੀਅਟ ਹੋਟਲ ਲੰਡਨ ਮੈਡਾ ਵੇਲੇ ਦੇ ਪ੍ਰਬੰਧਨ ਤੋਂ ਹੈਰਾਨ ਅਤੇ ਨਿਰਾਸ਼ ਹਾਂ"।
ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਟੀ-20 ਲੜੀ ’ਤੇ ਕੀਤਾ ਕਬਜ਼ਾ
ਭਾਰਤ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਝੂਲਨ ਗੋਸਵਾਮੀ ਦੇ ਸੰਨਿਆਸ 'ਤੇ ਬੀਸੀਸੀਆਈ ਦਾ ਬਿਆਨ, ‘ਇਕ ਯੁੱਗ ਦਾ ਅੰਤ ਹੋਇਆ’
ਭਾਰਤੀ ਟੀਮ ਨੇ ਇਸ ਸੀਰੀਜ਼ 'ਚ ਕਲੀਨ ਸਵੀਪ ਕਰਦੇ ਹੋਏ ਇਸ ਮਹਾਨ ਤੇਜ਼ ਗੇਂਦਬਾਜ਼ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ।
ਫ਼ੀਫ਼ਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਭਾਰਤੀ ਫ਼ੁੱਟਬਾਲ ਟੀਮ ਦੋਸਤਾਨਾ ਮੈਚਾਂ ਲਈ ਸਪੇਨ ਰਵਾਨਾ
ਹਾਲਾਂਕਿ ਆਲ ਇੰਡੀਆ ਫ਼ੂਟਬਾਲ ਫ਼ੈਡਰੇਸ਼ਨ ਨੇ ਇਸ ਬਾਰੇ ਨਹੀਂ ਦੱਸਿਆ ਕਿ ਭਾਰਤੀ ਟੀਮ ਦਾ ਕਿਹੜੀਆਂ ਟੀਮਾਂ ਖ਼ਿਲਾਫ਼ ਖੇਡੇਗਾ।
ਮਸ਼ਹੂਰ ਟੈਨਿਸ ਖਿਡਾਰੀ ਰੋਜਰ ਫ਼ੈਡਰਰ ਨੇ ਖੇਡ ਤੋਂ ਲਿਆ ਸੰਨਿਆਸ, ਰਾਫ਼ੇਲ ਨਡਾਲ ਤੇ ਪਰਿਵਾਰਕ ਮੈਂਬਰ ਹੋਏ ਭਾਵੁਕ
41 ਸਾਲਾ ਸਵਿਸ ਸਟਾਰ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਲਾਵਰ ਕੱਪ ਵਿਚ ਖੇਡਿਆ। ਹਾਲਾਂਕਿ ਉਹ ਹਾਰ ਗਏ।
ਹੰਗਾਮੇ ਤੋਂ ਬਾਅਦ ਹੈਦਰਾਬਾਦ ਕ੍ਰਿਕਟ ਸੰਘ ਖ਼ਿਲਾਫ਼ ਕਾਰਵਾਈ, ਧੋਖਾਧੜੀ ਤੇ ਲਾਪਰਵਾਹੀ ਦੇ ਲੱਗੇ ਇਲਜ਼ਾਮ
ਸ਼ਿਕਾਇਤਕਰਤਾਵਾਂ ਨੇ HCA ਦੇ ਧੋਖਾਧੜੀ, ਕਾਲਾਬਾਜ਼ਾਰੀ ਅਤੇ ਲਾਪਰਵਾਹੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ
ICC ਪ੍ਰਧਾਨ ਬਣਨ ਦੇ ਸਵਾਲ 'ਤੇ ਬੋਲੇ ਸੌਰਵ ਗਾਂਗੁਲੀ, ਕਿਹਾ- ਅਹੁਦਾ ਮੇਰੇ ਹੱਥ 'ਚ ਨਹੀਂ
ਗ੍ਰੇਗ ਬਾਰਕਲੇ ਦਾ ਕਾਰਜਕਾਲ ਇਸ ਸਾਲ ਖ਼ਤਮ ਹੋਣ ਤੋਂ ਬਾਅਦ ਸਧਾਰਨ ਬਹੁਮਤ ਨਾਲ ਚੋਣਾਂ ਕਰਵਾਈਆਂ ਜਾਣਗੀਆਂ
ਮੁਹਾਲੀ 'ਚ ਖੇਡਿਆ ਗਿਆ ਪਹਿਲਾ ਟੀ -20 ਮੈਚ: ਆਸਟਰੇਲੀਆ ਨੇ ਭਾਰਤੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾਇਆ
ਟੀਮ ਇੰਡੀਆ ਨੇ ਇਸ ਫਾਰਮੈਟ ਦਾ ਸਭ ਤੋਂ ਵੱਡਾ ਸਕੋਰ ਆਸਟਰੇਲੀਆ ਦੇ ਖਿਲਾਫ ਬਣਾਇਆ, ਜਿਸ ਨੇ 4 ਵਿਕਟਾਂ 'ਤੇ 208 ਦੌੜਾਂ ਬਣਾਈਆਂ।
ਟੀਮ ਇੰਡੀਆ ਪਹੁੰਚੀ ਚੰਡੀਗੜ੍ਹ, 20 ਸਤੰਬਰ ਨੂੰ ਖੇਡਿਆ ਜਾਵੇਗਾ ਪਹਿਲਾ ਟੀ-20 ਮੈਚ
ਆਸਟ੍ਰੇਲੀਆ ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਦਿ ਲਲਿਤ ਪਹੁੰਚ ਚੁੱਕੀ ਹੈ
IND ਬਨਾਮ AUS T20: PCA ਸਟੇਡੀਅਮ ਅਤੇ ਇਸਦੇ ਨਾਲ ਲੱਗਦੇ ਖੇਤਰ ਨੂੰ ਐਲਾਨਿਆ ਗਿਆ ਨੋ-ਫਲਾਈ ਜ਼ੋਨ
ਇਹ ਹੁਕਮ 18 ਤੋਂ 20 ਸਤੰਬਰ ਤੱਕ ਰਹੇਗਾ ਲਾਗੂ