ਖੇਡਾਂ
ਪਿਛਲੀਆਂ ਸਰਕਾਰਾਂ ਦੇ ਲੇਖੇ-ਜੋਖੇ 'ਤੇ ਵ੍ਹਾਈਟ-ਪੇਪਰ ਲੈ ਕੇ ਆਵੇਗੀ ਮਾਨ ਸਰਕਾਰ
ਵਿਧਾਨ ਸਭਾ 'ਚ ਹੋਵੇਗਾ ਪੇਸ਼, ਪੰਜਾਬ ਨੂੰ ਕਰਜ਼ਈ ਕਿਵੇਂ ਕੀਤਾ, ਲੁੱਟੇ ਹੋਏ ਪੈਸੇ ਦਾ ਹੋਵੇਗਾ ਹਿਸਾਬ-ਕਿਤਾਬ
105 ਸਾਲਾ ਬੇਬੇ ਰਾਮ ਬਾਈ ਨੇ 45.40 ਸੈਕਿੰਡ ਵਿਚ ਪੂਰੀ ਕੀਤੀ 100 ਮੀਟਰ ਦੌੜ
ਉਹਨਾਂ ਨੇ 15 ਜੂਨ ਨੂੰ 100 ਮੀਟਰ ਅਤੇ ਐਤਵਾਰ ਨੂੰ 200 ਮੀਟਰ ਦਾ ਸੋਨ ਤਮਗਾ ਅਪਣੇ ਨਾਮ ਕੀਤਾ।
ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਨੇ ਲੋੜਵੰਦਾਂ ਨੂੰ ਵੰਡੀ ਚਾਹ, ਕਿਹਾ- ਮੁਸ਼ਕਿਲ ਸਮੇਂ 'ਚ ਆਪਣੇ ਪਿਆਰਿਆਂ ਦਾ ਖ਼ਿਆਲ ਰੱਖੋ
ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਰੌਸ਼ਨ ਮਹਾਨਾਮਾ
ਅਗਨੀਪਥ' ਯੋਜਨਾ ਦੇ ਹੋਰ ਰਹੇ ਵਿਰੋਧ ਦੇ ਮੱਦੇਨਜ਼ਰ ਪੰਜਾਬ ’ਚ ਰੈੱਡ ਅਲਰਟ
ਭਾਰਤ ਬੰਦ ਦੇ ਸੱਦੇ ਦੀ ਚਰਚਾ ਕਾਰਨ ਪੰਜਾਬ ਪੁਲਿਸ ਹੋਈ ਚੌਕਸ
ਸਟਾਰ ਐਥਲੀਟ ਨੀਰਜ ਚੋਪੜਾ ਨੇ ਕਾਇਮ ਕੀਤਾ ਇੱਕ ਹੋਰ ਰਿਕਾਰਡ, ਜਿੱਤਿਆ ਸੋਨ ਤਮਗ਼ਾ
ਫਿਨਲੈਂਡ 'ਚ ਹੋ ਰਹੀਆਂ Kuortane Games 'ਚ ਗੱਡੇ ਜਿੱਤ ਦੇ ਝੰਡੇ
ਭਾਰਤ ਦੇ ਪੇਂਟਲਾ ਹਰੀਕ੍ਰਿਸ਼ਨਾ ਬਣੇ ਪ੍ਰਾਗ ਮਾਸਟਰਜ਼ ਸ਼ਤਰੰਜ ਵਿਜੇਤਾ
ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਹਰੀਕ੍ਰਿਸ਼ਨ ਨੇ ਇੰਗਲਿਸ਼ ਓਪਨਿੰਗ 'ਚ 51 ਚਾਲਾਂ 'ਚ ਜਿੱਤ ਦਰਜ ਕੀਤੀ।
ਪੰਜਾਬ SC ਕਮਿਸ਼ਨ ਦੇ ਦਖ਼ਲ ਮਗਰੋਂ ਪੀੜਤ ਨੂੰ ਸਵਾ ਸਾਲ ਬਾਅਦ ਮਿਲਿਆ ਨਿਆਂ
ਰਿਵਾਰਕ ਮੈਂਬਰਾਂ ਵੱਲੋਂ ਝਗੜਾ ਕੀਤੇ ਜਾਣ, ਅਣਮਨੁੱਖੀ ਤਸ਼ੱਦਦ ਕਰਨ ਅਤੇ ਜਾਤੀ ਬਾਰੇ ਅਪ-ਸ਼ਬਦ ਵਰਤਣ ਸਬੰਧੀ ਦਿੱਤੀ ਸੀ ਦਰਖਾਸਤ
ਨੀਰਜ ਚੋਪੜਾ ਨੇ ਕੀਤਾ ਨਵਾਂ ਕਾਰਨਾਮਾ, ਟੋਕੀਓ ਓਲੰਪਿਕ ‘ਚ ਬਣਾਏ ਹੋਏ ਆਪਣੇ ਹੀ ਰਿਕਾਰਡ ਨੂੰ ਤੋੜਿਆ
ਚੋਪੜਾ ਨੇ ਇੱਥੇ ਖੇਡ ਦੌਰਾਨ 89.30 ਮੀਟਰ ਦਾ ਆਪਣਾ ਸਰਵੋਤਮ ਥਰੋਅ ਦਿਖਾਇਆ।
ਲੰਬੀ ਦੂਰੀ ਦੇ ਸਾਬਕਾ ਦੌੜਾਕ ਅਤੇ ਦੋਹਰਾ ਸੋਨ ਤਮਗ਼ਾ ਜੇਤੂ ਹਰੀ ਚੰਦ ਦਾ ਦਿਹਾਂਤ
ਹੁਸ਼ਿਆਰਪੁਰ ਦੇ ਪਿੰਡ ਘੋੜੇਵਾਹ ਦੇ ਰਹਿਣ ਵਾਲੇ ਸਨ ਮਰਹੂਮ ਓਲੰਪੀਅਨ ਹਰੀ ਚੰਦ
ਭਾਜਪਾ ਵਰਕਰਾਂ ਦੀ ਬੱਸ ਬੇਕਾਬੂ ਹੋ ਕੇ ਪਲਟੀ, ਕਈ ਵਰਕਰ ਹੋਏ ਜ਼ਖਮੀ
BJP ਦੀ ਜਨ ਸਭਾ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ