ਖੇਡਾਂ
ਕੋਵਿਡ -19 ਖ਼ਿਲਾਫ ਜੰਗ ਵਿਚ ਭਾਰਤ ਦੀ ਮਦਦ ਲਈ ਅੱਗੇ ਆਈ ਕ੍ਰਿਕਟ ਆਸਟ੍ਰੇਲੀਆ, ਦਾਨ ਕੀਤੇ 50,000 ਡਾਲਰ
ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ।
ਨਹੀਂ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਾਰ ਕਿਸ਼ਨ ਰੂੰਗਟਾ, ਕੋਰੋਨਾ ਨਾਲ ਸੀ ਪੀੜ੍ਹਤ
ਉਨ੍ਹਾਂ ਨੇ 1953 ਅਤੇ 1970 ਦੇ ਵਿਚਕਾਰ 59 ਮੈਚ ਖੇਡੇ ਹਨ।
IPL 2021: ਪੰਜਾਬ ਦੀ ਜਿੱਤ ਦੇ ਹੀਰੋ ਬਣੇ ਹਰਪ੍ਰੀਤ ਬਰਾੜ, RCB ਦੇ ਛੁਡਾਏ ਛੱਕੇ
ਪੰਜਾਬ ਨੇ 20 ਓਵਰ ਵਿਚ ਪੰਜ ਵਿਕਟਾਂ 'ਤੇ 179 ਦੌੜਾਂ ਬਣਾਈਆਂ
ਭਾਰਤ ਦੀ ਥਾਂ ਯੂ.ਏ.ਈ ’ਚ ਹੋ ਸਕਦਾ ਹੈ ਟੀ-20 ਵਿਸ਼ਵ ਕੱਪ
ਬੀਸੀਸੀਆਈ ਦੇ ਜੀਐਮ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਯੂਏਈ ਨੂੰ ਬੈਕਅਪ ਵਾਲੀ ਥਾਂ ਵਜੋਂ ਰਖਦੇ ਹੋਏ ਤਿਆਰੀਆਂ ਕਰੀਏ ਪਰ ਅੰਤਮ ਫ਼ੈਸਲਾ ਬੀਸੀਸੀਆਈ ਲਏਗਾ।
IPL 14 : ਪੰਜਾਬ ਨੂੰ 5 ਵਿਕਟਾਂ ਨਾਲ ਹਰਾ ਕੇ ਪੰਜਵੇਂ ਨੰਬਰ 'ਤੇ ਪਹੁੰਚੀ ਕੋਲਕਾਤਾ ਟੀਮ
ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ ਤੈਅ 20 ਓਵਰਾਂ 'ਚ 9 ਵਿਕਟਾਂ 'ਤੇ 123 ਦੌੜਾਂ 'ਤੇ ਰੋਕ ਦਿੱਤਾ
ਕੋਰੋਨਾ ਵਾਇਰਸ ਨਾਲ ਜੂਝ ਰਹੇ ਪਰਿਵਾਰ ਲਈ ਆਰ. ਅਸ਼ਵਿਨ ਨੇ ਚੁੱਕਿਆ ਕਦਮ, IPL ਤੋਂ ਲਈ ਬ੍ਰੇਕ
ਦਿੱਲੀ ਕੈਪੀਟਲਜ਼ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਤੋਂ ਬ੍ਰੇਕ ਲੈ ਲਿਆ ਹੈ।
ਨਹੀਂ ਰਹੇ ਉੱਘੇ ਬਾਂਸੁਰੀ ਵਾਦਕ ਰਵਿੰਦਰ ਸਿੰਘ, ਕੋਰੋਨਾ ਤੋਂ ਸਨ ਪੀੜਤ
ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਸਾਲਾਨਾ ‘ਭਾਈ ਮਰਦਾਨਾ ਕਲਾਸੀਕਲ ਸੰਗੀਤ ਸੰਮੇਲਨ ’ਚ ਸਨਮਾਨਿਤ ਵੀ ਕੀਤਾ ਸੀ।
ਕੋਰੋਨਾ ਕਾਲ 'ਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੀ ਆਏ ਅੱਗੇ, ਖੋਲ੍ਹੀ ਕੋਵਿਡ-19 ਟੈਸਟਿੰਗ ਲੈਬੋਰਟਰੀ
ਲੈਬ ਵਿਚ ਇਕ ਦਿਨ ਵਿਚ 1500 ਦੇ ਕਰੀਬ ਸੈਂਪਲ ਲਏ ਜਾਣਗੇ ਅਤੇ ਕੁੱਝ ਘੰਟਿਆਂ ਵਿਚ ਹੀ ਰਿਜ਼ਲਟ ਆ ਜਾਏਗਾ।
ਆਈ.ਪੀ.ਐਲ : ਕੋਲਕਾਤਾ ਤੇ ਰਾਜਸਥਾਨ ਵਿਚਾਲੇ ਮੁਕਾਬਲਾ ਅੱਜ
ਜਿੱਤ ਦੀ ਰਾਹ ’ਤੇ ਪਰਤਣ ਲਈ ਇਕ ਦੂਜੇ ਨਾਲ ਭਿੜਨਗੀਆਂ ਦੋਵੇਂ ਟੀਮਾਂ
ਆਈ.ਪੀ.ਐਲ : ਬੰਗਲੌਰ ਤੇ ਰਾਜਸਥਾਨ ਵਿਚਾਲੇ ਮੁਕਾਬਲਾ ਅੱਜ
ਦੋਹਾਂ ਟੀਮਾਂ ਨੇ ਅਪਨੇ ਅਭਿਆਨ ਦੀ ਸ਼ੁਰੂਆਤ ਵਿਰੋਧੀ ਅੰਦਾਜ਼ ਵਿਚ ਕੀਤੀ