ਖੇਡਾਂ
ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਬ੍ਰਿਜ ਭੂਸ਼ਣ ਨੂੰ ਅਹੁਦੇ 'ਤੇ ਕੰਮ ਨਾ ਕਰਨ ਦੇ ਦਿੱਤੇ ਹੁਕਮ
ਮੁੱਕੇਬਾਜ ਮੈਰੀਕਾਮ ਓਵਰਸਾਈਟ ਕਮੇਟੀ ਦੀ ਕਰੇਗੀ ਅਗਵਾਈ
ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ
ਹਰਜੀਤ ਸਿੰਘ ਤੁਲੀ ਭਾਰਤੀ ਹਾਕੀ ਜੂਨੀਅਰ ਟੀਮ ਦੇ ਕਪਤਾਨ ਰਹੇ ਹਨ ਅਤੇ ਉਨ੍ਹਾਂ ਦੀ ਕਪਤਾਨੀ ਦੌਰਾਨ ਭਾਰਤ ਦੀ ਹਾਕੀ ਟੀਮ ਨੇ ਵਿਸ਼ਵ ਕੱਪ ਜਿਤਿਆ ਸੀ।
Umesh Yadav ਨਾਲ ਦੋਸਤ ਨੇ ਮਾਰੀ ਠੱਗੀ, ਪਲਾਟ ਦਿਵਾਉਣ ਦੇ ਨਾਂ 'ਤੇ ਲਗਾਇਆ 44 ਲੱਖ ਰੁਪਏ ਦਾ ਚੂਨਾ
Umesh ਨੇ 15 ਜੁਲਾਈ 2015 ਨੂੰ ਆਪਣੇ ਬੇਰੁਜ਼ਗਾਰ ਦੋਸਤ ਸ਼ੈਲੇਸ਼ ਠਾਕੁਰ ਨੂੰ ਮੈਨੇਜਰ ਨਿਯੁਕਤ ਕੀਤਾ ਸੀ
ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ: ਸੀਰੀਜ਼ 'ਚ 2-0 ਦੀ ਬੜ੍ਹਤ, ਲਗਾਤਾਰ ਜਿੱਤੀ 7ਵੀਂ ਵਨਡੇ ਸੀਰੀਜ਼
ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਰੋਹਿਤ ਸ਼ਰਮਾ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼...
ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ
ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਖਿਲਾਫ ਭਾਰਤ ਦੇ ਦੂਜੇ ਪੂਲ ਮੈਚ ਦੌਰਾਨ ਜ਼ਖਮੀ ਹੋ ਗਏ ਸੀ
ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ'
ਮਹਿਲਾ ਕੋਚ ਨੇ ਉਸ 'ਤੇ ਟਿੱਪਣੀ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਖਿਲਾਫ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਦੇਸ਼ ਵਿੱਚ ਪਹਿਲੀ ਵਾਰ ਟੈਨਿਸ ਟੂਰਨਾਮੈਂਟ ਦੀ ਕਮਾਂਡ ਸਿਰਫ਼ ਮਹਿਲਾਵਾਂ ਹਵਾਲੇ
ਚੇਅਰ ਅੰਪਾਇਰਾਂ ਤੋਂ ਫ਼ਿਜ਼ੀਓ ਤੱਕ ਹਰ ਜ਼ਿੰਮੇਵਾਰੀ ਔਰਤਾਂ ਨਿਭਾਉਣਗੀਆਂ
ਪੰਜਾਬ ਦੀ ਧੀ ਨੇ ਆਪਣੇ ਪਹਿਲੇ ਟੀ-20 ਮੈਚ 'ਚ ਕੀਤਾ ਕਮਾਲ, 41 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਦਿੱਤੀ ਮਾਤ
ਅਮਨਜੋਤ ਕੌਰ ਨੇ 7 ਚੌਕੇ ਲਗਾ ਕੇ ਬਣਾਈਆਂ 41 ਦੌੜਾਂ
ਬਬੀਤਾ ਫੋਗਾਟ ਬਣੀ ਸਰਕਾਰ ਦੀ 'ਦੂਤ', ਪਹਿਲਵਾਨਾਂ ਵੱਲੋਂ ਨਵੀਂ ਫ਼ੈਡਰੇਸ਼ਨ ਦੀ ਮੰਗ
ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੇ ਵੀ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ
ਭਾਰਤ ਦੀ ਚੋਟੀ ਦੀ ਦੌੜਾਕ ਦੂਤੀ ਚੰਦ ਡੋਪਿੰਗ ਟੈਸਟ ’ਚ ਪਾਈ ਗਈ ਪਾਜੇਟਿਵ, ਅਸਥਾਈ ਤੌਰ ’ਤੇ ਕੀਤਾ ਗਿਆ ਮੁਅੱਤਲ
ਨਮੂਨੇ ਵਿਚ ਮਿਲੇ ਐਂਡਰਾਈਨ ਓਸਟਰਾਈਨ ਦੇ ਅੰਸ਼