ਖੇਡਾਂ
ਏਸ਼ੀਆ ਕੱਪ: ਫਿਰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ, ਭਲਕੇ ਹੋਵੇਗਾ ਮਹਾਂਮੁਕਾਬਲਾ
ਦੋਵੇਂ ਟੀਮਾਂ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ।
ਦੱਖਣੀ ਅਫ਼ਰੀਕਾ ਡਨਬਰ ਕੱਪ: ਗੋਲਫ਼ ਮੁਕਾਬਲਿਆਂ ’ਚ ਸਕੀਆਂ ਭੈਣਾਂ ਨੇ ਵਧਾਇਆ ਪੰਜਾਬੀਆਂ ਦਾ ਮਾਣ
5ਵੀਂ ਜਮਾਤ ਦੀ ਵਿਦਿਆਰਥੀ ਰਬਾਬ ਕਾਹਲੋਂ SA ਕਿਡਜ਼ ਗੋਲਫ ਜੂਨੀਅਰ ਓਪਨ ਦੇ ਜੇਤੂ ਵਜੋਂ ਉੱਭਰੀ
ਝੂਲਨ ਦਾ ਕ੍ਰਿਕੇਟ ਪ੍ਰਤੀ ਜਨੂੰਨ ਬੇਜੋੜ, ਉਸ ਦੀ ਥਾਂ ਭਰਨਾ ਨਾਮੁਮਕਿਨ- ਹਰਮਨਪ੍ਰੀਤ ਕੌਰ
ਇਸ ਸਮੇਂ ਅੰਤਰਰਾਸ਼ਟਰੀ ਮਹਿਲਾ ਕ੍ਰਿਕੇਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਝੂਲਨ ਦੇ ਨਾਂ ਹੈ।
ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ 'ਚ ਭਾਰਤ ਨੇ ਜਿੱਤਿਆ ਚਾਂਦੀ ਦਾ ਤਮਗ਼ਾ
ਮੁੱਖ ਮੰਤਰੀ ਭਗਵੰਤ ਮਾਨ ਨੇ ਦਿਤੀ ਟੀਮ ਨੂੰ ਵਧਾਈ
ਪੰਜਾਬ ਖੇਡ ਮੇਲੇ ਦੀ ਹੋਈ ਸ਼ੁਰੂਆਤ, ਵਾਲੀਵਾਲ ਜਰਸੀ ਪਾ ਕੇ ਮੈਦਾਨ 'ਚ ਉੱਤਰੇ CM ਮਾਨ
ਖੇਡ ਮੇਲੇ ਦੇ ਉਦਘਾਟਨੀ ਸਮਾਰੋਹ ਵਿਚ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਅੰਮ੍ਰਿਤ ਮਾਨ ਨੇ ਵੀ ਪੇਸ਼ਕਾਰੀ ਦਿੱਤੀ।
ਏਸ਼ੀਆ ਕੱਪ : ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ
ਰਵਿੰਦਰ ਜਡੇਜਾ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਪਲਟਿਆ ਮੈਚ
ਨਸ਼ੇ ਦੀ ਓਵਰਡੋਜ਼ ਕਾਰਨ ਕਾਮਨਵੈਲਥ ਜੇਤੂ ਪੂਜਾ ਸਿਹਾਗ ਦੇ ਪਤੀ ਅਜੇ ਨਾਂਦਲ ਦੀ ਮੌਤ
ਦੋ ਹੋਰ ਸਾਥੀ ਪਹਿਲਵਾਨਾਂ ਦੀ ਹਾਲਤ ਗੰਭੀਰ, ਇਲਾਜ ਲਈ ਹਸਪਤਾਲ ਕਰਵਾਇਆ ਦਾਖ਼ਲ
ਫ਼ੀਫ਼ਾ ਨੇ ਅਖਿਲ ਭਾਰਤੀ ਫ਼ੁਟਬਾਲ ਫ਼ੈਡਰੇਸ਼ਨ ਤੋਂ ਹਟਾਇਆ ਬੈਨ, ਭਾਰਤ 'ਚ ਹੋਵੇਗਾ ਅੰਡਰ-17 ਮਹਿਲਾ ਵਿਸ਼ਵ ਕੱਪ
ਭਾਰਤ ਵੱਲੋਂ ਫ਼ੁੱਟਬਾਲ ਦੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਰਾਹ ਪੱਧਰਾ ਹੋ ਗਿਆ ਹੈ।
ਨੀਰਜ ਚੋਪੜਾ ਨੇ ਜਿੱਤੀ Lausanne Diamond League, ਇਹ ਖਿਤਾਬ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ Lausanne Diamond League ’ਚੋਂ ਜਿੱਤ ਹਾਸਲ ਕੀਤੀ ਹੈ
ਰਾਸ਼ਟਰਮੰਡਲ ਖੇਡਾਂ ਦੇ ਜੇਤੂ ਪੰਜਾਬੀ ਖਿਡਾਰੀਆਂ ਨੂੰ CM ਮਾਨ 9.30 ਕਰੋੜ ਰੁਪਏ ਦੀ ਦੇਣਗੀ ਇਨਾਮੀ ਰਾਸ਼ੀ
ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ