ਖੇਡਾਂ
IND vs ENG: ਇੰਗਲੈਂਡ ਨੇ ਲਾਰਡਸ ਵਿੱਚ ਜਿੱਤਿਆ ਟਾਸ, ਭਾਰਤ ਦੀ ਪਲੇਇੰਗ 11 ਵਿੱਚ ਸਟਾਰ ਗੇਂਦਬਾਜ਼ ਦੀ ਵਾਪਸੀ
ਪ੍ਰਸਿਧ ਕ੍ਰਿਸ਼ਨਾ ਦੀ ਥਾਂ ਜਸਪ੍ਰੀਤ ਬੁਮਰਾਹ ਦੀ ਹੋਈ ਵਾਪਸੀ
INDIA-A Hockey Team ਨੇ ਯੂਰਪੀਅਨ ਦੌਰੇ 'ਤੇ Ireland ਨੂੰ 6-0 ਨਾਲ ਹਰਾਇਆ
ਆਇਰਲੈਂਡ ਨੂੰ 6-0 ਨਾਲ ਦਿਤੀ ਕਰਾਰੀ ਹਾਰ
Cricketer Yash Dayal : ਜਿਨਸੀ ਸ਼ੋਸ਼ਣ ਦੇ ਇਲਜ਼ਾਮ 'ਤੇ ਬੋਲੇ ਕ੍ਰਿਕਟਰ ਖਿਡਾਰੀ ਯਸ਼ ਦਿਆਲ
Cricketer Yash Dayal : "ਜਿਸ ਲੜਕੀ ਨੇ ਮੇਰੇ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ,ਉਸ 'ਤੇ ਦਰਜ ਕੀਤੀ ਜਾਵੇ FIR", ਇਲਾਜ ਦੇ ਨਾਮ 'ਤੇ ਮੇਰੇ ਤੋਂ ਲੱਖਾਂ ਰੁਪਏ ਲਏ
IPL Brand Value: IPL ਬ੍ਰਾਂਡ ਵੈਲਿਊ 158,000 ਕਰੋੜ ਰੁਪਏ ਤੋਂ ਪਾਰ, ਟੀਮ ਵੈਲਿਊ ਦੀ ਦੌੜ ਵਿੱਚ RCB ਨੇ CSK ਅਤੇ MI ਨੂੰ ਪਛਾੜਿਆ
ਹਾਲਾਂਕਿ, ਚੇਨਈ ਸੁਪਰ ਕਿੰਗਜ਼ (ਸੀਐਸਕੇ) 235 ਮਿਲੀਅਨ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ।
World Boxing Cup ਵਿੱਚ ਭਾਰਤ ਨੇ ਜਿੱਤੇ 11 ਤਗਮੇ
ਹਰਿਆਣਵੀ ਮੁੱਕੇਬਾਜ਼ਾਂ ਨੇ 8 ਜਿੱਤੇ ਤਗਮੇ
ICC ਨੇ ਲਿਆ ਵੱਡਾ ਫੈਸਲਾ, ਭਾਰਤੀ ਨੂੰ ਲਗਾਇਆ CEO, ਜੈ ਸ਼ਾਹ ਨੇ ਦਿੱਤੀ ਵਧਾਈ
ICC ਨੇ ਭਾਰਤ ਦੇ ਸੰਜੋਗ ਗੁਪਤਾ ਨੂੰ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।
World Police and Fire Games in USA: ਅਮਰੀਕਾ 'ਚ ਵਿਸ਼ਵ ਪੁਲਿਸ ਤੇ ਫ਼ਾਇਰ ਖੇਡਾਂ 'ਚ ਪੰਜਾਬ ਦੇ ਪੁੱਤ ਨੇ ਜਿੱਤਿਆ ਸੋਨ ਤਮਗ਼ਾ
ਇਸ ਵੇਲੇ ਪੰਜਾਬ ਪੁਲਿਸ ਵਿੱਚ ਇੱਕ ਐਥਲੀਟ ਵਜੋਂ ਸੇਵਾ ਨਿਭਾਅ ਰਹੇ
Sanjog Gupta: ਜੈ ਸ਼ਾਹ ਤੋਂ ਬਾਅਦ, ਇੱਕ ਹੋਰ ਭਾਰਤੀ ICC ਵਿੱਚ ਹੋਇਆ ਦਾਖ਼ਲ, ਸੰਭਾਲੇਗਾ ਵੱਡੀ ਜ਼ਿੰਮੇਵਾਰੀ
ਆਈਸੀਸੀ ਨੇ ਕਿਹਾ, "ਸੰਜੋਗ ਗੁਪਤਾ ਭਾਰਤ ਅਤੇ ਵਿਸ਼ਵ ਪੱਧਰ 'ਤੇ ਖੇਡ ਪ੍ਰਸਾਰਣ ਦੇ ਪਰਿਵਰਤਨ ਪਿੱਛੇ ਇੱਕ ਪ੍ਰੇਰਕ ਸ਼ਕਤੀ ਰਹੇ ਹਨ।"
ਭਾਰਤ ਨੇ ਦੂਜੇ ਟੈਸਟ ਮੈਚ 'ਚ ਮਾਰੀ ਬਾਜ਼ੀ, 336 ਦੌੜਾਂ ਨਾਲ ਇੰਗਲੈਂਡ ਨੂੰ ਹਰਾਇਆ
ਸ਼ੁਭਮਨ ਦੀ ਕਪਤਾਨੀ 'ਚ ਪਹਿਲੀ ਜਿੱਤ
India vs England : ਦੂਜੀ ਪਾਰੀ ‘ਚ 427 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਘੋਸ਼ਿਤ ਕੀਤੀ ਪਾਰੀ
ਇੰਗਲੈਂਡ ਨੂੰ ਮਿਲਿਆ 608 ਦੌੜਾਂ ਦਾ ਟੀਚਾ